By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਰਜਿੰਦਰ ਸਿੰਘ ਧੰਜਲ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ-ਐਚ ਐਸ ਵਾਲੀਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਰਜਿੰਦਰ ਸਿੰਘ ਧੰਜਲ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ-ਐਚ ਐਸ ਵਾਲੀਆ
JalandharKapurthla

ਰਜਿੰਦਰ ਸਿੰਘ ਧੰਜਲ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ-ਐਚ ਐਸ ਵਾਲੀਆ

Talk Hindustan
Last updated: 2024/02/16 at 8:26 AM
Talk Hindustan
Share
4 Min Read
ਰਜਿੰਦਰ ਸਿੰਘ ਧੰਜਲ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ-ਐਚ ਐਸ ਵਾਲੀਆ
SHARE

ਕਪੂਰਥਲਾ ( ਗੌਰਵ ਮੜੀਆ ) ਰਜਿੰਦਰ ਸਿੰਘ ਧੰਜਲ ਜੋ ਪਿਛਲੇ ਸਮੇਂ ਵਿੱਚ ਕੌਂਸਲਰ ਵੀ ਰਹਿ ਚੁੱਕੇ ਹਨ ਤੇ ਹੋਰ ਅਕਾਲੀ ਦਲ ਦੇ ਬਹੁਤ ਉੱਚ ਅਹੁਦਿਆਂ ਤੇ ਰਹਿ ਹਨ ਤੇ ਸ਼੍ਰੋਮਣੀ ਅਕਾਲੀ ਦਲ ਕਪੂਰਥਲੇ ਦੀ ਸੇਵਾ ਕਰ ਚੁੱਕੇ ਹਨ ਦੁਬਾਰਾ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ! ਜ਼ਿਕਰ ਯੋਗ ਹੈ ਕਿ ਰਜਿੰਦਰ ਸਿੰਘ ਧੰਜਲ 2022 ਦੀ ਚੋਣ ਵਿੱਚ ਬੀਜੇਪੀ ਵਿੱਚ ਚਲੇ ਗਏ ਸਨ,ਅੱਜ ਅਕਾਲੀ ਦਲ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਘਰ ਵਾਪਸੀ ਕੀਤੀ ,ਜਿੱਥੇ ਰਜਿੰਦਰ ਸਿੰਘ ਧੰਜਲ ਨੇ ਘਰ ਵਾਪਸੀ ਕੀਤੀ ਉਥੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਜਿਨਾਂ ਵਿੱਚ ਸਰਦਾਰ ਮਨਪ੍ਰੀਤ ਸਿੰਘ ਸਰਦਾਰ ਮਹਿੰਦਰ ਸਿੰਘ ਜੋ ਕਿ ਪ੍ਰਧਾਨ ਵਿਸ਼ਵਕਰਮਾ ਗੁਰਦੁਆਰਾ ਸਾਹਿਬ, ਸੁਖਦੇਵ ਸਿੰਘ ਜੀ ਜਸਬੀਰ ਸਿੰਘ ਜੀ ਅਮਰਜੀਤ ਸਿੰਘ ਰਣਜੀਤ ਸਿੰਘ ਅਭੀ ਸਿੰਘ ਸਰਬਜੀਤ ਸਿੰਘ ਅਤੇ ਕਪੂਰਥਲੇ ਦੀ ਜਾਨੀ ਮਾਨੀ ਸ਼ਖਸ਼ੀਅਤ ਐਡਵੋਕੇਟ ਸੰਦੀਪ ਵਾਲੀਆ ਹਨ ! ਇਸ ਮੌਕੇ ਹਲਕਾ ਇੰਚਾਰਜ ਐਸ ਵਾਲੀਆ ਨੇ ਉਹਨਾਂ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਪੂਰੀ ਆਸ ਦਵਾਈ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ !

ਜਿਕਰ ਯੋਗ ਹੈ ਕਿ ਰਜਿੰਦਰ ਸਿੰਘ ਧੰਜਲ ਬਹੁਤ ਹੀ ਮਿਹਨਤੀ ਤੇ ਪੁਰਾਣੇ ਵਰਕਰ ਹਨ ,ਜਿਨਾਂ ਨੇ ਅਕਾਲੀ ਦਲ ਨੂੰ ਬਹੁਤ ਸੇਵਾਵਾਂ ਦਿੱਤੀਆਂ ਹਨ! ਸਥਾਨਕ ਪ੍ਰੈੱਸ ਨਾਲ ਗੱਲ ਗੱਲਬਾਤ ਕਰਦੇ ਹੋਏ ਹਲਕਾ ਇੰਚਾਰਜ ਐਚ ਐਸ ਵਾਲੀਆ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਕੱਢੀ ਜਾ ਰਹੀ ਹੈ ਨੂੰ ਪੁਰਜੋਰ ਹੁੰਗਾਰਾ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਪੰਜਾਬ ਬਚਾਓ ਯਾਤਰਾ ਦਾ ਥਾਂ-ਥਾਂ ਤੇ ਸਵਾਗਤ ਕਰਦਿਆਂ ਇੱਕ ਭਰਵਾ ਹੁੰਗਾਰਾ ਦਿੱਤਾ ਹੈ ਤੇ ਜੋ ਬਦਲਾਵ ਦੇ ਨਾਮ ਤੇ ਉਹਨਾਂ ਨਾਲ ਠੱਗੀ ਵੱਜੀ ਸੀ ਉਹ ਲੋਕੀ ਹੁਣ ਸਮਝ ਚੁੱਕੇ ਹੋਣ ਤੇ ਆਉਣ ਵਾਲਾ ਸਮਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ !

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਜੋ ਕਿ ਲਗਭਗ ਅਪ੍ਰਲ ਵਿੱਚ ਹੋਣੀ ਤੈਅ ਹੈ ਉਹ ਭਾਰੀ ਵੋਟਾਂ ਨਾਲ ਕਪੂਰਥਲੇ ਨੂੰ ਜਿੱਤ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਝੋਲੀ ਵਿੱਚ ਪਾਉਣਗੇ।ਉਹਨਾਂ ਕਿਹਾ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੈ ਹੈ ਬੀਜੇਪੀ ਦੇ ਅਲਾਇੰਸ ਤੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਵੇਗਾ ਅਤੇ ਜੋ ਵੀ ਫੈਸਲਾ ਹੋਵੇਗਾ ਉਹ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਨੂੰ ਸਿਰ ਮੱਥੇ ਮਨਜ਼ੂਰ ਹੋਵੇਗਾ। ਸਰਦਾਰ ਰਜਿੰਦਰ ਸਿੰਘ ਧੰਜਲ ਦੇ ਬਾਰੇ ਗੱਲਬਾਤ ਕਰਦਿਆਂ ਉਹਨਾਂ ਨੇ ਦੁਬਾਰਾ ਕਿਹਾ ਕਿ ਰਜਿੰਦਰ ਸਿੰਘ ਧੰਜਲ ਕਿਸੇ ਵੀ ਕੰਡੀਸ਼ਨ ਜਾਂ ਕਿਸੇ ਵੀ ਸ਼ਰਤ ਤੇ ਨਹੀਂ ਆਏ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਘਰ ਵਾਪਸੀ ਕੀਤੀ ਹੈ ਉਹਨਾਂ ਕੁਛ ਹਾਸੇ ਮਜ਼ਾਕ ਵਿੱਚ ਇਹ ਵੀ ਗੱਲ ਕਹਿ ਦਿੱਤੀ ਕਿ ਉਹ ਤਾਂ ਡੈਪੂਟੇਸ਼ਨ ਤੇ ਗਏ ਸਨ ਥੋੜੀ ਦੇਰ ਵਾਸਤੇ ਗਏ ਸਨ ਤੇ ਵਾਪਸ ਆ ਗਏ 1994 ਤੋਂ ਰਜਿੰਦਰ ਸਿੰਘ ਧੰਜਲ ਤੇ ਉਹਨਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਕੁਝ ਸਮੇਂ ਲਈ ਬਾਹਰ ਜਾਣਾ ਮਤਲਬ ਇਹ ਨਹੀਂ ਹੋ ਜਾਂਦਾ ਕਿ ਪਾਰਟੀ ਛੱਡ ਦਿੱਤੀ ਹੈ ਇਹ ਪਾਰਟੀ ਦੇ ਪੱਕੇ ਸਿਪਾਹੀ ਸਨ ਪਾਰਟੀ ਦੇ ਪੱਕੇ ਸਿਪਾਹੀ ਹਨ ਤੇ ਹਮੇਸ਼ਾ ਰਹਿਣਗੇ ਉਹਨਾਂ ਵਿਸ਼ਵਾਸ ਦਵਾਇਆ ਕਿ ਰਜਿੰਦਰ ਸਿੰਘ ਧੰਜਲ ਤੇ ਉਹਨਾਂ ਸਾਥੀਆਂ ਨੂੰ ਉਹਨਾਂ ਦੇ ਸਾਥੀਆਂ ਨੂੰ ਬਹੁਤ ਵਧੀਆ ਅਹੁਦਿਆਂ ਤੇ ਨਿਵਾਜਿਆ ਜਾਏਗਾ ਸ਼ਮੂਲੀਅਤ ਦੇ ਇਸ ਮੌਕੇ ਤੇ ਐਚ ਐਸ ਵਾਲੀਆਂ ਹਲਕਾ ਇੰਚਾਰਜ ਦੇ ਨਾਲ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਸਾਬਕਾ ਮੈਂਬਰ ਜਿਲ੍ਾ ਪਰਿਸ਼ਦ ਦਲਵਿੰਦਰ ਸਿੰਘ ਸਿੱਧੂ ਬਹੁਤ ਹੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ ਸਾਬਕਾ ਸਰਪੰਚ ਅਵਤਾਰ ਸਿੰਘ ਮੁਸ਼ਕ ਬੇਦ ਮੁਨਸੀਪਲ ਕੌਂਸਲਰ ਅਸ਼ੋਕ ਭਗਤ ਦਰਸ਼ਨ ਸਿੰਘ ਮੱਲੂ ਕਾਦਰਾਬਾਦ ਜਰਨੈਲ ਸਿੰਘ ਨੱਥੂਚਾਹਲ ਤਨਵੀਰ ਸਿੰਘ ਰੰਧਾਵਾ ਸਾਬਕਾ ਕੌਂਸਲਰ ਹਰਬੰਸ ਸਿੰਘ ਵਾਲੀਆ ਟੀਟੂ ਮਾਲਾ ਸਤਵਿੰਦਰ ਸਿੰਘ ਔਜਲਾ ਦਿਨੇਸ਼ ਕੁਮਾਰ ਦਲਜੀਤ ਬਸਰਾ ਪਰਮਿੰਦਰ ਸਿੰਘ ਬੋਬੀਵਾਲੀਆ ਆਦਿ ਹਾਜ਼ਰ ਸਨ

Share This Article
Facebook Twitter Whatsapp Whatsapp Telegram Copy Link
Share
Previous Article ਅੱਜ ਤੋਂ ਡੀ.ਸੀ. ਦਫਤਰਾਂ ਵਿੱਚ ਆਮ ਦੀ ਤਰਾਂ ਹੋਵੇਗਾ ਦਫਤਰੀ ਕੰਮ -ਚੀਮਾ ਅੱਜ ਤੋਂ ਡੀ.ਸੀ. ਦਫਤਰਾਂ ਵਿੱਚ ਆਮ ਦੀ ਤਰਾਂ ਹੋਵੇਗਾ ਦਫਤਰੀ ਕੰਮ -ਚੀਮਾ
Next Article ਕਿਸਾਨਾਂ ਦੀਆਂ ਮੰਗਾਂ ਮੰਨੇ ਮੋਦੀ ਸਰਕਾਰ- ਗੁਰਬਿੰਦਰ ਸਿੰਘ ਸਾਹੀ ਕਿਸਾਨਾਂ ਦੀਆਂ ਮੰਗਾਂ ਮੰਨੇ ਮੋਦੀ ਸਰਕਾਰ- ਗੁਰਬਿੰਦਰ ਸਿੰਘ ਸਾਹੀ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?