By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਚੰਗੇ ਗੁਣਾਂ ਦੇ ਧਾਰਨੀ ਹੋਣਾ ਵੀ ਪਰਮੇਸ਼ਵਰ ਜੀ ਦੀ ਅਧੀਨਗੀ ਹੈ -ਪਾਸਟਰ ਹਰਪ੍ਰੀਤ ਦਿਉਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਚੰਗੇ ਗੁਣਾਂ ਦੇ ਧਾਰਨੀ ਹੋਣਾ ਵੀ ਪਰਮੇਸ਼ਵਰ ਜੀ ਦੀ ਅਧੀਨਗੀ ਹੈ -ਪਾਸਟਰ ਹਰਪ੍ਰੀਤ ਦਿਉਲ
JalandharKapurthla

ਚੰਗੇ ਗੁਣਾਂ ਦੇ ਧਾਰਨੀ ਹੋਣਾ ਵੀ ਪਰਮੇਸ਼ਵਰ ਜੀ ਦੀ ਅਧੀਨਗੀ ਹੈ -ਪਾਸਟਰ ਹਰਪ੍ਰੀਤ ਦਿਉਲ

Talk Hindustan
Last updated: 2024/09/22 at 8:22 PM
Talk Hindustan
Share
3 Min Read
ਚੰਗੇ ਗੁਣਾਂ ਦੇ ਧਾਰਨੀ ਹੋਣਾ ਵੀ ਪਰਮੇਸ਼ਵਰ ਜੀ ਦੀ ਅਧੀਨਗੀ ਹੈ -ਪਾਸਟਰ ਹਰਪ੍ਰੀਤ ਦਿਉਲ
SHARE

ਕਪੂਰਥਲਾ 22 ਸਿਤੰਬਰ (ਗੌਰਵ ਮੜੀਆ ) ਹਰੇਕ ਐਤਵਾਰ ਦੀ ਤਰ੍ਹਾਂ ਅੱਜ ਵੀ ਦ ਓਪਨ ਡੋਰ ਚਰਚ ਖੋਜੇ ਵਾਲਾ ਵਿੱਚ ਬਹੁਤ ਹੀ ਵਿਸ਼ਾਲ ਪ੍ਰਾਰਥਨਾ ਸਭਾ ਹੋਈ ਜਿਸ ਦੇ ਆਰੰਭ ਵਿੱਚ ਦ ਓਪਨ ਡੋਰ ਚਰਚ ਖੋਜੇਵਾਲ ਦੀ ਵਰਸ਼ਿਪ ਟੀਮ ਨੇ ਬਹੁਤ ਹੀ ਰਸ ਭਿੰਨੇ ਅੰਦਾਜ ਵਿੱਚ ਹਰਿ ਜਸ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਹੀ ਸੰਗਤ ਨੇ ਹਰਿ ਜਸ ਦਾ ਖੂਬ ਆਨੰਦ ਮਾਣਿਆ। ਸੰਗਤ ਵਿੱਚ ਬੈਠੇ ਬਹੁਤ ਸਾਰੇ ਲੋਕ ਆਪਣੇ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰ ਕਰਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਆਪਣੇ ਪਾਪਾਂ ਅਤੇ ਗੁਨਾਹਾਂ ਨੂੰ ਇਕਬਾਲ ਕਰਕੇ ਤੌਬਾ ਕਰਦੇ ਹੋਏ ਵੇਖੇ ਗਏ।

ਉਪਰੰਤ ਜਿਨਾਂ ਲੋਕਾਂ ਦੇ ਨਿਜ ਜੀਵਨ ਵਿੱਚ ਪਰਮੇਸ਼ਵਰ ਜੀ ਨੇ ਅਲੌਕਿਕ ਕੰਮ ਕੀਤੇ ਹਨ ਅਤੇ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ, ਪਰੇਸ਼ਾਨੀਆਂ ਤੋਂ ਆਜ਼ਾਦੀ ਪਾਈ ਹੈ ਉਹਨਾਂ ਨੇ ਸਾਰੀ ਸੰਗਤ ਦੇ ਸਾਹਮਣੇ ਮਾਈਕ ਤੇ ਆ ਕੇ ਗਵਾਹੀਆਂ ਦੇ ਰੂਪ ਵਿੱਚ ਸੰਗਤ ਨੂੰ ਦੱਸੀਆਂ‌। ਉਪਰੰਤ ਦ ਓਪਨ ਡੋਰ ਚਰਚ ਖੋਜਵਾਲ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਜੀ ਨੇ ਪਵਿੱਤਰ ਬਾਈਬਲ ਵਿੱਚੋਂ ਸੰਗਤਾਂ ਨਾਲ ਪ੍ਰਵਚਨਾਂ ਦੀ ਸਾਂਝ ਪਾਈ। ਅਤੇ ਸਭ ਤੋਂ ਪਹਿਲਾਂ ਅਰਾਧਨਾ ਟਾਈਮ ਤੋਂ ਲੇਟ ਹੋਣ ਵਾਲੀ ਸੰਗਤ ਨੂੰ ਮਿੱਠੀ ਮਿੱਠੀ ਤਾੜਨਾ ਕੀਤੀ ਅਤੇ ਟਾਈਮ ਦੀ ਕਦਰ ਕਰਨ ਲਈ ਸੰਗਤਾਂ ਨੂੰ ਕਿਹਾ।

ਤੁਸੀਂ ਸੰਗਤ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ ਸਗੋਂ ਤੁਹਾਨੂੰ ਸਭ ਨੂੰ ਪਰਮੇਸ਼ਰ ਜੀ ਆਪਣੀ ਰਹਿਮਤ ਨਾਲ ਬੁਲਾਉਂਦੇ ਹਨ ਇਸ ਲਈ ਪਵਿੱਤਰ ਭਵਨ ਵਿੱਚ ਪਰਮੇਸ਼ਵਰ ਜੀ ਦਾ ਹੁਕਮ ਸਮਝ ਕੇ ਟਾਈਮ ਸਿਰ ਪਹੁੰਚਿਆ ਕਰੋ। ਅਗਰ ਪਰਮੇਸ਼ਰ ਜੀ ਕੋਲੋਂ ਕੁਝ ਹਾਸਲ ਕਰਨਾ ਹੈ। ਪਾਸਟਰ ਹਰਪ੍ਰੀਤ ਦਿਓਲ ਜੀ ਨੇ ਕਿਹਾ ਕਿ ਪਵਿੱਤਰ ਵਚਨ ਦੱਸਦਾ ਹੈ ਕਿ ਬਹੁਤੇ ਇਨਸਾਨ ਆਪਣੇ ਸੰਸਾਰਕ ਮਾਲ ਧਨ ਤੇ ਬਹੁਤ ਭਰੋਸਾ ਕਰਦੇ ਹਨ ਪਰ ਇਹ ਨਾਸ ਹੋ ਜਾਣ ਵਾਲਾ ਮਾਲ ਧਨ ਹੈ। ਸੰਸਾਰਿਕ ਮਾਲ ਧਨ ਦੀ ਚਿੰਤਾ ਛੱਡ ਕੇ ਸਵਰਗੀ ਮਾਲ ਧਨ ਦਾ ਪਿੱਛਾ ਕਰੋ ਜੋ ਕਦੇ ਵੀ ਖਰਾਬ ਨਹੀਂ ਹੋਣਾ ਅਤੇ ਉਹ ਧਨ ਹੈ ਮਾਨਵਤਾ ਲਈ ਪਿਆਰ, ਇਨਸਾਨੀਅਤ ਵਾਲੇ ਹਰ ਤਰਹਾਂ ਦੇ ਈਰਖਾ, ਬਰਾਈ, ਜਾਤਾਂ ਪਾਤਾਂ ਅਤੇ ਸਾਰੇ ਧਰਮੀ ਬੰਧਨਾਂ ਤੋਂ ਉੱਪਰ ਉੱਠ ਕੇ ਚੰਗੇ ਕੰਮ ਕਰਨੇ ਅਤੇ ਹਮੇਸ਼ਾ ਪਰਮੇਸ਼ਵਰ ਜੀ ਦੇ ਵੱਚਨਾਂ ਦੀ ਅਧੀਨਗੀ ਵਿੱਚ ਬਣੇ ਰਹਿਣਾ।

ਆਪਣੇ ਮੂੰਹ ਦੀ ਹਮੇਸ਼ਾ ਚੌਕਸੀ ਕਰੋ ਤਾਂ ਕਿ ਕਦੇ ਗਲਤੀ ਨਾਲ ਵੀ ਕੋਈ ਬੁਰਾ ਵਚਨ ਨਾ ਬੋਲਿਆ ਜਾਵੇ। ਜੈਸਾ ਬੀਜੋਗੇ ਵੈਸਾ ਹੀ ਕੱਟੋਗੇ। ਕਦੇ ਵੀ ਕਿਸੇ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਤੁਹਾਨੂੰ ਕੀ ਕਹਿਣਗੇ। ਅਗਰ ਲੋਕ ਤੁਹਾਨੂੰ ਬੁਰਾ ਬੋਲਦੇ ਹਨ ਤਾਂ ਹੈਰਾਨ ਨਾ ਹੋਵੋ।ਅਤੇ ਸਫਾਈਆਂ ਨਾ ਦਿਓ ਕਿਉਂਕਿ ਇਹਨਾਂ ਦੇ ਵਡੇਰਿਆਂ ਨੇ ਵੀ ਨਬੀਆਂ ਨਾਲ ਇਸ ਤਰਾਂ ਹੀ ਕੀਤਾ ਸੀ। ਪ੍ਰਾਰਥਨਾ ਸਭਾ ਦੇ ਅਖੀਰ ਵਿੱਚ ਪਾਸਟਰ ਜੀ ਵੱਲੋਂ ਸਾਰੇ ਬਿਮਾਰਾਂ, ਲਚਾਰਾਂ, ਪਰੇਸ਼ਾਨ ਅਤੇ ਹਰ ਤਰਹਾਂ ਦੇ ਬੋਝ ਥੱਲੇ ਦੱਬੇ ਹੋਇਆਂ ਲਈ ਅਤੇ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ ਗਈ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article PNB मेट लाइफ पंजाब ओपन बैडमिंटन टूर्नामेंट संपन्न, जालंधर के दानिश, विरेन और वंश बने चैंपियन PNB मेट लाइफ पंजाब ओपन बैडमिंटन टूर्नामेंट संपन्न, जालंधर के दानिश, विरेन और वंश बने चैंपियन
Next Article आतिशी ने दिल्ली की सीएम का पदभार संभाला; केजरीवाल के लिए खाली कुर्सी रखी आतिशी ने दिल्ली की सीएम का पदभार संभाला; केजरीवाल के लिए खाली कुर्सी रखी
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?