By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਨੇਂ ਹੋਰ ਇਜਾਫਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਨੇਂ ਹੋਰ ਇਜਾਫਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ
JalandharKapurthla

ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਨੇਂ ਹੋਰ ਇਜਾਫਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ

Talk Hindustan
Last updated: 2025/03/04 at 8:24 PM
Talk Hindustan
Share
2 Min Read
ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਨੇਂ ਹੋਰ ਇਜਾਫਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ
SHARE
ਕਪੂਰਥਲਾ, 4 ਮਾਰਚ (ਗੌਰਵ ਮੜੀਆ)  : ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ਪੀਰ ਚੋਧਰੀ ਰੋਡ ਵਿਖੇ ਹੋਈ। ਮੀਟਿੰਗ ਦੋਰਾਨ ਵੱਡੀ ਗਿਣਤੀ ਵਿੱਚ ਪ੍ਰਾਪਰਟੀ ਡੀਲਰ ਸ਼ਾਮਿਲ ਹੋਏ। ਮੀਟਿੰਗ ਦੋਰਾਨ ਪ੍ਰਾਪਰਟੀ ਡੀਲਰਾਂ ਨੂੰ ਪੇਸ਼ ਆ ਰਹੀਆਂ  ਵੱਖ-ਵੱਖ ਮੁਸ਼ਕਲਾ ਬਾਰੇ ਚਰਚਾ ਕੀਤੀ। ਇਸ ਤੋਂ ਬਾਅਦ ਸਮੂਹ ਮੈਂਬਰਾਂ ਵੱਲੋ ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਨਵੇ ਐਲਾਨ ਦੀ ਸਲਾਘਾ ਕੀਤੀ। ਪ੍ਰਧਾਨ ਅਨਿਲ ਕੁਮਾਰ ਗਾਗਾ ਨੇ ਦੱਸਿਆ ਕਿ ਮੁੱਖਮੰਤਰੀ ਮਾਨ ਵੱਲੋ ਐਨ.ਓ.ਸੀ. ਦੀ ਸਮੇਂ ਸੀਮਾ 6 ਮਹੀਨੇ ਹੋਰ ਅੱਗੇ ਵਧਾ ਦਿੱਤੀ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਹੁਣ ਪ੍ਰਾਪਰਟੀ ਨਾਲ ਸਬੰਧਤ ਕਿਸੇ ਵੀ ਕੰਮ ਲਈ ਐਨ.ਓ.ਸੀ. ਦੀ ਲੋੜ ਨਹੀਂ ਹੋਵੇਗੀ।
ਇਸਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਮੁੱਖਮੰਤਰੀ ਮਾਨ ਤੋਂ ਮੰਗ ਕੀਤੀ ਕਿ ਸਰਕਾਰ ਵੱਲੋ ਜਾਰੀ ਹੋਏ ਨੋਟੀਫਿਕੇਸ਼ਨ ਦੀ ਕਾਪੀ ਨਾਲ ਨੱਥੀ ਕਰਕੇ ਰਜਿਸਟਰੀ ਤਾ ਹੋ ਜਾਂਦੀ ਹੈ, ਪਰ ਜਦੋ ਉਨ੍ਹਾਂ ਵੱਲੋ ਕਾਰਪੋਰੇਸ਼ਨ/ਨਿਗਮ ਵੱਲੋ ਨਕਸ਼ਾ ਪਾਸ ਕਰਨ ਲਈ ਅਪਲਾਈ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵੱਲੋ ਨਕਸ਼ਾ ਪਾਸ ਨਹੀਂ ਕੀਤਾ ਜਾਂਦਾ, ਜਿਸ ਕਰਕੇ ਉਨ੍ਹਾਂ ਦਾ ਕੰਮ ਅੱਧ ਵਿੱਚ ਹੀ ਲੱਟਕ ਜਾਂਦਾ ਹੈ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਮੀਟਿੰਗ ਦੋਰਾਨ ਵਿਸ਼ੇਸ਼ ਤੌਰ ਤੇ ਚੇਤਨ ਸੂਰੀ ਸ਼ਾਮਿਲ ਹੋਏ। ਅੰਤ ‘ਚ ਕਮੇਟੀ ਮੈਂਬਰਾਂ ‘ਚ ਹੋਰ ਇਜਾਫਾ ਕਰਦੇ ਹੋਏ ਨਵੇਂ ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਿੰਮੇਵਾਰੀਆਂ ਸੋਂਪਿਆ ਗਇਆ। ਇਸ ਦੋਰਾਨ ਸਰਵ ਸਮਤੀ ਨਾਲ ਅਵਤਾਰ ਸਿੰਘ ਭਮਰਾ, ਜੋਗਿੰਦਰ ਸਿੰਘ ਗਿੱਲ, ਰਿੰਪਲ ਸਿੰਘ ਕਲੇਰ, ਸੁਰਮੁੱਖ ਰੰਧਾਵਾ, ਸੰਜੈ ਵਿਗ ਅਤੇ ਬਿੱਟੂ ਭੁੱਲਰ ਸਾਰੇਆਂ ਨੂੰ ਸੈਕਟਰੀ ਚੁਣਿਆ ਗਿਆ। ਇਸਤੋਂ ਇਲਾਵਾ ਰੰਜੀਤ ਸਿੰਘ ਲਾਡੀ ਨੂੰ ਵਾਇਸ ਪ੍ਰਧਾਨ ਅਤੇ ਯਾਦਵਿੰਦਰ ਸਿੰਘ ਨੂੰ ਪ੍ਰੈਸ ਸੈਕਟਰੀ ਨਿਯੁਕਤ ਕੀਤਾ।
ਇਸ ਮੌਕੇ ਤੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਮਾਨੀ, ਕੈਸ਼ਿਅਰ ਸ਼ਿੰਦਾ ਮਹਾਜਨ, ਜਸਵਿੰਦਰ ਸਿੰਘ ਬੱਤਰਾ ਚੇਅਰਮੈਨ, ਕਮਲ ਵਾਲੀਆ ਉਪ ਚੇਅਰਮੈਨ, ਰਘੂ ਰਾਜਨ ਸਰਪਰਸਤ, ਪ੍ਰਰਸ਼ੋਤਮ ਖਿੰਡਾ, ਸਿੱਧੂ ਸਾਹਬ, ਵਿੱਕੀ ਵਾਲੀਆ, ਗੁਰਪ੍ਰੀਤ ਸਿੰਘ ਘੁੱਨੂੰ, ਵਿੱਕੀ ਗੁਪਤਾ, ਸੁਖਵਿੰਦਰ ਸਿੰਘ ਜਾਤੀਕੇ, ਸੁਖਵਿੰਦਰ ਸਿੰਘ ਧਾਰੀਵਾਲ, ਰਵੀ ਕੁਮਾਰ, ਸੁਮੰਗ ਸ਼ਰਮਾ, ਬਲਰਾਜ ਖੈਹਿਰਾ, ਸੁਖਵਿੰਦਰ ਸਿੰਘ ਭੰਡਾਲ, ਬਿੱਲਾ ਮਰਵਾਹਾ, ਨਰਿੰਦਰ ਗਾਂਧੀ, ਮਹਿੰਦਰ ਸਿੰਘ, ਗੋਗਾ ਪਾਜੀ, ਓਬਰਾਏ ਜੇ.ਈ., ਰਾਜਨ ਠਿੱਗੀ, ਤਰਨਜੀਤ ਵਾਲੀਆ, ਦੀਪਕ ਵਿੱਗ, ਵਿੱਕੀ ਮਾਰਕਫੈਟ, ਬਿੱਲਾ ਸੀਨਪੁਰਾ, ਵਿਜੈ ਅਰੋੜਾ ਆਦਿ ਹਾਜ਼ਰ ਸਨ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article पंजाब के रक्षा सेवाए कल्याण मंत्री ने पूर्व सैनिकों की सहायता के लिए फील्ड कार्यालय का किया उद्घाटन पंजाब के रक्षा सेवाए कल्याण मंत्री ने पूर्व सैनिकों की सहायता के लिए फील्ड कार्यालय का किया उद्घाटन
Next Article ਪੰਜਾਬ ਸਰਕਾਰ ਵੱਲੋਂ 15 ਮਾਲ ਅਧਿਕਾਰੀਆਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ ਸਾਂਝੀ ਐਕਸ਼ਨ ਕਮੇਟੀ, ਮਾਲ ਵਿਭਾਗ, ਪੰਜਾਬ ਵਲੋ 05 ਮਾਰਚ ਨੂੰ ਸੂਬੇ ਦੇ ਸਮੂਹ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸੂਬੇ ਦੇ ਡੀ.ਸੀ. ਦਫ਼ਤਰਾਂ ਦੇ ਸਮੂਹ ਕਰਮਚਾਰੀ, ਕਾਨੂੰਗੋ ਅਤੇ ਪਟਵਾਰੀ ਗਏ ਸਮੂਹਿਕ ਛੁੱਟੀ ਤੇ ਪੰਜਾਬ ਸਰਕਾਰ ਵੱਲੋਂ 15 ਮਾਲ ਅਧਿਕਾਰੀਆਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ ਸਾਂਝੀ ਐਕਸ਼ਨ ਕਮੇਟੀ, ਮਾਲ ਵਿਭਾਗ, ਪੰਜਾਬ ਵਲੋ 05 ਮਾਰਚ ਨੂੰ ਸੂਬੇ ਦੇ ਸਮੂਹ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸੂਬੇ ਦੇ ਡੀ.ਸੀ. ਦਫ਼ਤਰਾਂ ਦੇ ਸਮੂਹ ਕਰਮਚਾਰੀ, ਕਾਨੂੰਗੋ ਅਤੇ ਪਟਵਾਰੀ ਗਏ ਸਮੂਹਿਕ ਛੁੱਟੀ ਤੇ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?