ਪਾਰਟੀ ਦੀ ਵਰਕਿੰਗ ਕਮੇਟੀ ਦੇ ਮਤੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਜਿਸ ਵਿੱਚ 23 ਮੈਂਬਰ ਅਤੇ 4 ਵਿਸ਼ੇਸ਼ ਸੱਦੇ ਹੋਏ ਮੈਂਬਰ ਹਨ ।
ਕੋਰ ਕਮੇਟੀ ਦੇ ਮੈਂਬਰ ਸਹਿਬਾਨ
1. ਸ. ਹਰਜਿੰਦਰ ਸਿੰਘ ਧਾਮੀ
2. ਸ. ਬਲਵਿੰਦਰ ਸਿੰਘ ਭੂੰਦੜ
3. ਸ਼੍ਰੀ ਨਰੇਸ਼ ਗੁਜਰਾਲ
4. ਸ. ਗੁਲਜ਼ਾਰ ਸਿੰਘ ਰਣੀਕੇ
5. ਸ . ਮਹੇਸ਼ਇੰਦਰ ਸਿੰਘ ਗਰੇਵਾਲ
6. ਡਾ. ਦਲਜੀਤ ਸਿੰਘ ਚੀਮਾ
7. ਸ. ਜਨਮੇਜਾ ਸਿੰਘ ਸੇਖੋਂ
8. ਸ਼੍ਰੀ. ਅਨਿਲ ਜੋਸ਼ੀ
9. ਸ. ਸ਼ਰਨਜੀਤ ਸਿੰਘ ਢਿੱਲੋਂ
10. ਸ. ਬਿਕਰਮ ਸਿੰਘ ਮਜੀਠਾ
11. ਸ. ਹੀਰਾ ਸਿੰਘ ਗਾਬੜੀਆ
12. ਸ. ਪਰਮਜੀਤ ਸਿੰਘ ਸਰਨਾ।
13. ਸ. ਮਨਜੀਤ ਸਿੰਘ ਜੀ.ਕੇ
14. ਸ. ਇਕਬਾਲ ਸਿੰਘ ਝੂੰਦਾਂ
15. ਪ੍ਰੋ. ਵਿਰਸਾ ਸਿੰਘ ਵਲਟੋਹਾ
16. ਸ. ਗੁਰਬਚਨ ਸਿੰਘ ਬੱਬੇਹਾਲੀ
17. ਡਾ. ਸੁਖਵਿੰਦਰ ਸੁੱਖੀ
18. ਸ. ਲਖਬੀਰ ਸਿੰਘ ਲੋਧੀਨੰਗਲ
19. ਸ਼੍ਰੀ ਐਨ ਕੇ ਸ਼ਰਮਾ
20. ਸ. ਮਨਤਾਰ ਸਿੰਘ ਬਰਾੜ
21. ਸ. ਹਰਮੀਤ ਸਿੰਘ ਸੰਧੂ
22. ਸ. ਸੋਹਣ ਸਿੰਘ ਠੰਡਲ
23. ਸ. ਬਲਦੇਵ ਸਿੰਘ ਖਹਿਰਾ
ਵਿਸ਼ੇਸ਼ ਸੱਦੇ ਗਏ ਮੈਂਬਰ …
1. ਪਾਰਲੀਮੈਂਟ ਵਿੱਚ ਪਾਰਟੀ ਦਾ ਨੇਤਾ।
2. ਪ੍ਰਧਾਨ, ਯੂਥ ਅਕਾਲੀ ਦਲ
3. ਪ੍ਰਧਾਨ, ਇਸਤਰੀ ਅਕਾਲੀ ਦਲ
4. ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਪ੍ਰਧਾਨ।

