By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਪੂਰਥਲਾ ਦੇ ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ – ਅਵੀ ਰਾਜਪੂਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਪੂਰਥਲਾ ਦੇ ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ – ਅਵੀ ਰਾਜਪੂਤ
JalandharPolitics

ਕਪੂਰਥਲਾ ਦੇ ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ – ਅਵੀ ਰਾਜਪੂਤ

Talk Hindustan
Last updated: 2023/06/04 at 8:24 PM
Talk Hindustan
Share
2 Min Read
ਕਪੂਰਥਲਾ ਦੇ ਲੋਕਾਂ ਦੀ ਜਾਨ ਨਾਲ ਹੋ ਰਿਹਾ ਖਿਲਵਾੜ – ਅਵੀ ਰਾਜਪੂਤ
SHARE
ਨਾ ਠੀਕ ਹੋਈ ਸੜਕ ਤੇ ਕਰਾਵਾਂਗੇ ਖੁਦ ਉਸ ਮੋੜ ਦੀ ਰਿਪੇਅਰ ਆਨ ਵਾਲੇ ਐਤਵਾਰ 11 ਤਾਰੀਕ ਤਕ – ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ

ਕਪੂਰਥਲਾ*( ਗੌਰਵ ਮੜੀਆ)  ਜੇ ਕਰ ਤੁਸੀਂ ਵੀ ਕਪੂਰਥਲਾ ਤੋਂ ਜਲੰਧਰ ਜਾਂ ਰਹੇ ਵਾ ਤੇ ਉਸ ਤੋਂ ਪਹਿਲਾ ਮੋੜ ਤੋਂ ਆਪਣੀ ਜਾਨ ਦੀ ਰਾਖੀ ਖੁਦ ਕਰ ਕੇ ਜਾਓ ਕਿਉਕਿ ਪ੍ਰਸ਼ਾਸ਼ਨ ਨੂੰ ਆਪ ਸਬ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਕਿਉਕਿ ਇਹ ਮੋੜ ਕਾਫੀ ਸਮੇ ਤੋਂ ਦਰਦ ਪਰੇ ਹਾਲਾਤਾ ਵਿੱਚ ਦਰਦ ਉਹ ਸੜਕ ਦਾ ਨਹੀਂ ਹਲਕੇ ਦੇ ਲੋਕਾਂ ਦਾ ਹੈ ਰੋਜ ਕਈ ਲੋਕ ਇਸ ਇਸ ਟੁੱਟੀ ਸੜਕ ਦੇ ਚਲਦੇ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਅਤੇ ਨਾ ਹੀ ਇਸ ਵੱਲ ਮਜੂਦਾ ਵਿਧਾਇਕ ਦਾ ਧਿਆਨ ਗਿਆ ਜੇ ਪਾਵੇ ਉਨ੍ਹਾਂ ਦੀ ਕਪੂਰਥਲਾ ਰਿਹਾਇਸ਼ ਨੂੰ ਵੀ ਇਹੀ ਰਾਸਤਾ ਜਾਣਦਾ ਹੈ

ਇਹ ਗੱਲਾਂ ਕਪੂਰਥਲਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਅਵੀ ਰਾਜਪੂਤ ਨੇ ਮੌਕੇ ਤੇ ਮੀਡਿਆ ਨੂੰ ਸੰਬੋਧਨ ਕਰਦੇ ਹੋਏ ਕਹੇ ਅਵੀ ਰਾਜਪੂਤ ਨੇ ਦੱਸਿਆ ਕੀ ਉਹ ਕਿਸੇ ਕੰਮ ਤੋਂ ਜਲੰਧਰ ਜਾਂ ਰਹੇ ਸੀ ਜੱਦੋ ਜਾਣਦੇ ਸਮੇ ਇਸ ਸੜਕ ਵੱਲ ਧਿਆਨ ਗਿਆ ਟਾ ਹਲਕੇ ਦੇ ਲੋਕਾਂ ਦਾ ਸੇਵਾਦਾਰ ਹੋਨ ਨਾਤੇ ਅਵੀ ਰਾਜਪੂਤ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਅਣਦੇਖਾ ਨਹੀਂ ਕਰ ਪਾਇਆ ਅਤੇ ਮੀਡਿਆ ਅਤੇ ਸੋਸ਼ਲ ਮੀਡਿਆ ਰਹੀ ਇਸ ਮਸਲੇ ਦੀ ਆਵਾਜ਼ ਚੁੱਕੀ ਅਤੇ ਕਿਹਾ ਕੀ ਜੇ ਕਰ ਆਨ ਵਾਲੇ ਐਤਵਾਰ ਤਕ ਇਸ ਮੋੜ ਨੂੰ ਪ੍ਰਸਾਸ਼ਨ ਅਤੇ ਮਜੂਦਾ ਸਰਕਾਰ ਵਲੋਂ ਮੁਰੰਮਤ ਨਾ ਕਰਵਾਈ ਤੇ ਅਵੀ ਰਾਜਪੂਤ ਅਤੇ ਉਨ੍ਹਾਂ ਦੀ ਟੀਮ ਹਲਕੇ ਦੇ ਲੋਕਾਂ ਦੇ ਸਾਥ ਨਾਲ ਇਸਨੂੰ ਖੁਦ ਮੁਰੰਮਤ ਕਰਵਾਨਗੇ ਫਿਰ ਪ੍ਰਸ਼ਾਸ਼ਨ ਇਸਦਾ ਖੁਦ ਜਵਾਬਦੇਹੀ ਹੋਵੇਗਾ ਕਿਊ ਮੇਰਾ ਕੰਮ ਵਾ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਅਤੇ ਹਲਕੇ ਦੇ ਲੋਕਾਂ ਦੀ ਜਾਨ ਦੀ ਰਾਖੀ ਕਰਨਾ ਕਿਸੇ ਵੀ ਹਾਲਾਤ ਵਿੱਚ ਲੋਕਾਂ ਦੇ ਬੁਨਿਆਦੀ ਹੱਕ ਮੈਂ ਦਵਾ ਕੇ ਰਹਾਂਗਾ ਇਸ ਮੌਕੇ ਧੀਰਜ, ਸੁਮੀਤ ਆਦਿ ਹਾਜ਼ਰ ਸਨ

Share This Article
Facebook Twitter Whatsapp Whatsapp Telegram Copy Link
Share
Previous Article ਵਿਸ਼ਵ ਵਾਤਾਵਰਨ ਦਿਵਸ ਮੌਕੇ ਆਪ’ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਨੇ ਵਿਸ਼ਵ ਵਿਖਿਆਤ ਵਾਤਾਵਰਨ ਪ੍ਰੇਮੀ, ਪਦਮ ਸ਼੍ਰੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਵਿਸ਼ਵ ਵਾਤਾਵਰਨ ਦਿਵਸ ਮੌਕੇ ਆਪ’ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਨੇ ਵਿਸ਼ਵ ਵਿਖਿਆਤ ਵਾਤਾਵਰਨ ਪ੍ਰੇਮੀ, ਪਦਮ ਸ਼੍ਰੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
Next Article मोदी सरकार की नौ साल की उपलब्धियों को जनता तक पहुंचाने के लिए बीजेपी सोशल मीडिया की हुई अहम बैठक मोदी सरकार की नौ साल की उपलब्धियों को जनता तक पहुंचाने के लिए बीजेपी सोशल मीडिया की हुई अहम बैठक
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?