ਕਪੂਰਥਲਾ ( ਗੌਰਵ ਮੜੀਆ ) ਸ੍ਰੀ ਰਾਮ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਕਮੇਟੀ ਸਿਟੀ ਹਾਲ ਸੰਸਥਾਪਕ ਸਵਰਗੀ ਰਾਜਮਲ ਦੀ ਛਤਰ ਛਾਇਆ ਦੇ ਵਿੱਚ ਚੱਲ ਰਹੀ ਰਾਮਲੀਲਾ ਤੀਜੇ ਦਿਨ ਚੱਲ ਰਹੀ ਨਾਈਟ ਰਾਕਸ਼ਸ ਵੱਧ ਦਾ ਉਦਘਾਟਨ ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਬਿੱਟੂ, ਸੰਜੀਵ ਗੁਪਤਾ, ਦੈਨਿਕ ਜਾਗਰਨ ਤੋਂ ਨਰੇਸ਼ ਕੱਦ , ਨਰੇਸ਼ ਸੇਠੀ, ਸਾਹਿਲ ਧੀਰ, ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਸ਼ਿਵ ਦਰਸ਼ਨ ਕਪੂਰ , ਚੇਅਰਮੈਨ ਵਿਜੇ ਛਾਬੜਾ,ਵਾਈਸ ਚੇਅਰਮੈਨ ਵਰਿੰਦਰ ਸੂਦ,ਜਨਰਲ ਸਕੱਤਰ ਮਨੋਜ ਖੁਰਾਨਾ,ਉਪ ਪ੍ਰਧਾਨ ਸੰਜੀਵ ਗੁਪਤਾ,ਵਾਈਸ ਪ੍ਰਧਾਨ ਆਸ਼ੂ ਕਸ਼ਅਪ, ਮੀਡੀਆ ਇੰਚਾਰਜ ਗਗਨ ਬਹਿਲ ,ਕੈਸ਼ੀਅਰ ਗੁਲਸ਼ਨ ਕਾਲੜਾ ,ਡਾਇਰੈਕਟਰ ਟੋਨੀ ,ਆਰ ਡਾਇਰੈਕਟਰ ਸੁਨੀਲ ਦੱਤਾ, ਸਟੇਜ ਸੈਕਟਰੀ ਪ੍ਰਮੋਦ ਵਰਮਾ, ਵਿਜੇ ਸ਼ਰਮਾ, ਅਰੁਣ ਗੁਪਤਾ,ਰਾਜੂ ਅਤੇ ਸਮੂਹ ਸਭਾ ਦੇ ਪਾਤਰ ਸੋਨੂ, ਸ਼ਕਤੀ ਵਾਲੀਆ , ਜਤਿੰਦਰ ਚਾਵਲਾ, ਅਮਿਤ, ਪੁਸ਼ਪਿੰਦਰ, ਸੰਜੀਵ ,ਹਾਰਦੀਕ ,ਅਬੇ, ਧਰਮਾਂ, ਰਾਹੁਲ ,ਅਜੇ ,ਪੱਪੂ ,ਓਮੀ ,ਵਰਿੰਦਰ , ਰੋਹਨ ਬਹਿਲ , ਪੰਕਜ਼ ਧੁੰਨਾ, ਵਰੁਣ ਧੁੰਨਾ, ਧਰੂਵ ਵਰਮਾ ਹਾਜ਼ਰ ਸਨ

