ਕਪੂਰਥਲਾ (ਗੌਰਵ ਮੜੀਆ) ਭਾਰਤੀਯ ਜਨਤਾ ਪਾਰਟੀ ਵਲੋ ਜ਼ਿਲਾ ਕਪੂਰਥਲਾ ਦੇ ਵੱਖ ਵੱਖ ਮੰਡਲ ਦੇ ਪ੍ਰਭਾਰੀ ਨਿਯੁਕਤ ਕੀਤੇ ਜਾਂਦੇ ਹਨ, ਸ ਰਣਜੀਤ ਸਿੰਘ ਖੋਜੇਵਾਲ ਜ਼ਿਲਾ ਪ੍ਰਧਾਨ,ਭਾਰਤੀਅ ਜਨਤਾ ਪਾਰਟੀ, ਕਪੂਰਥਲਾ ਵਲੋਂ ਜਾਰੀ ਲਿਸਟ ਮੁਤਾਬਿਕ
1 ਰਾਜੀਵ ਪਾਹਵਾ (ਕਪੂਰਥਲਾ ਸਿਟੀ.1 ਸਾਊਥ),
2. ਆਸ਼ੂ ਪੁਰੀ (ਕਪੂਰਥਲਾ ਸਿਟੀ 2. ਨੌਰਥ),
3. ਅਮਰਦੀਪ ਗੁਜਰਾਲ (ਫਗਵਾੜਾ ਸਿਟੀ.1),
4. ਇੰਦਰਪ੍ਰੀਤ ਸਿੰਘ (ਬਲੂ ਵਾਲੀਆਂ ), (ਫ਼ਗਵਾੜਾ ਸਿਟੀ 2)
5. ਸਾਹਿਲ ਚੋਪੜਾ (ਫ਼ਗਵਾੜਾ, ਰੁਲਰ.1)
6. ਸੁਨੀਲ ਮਦਾਨ (ਫਗਵਾੜਾ, ਰੁਲਰ,2)
7. ਕਰਨਜੀਤ ਸਿੰਘ ਆਹਲੀ ,(ਸੁਲਤਾਨਪਰ ਲੋਧੀ, ਸ਼ਹਿਰੀ)
8. ਰਾਕੇਸ਼ ਕੁਮਾਰ ਨੀਟੂ (ਤਲਵੰਡੀ ਚੌਧਰੀਆਂ)
9. ਬਲਵਿੰਦਰ ਸਿੰਘ ਰਈਆਵਾਲ (ਫੱਤੂ ਢੀਂਗਾ)
10. ਜਤਿਨ ਵੋਹਰਾ (ਕਬੀਰਪੁਰ)
11. ਅਸ਼ਵਨੀ ਤੁਲੀ (ਬੇਟ, ਕੋਤਵਾਲੀ, ਕਪੂਰਥਲਾ)
12. ਜਗਦੀਸ਼ ਸ਼ਰਮਾ (ਦੋਨਾਂ, ਸਦਰ ਕਪੂਰਥਲਾ)
13. ਕਪੂਰ ਚੰਦ ਥਾਪਰ (ਭੌਲਥ)
14. ਧਰਮਪਾਲ ਸ਼ਾਰਦਾ (ਬੇਗੋਵਾਲ)
15. ਓਮ ਪ੍ਰਕਾਸ਼ ਮਿਸ਼ਰਾ (ਨਡਾਲਾ)
16. ਚੰਦਰੇਸ਼ ਕੋਲ (ਢਿੱਲਵਾਂ)

