By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਡੈਨੀਅਲ ਮਸੀਹ ਭੱਟੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦੀ ਲਹਿਰ ਵੱਲੋਂ ਪੀ.ਸੀ.ਪੀ.ਈ.ਸੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਡੈਨੀਅਲ ਮਸੀਹ ਭੱਟੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦੀ ਲਹਿਰ ਵੱਲੋਂ ਪੀ.ਸੀ.ਪੀ.ਈ.ਸੀ
JalandharKapurthla

ਡੈਨੀਅਲ ਮਸੀਹ ਭੱਟੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦੀ ਲਹਿਰ ਵੱਲੋਂ ਪੀ.ਸੀ.ਪੀ.ਈ.ਸੀ

Talk Hindustan
Last updated: 2025/08/09 at 2:12 PM
Talk Hindustan
Share
2 Min Read
ਡੈਨੀਅਲ ਮਸੀਹ ਭੱਟੀ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਖੁਸ਼ੀ ਦੀ ਲਹਿਰ ਵੱਲੋਂ ਪੀ.ਸੀ.ਪੀ.ਈ.ਸੀ
SHARE
 ਕਪੂਰਥਲਾ (ਗੌਰਵ ਮੜੀਆ ) ਪੈਤੇਕਾਸਟਲ ਕ੍ਰਿਸਚਨ ਪ੍ਰਬੰਧਕ ਐਪੀਸਕੋਪਲ ਕੌਂਸਲ ਪੰਜਾਬ ਭਾਰਤ ਸੰਸਥਾ ਦੀ ਖੋਜੇ ਵਾਲਾ ਕਪੂਰਥਲਾ ਵਿੱਚ ਇੱਕ ਭਰਵੀਂ ਪ੍ਰੈਸ ਕਾਨਫਰਸ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਤੇਕਾਸਟਲ ਪ੍ਰਬੰਧਕ ਐਪਿਸਕੋਪਲ ਕੌਂਸਲ ਵੱਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਕੇ ਬਰਦਰ ਡੈਨੀਅਲ ਮਸੀਹ ਭੱਟੀ ਅੰਮ੍ਰਿਤਸਰ ਨੂੰ ਕ੍ਰਿਸਚਨ ਵੈਲਫੇਅਰ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਜਿਸ ਦੀ ਸਮੂਹ ਮਸੀਹ ਭਾਈਚਾਰੇ ਨੇ ਦਿਲ ਦੀਆਂ ਗਹਿਰਾਈਆਂ ਤੋਂ ਖੁਸ਼ੀ ਮਹਿਸੂਸ ਕੀਤੀ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਅੱਜ ਮੀਟਿੰਗ ਵਿੱਚ ਬੋਲਦਿਆਂ ਚੇਅਰਮੈਨ ਡੈਨੀਅਲ ਮਸੀਹ ਨੇ ਦੱਸਿਆ ਕਿ ਅਸੀਂ ਸਾਰੇ ਰੱਲਕੇ  ਸਰਕਾਰ ਵੱਲੋਂ ਦਿੱਤੀਆਂ ਪਾਵਰਾਂ ਦਾ ਸਹੀ ਇਸਤੇਮਾਲ ਕਰਦਿਆਂ ਹੋਇਆ ਮਸੀਹ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਨੂੰ ਹਰ ਤਰੀਕੇ ਨਾਲ ਦੂਰ ਕਰਾਂਗੇ। ਅਤੇ ਸਮੂਹ ਮਾਨਵਤਾ ਲਈ ਆਪਸੀ ਧਰਮਾਂ ਜਾਤਾਂ ਪਾਤਾਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਆਪਸੀ ਸਾਂਝ ਪਿਆਰ ਅਤੇ ਸ਼ਾਂਤੀ ਬਣਾਈ ਰੱਖਣ ਲਈ ਹਰ ਉਪਰਾਲਾ ਕਰਾਂਗੇ।
ਮਸੀਹ ਭਾਈਚਾਰੇ ਦੀਆਂ ਚਿਰਾਂ ਤੋਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਵਿਸ਼ੇਸ਼ ਉਪਰਾਲੇ ਕਰਾਂਗੇ। ਚੇਅਰਮੈਨ ਡੈਨੀਅਲ ਮਸੀਹ ਭੱਟੀ ਪੈਤੇਕਾਸਟਲ  ਪ੍ਰਬੰਧਕ ਐਪਿਸਕੋਪਲ ਕੌਂਸਲ ਦਾ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਪਰੰਤ ਮੀਟਿੰਗ ਵਿੱਚ ਬੋਲਦਿਆਂ ਪੈਂਤੀਕਾਸਟਲ ਕ੍ਰਿਸਚਨ ਪ੍ਰਬੰਧਕ ਐਪੀਸੋਪਲ ਕੌਂਸਲ ਦੇ ਪ੍ਰਧਾਨ ਧਰਮਿੰਦਰ ਬਾਜਵਾ ਨੇ ਮੀਟਿੰਗ ਵਿੱਚ ਬੋਲਦਿਆਂ ਦੱਸਿਆ ਕਿ ਸਾਡੀ ਪੈਤੇਕਾਸਟਲ ਕ੍ਰਿਸਚਨ ਪ੍ਰਬੰਧਕ ਐਪਿਸਕੋਪਲ ਕੋਂਸਲ ਪੰਜਾਬ ਭਾਰਤ ਵਿੱਚ ਤਕਰੀਬਨ ਇਕ  ਹਜਾਰ ਚਰਚਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਇਸ ਨਾਲ ਲੱਖਾਂ ਦੀ ਗਿਣਤੀ ਵਿੱਚ ਮਸੀਹ ਭਾਈਚਾਰਾ ਜੁੜਿਆ ਹੋਇਆ ਹੈ।ਬਿਸ਼ਪ ਸੈਮੂਅਲ ਸੋਨੀ, ਚੇਅਰਮੈਨ ਸਟੀਫਨ ਹੰਸ, ਕੇ,ਕੇ ਸੰਧਾਵਾਲੀਆ ਨੇ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅੱਜ ਦੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਾਸਟਰ ਵਿਲੀਅਮ ਬਿੱਟੂ, ਪਾਸਟਰ ਜੋਰਜ ਭਲਥ ਪਾਸਟਰ ਬਲਦਿਓ ਪਾਸਟਰ ਰਾਮਜੀਤ ਪਾਸਟਰ ਰਾਜਵਿੰਦਰ ਮਾਸਟਰ ਸਟੈਂਨਲੀ ਪਾਸਟਰ ਜਗਮੀਤ ਪਾਸਟਰ ਸਿੰਜੇ ਅਤੇ ਪਾਸਟਰ ਸ਼ਿੰਦਾ ਹਾਜਰ ਸਨ।
TAGGED: club
Share This Article
Facebook Twitter Whatsapp Whatsapp Telegram Copy Link
Share
Previous Article भीषण सड़क हादसा : कार और ट्रेलर की टक्कर में 4 लोगों की मौत, 5 घायल भीषण सड़क हादसा : कार और ट्रेलर की टक्कर में 4 लोगों की मौत, 5 घायल
Next Article ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 01 ਕਿਲੋ 230 ਗ੍ਰਾਮ ਹੈਰੋਇੰਨ ਅਤੇ ਕਾਰ ਸਵਿਫਟ,ਸਮੇਤ 01 ਕਾਬੂ ਸੀ.ਆਈ.ਏ ਸਟਾਫ ਕਪੂਰਥਲਾ ਵੱਲੋਂ 01 ਕਿਲੋ 230 ਗ੍ਰਾਮ ਹੈਰੋਇੰਨ ਅਤੇ ਕਾਰ ਸਵਿਫਟ,ਸਮੇਤ 01 ਕਾਬੂ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?