By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਚਰਚ ਦੀ ਬਹਾਲੀ ਦੇ ਸਮਰਥਨ ਲਈ ਪਾਸਟਰ ਐਸੋਸੀਏਸ਼ਨ ਭੁਲੱਥ ਅੱਗੇ ਆਈ, ਇਸਾਈ ਆਗੂਆਂ ਵਲੋਂ ਪੰਜਾਬ ਭਰ ਚ ਮੀਟਿੰਗਾਂ ਦਾ ਦੌਰ ਜਾਰੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਚਰਚ ਦੀ ਬਹਾਲੀ ਦੇ ਸਮਰਥਨ ਲਈ ਪਾਸਟਰ ਐਸੋਸੀਏਸ਼ਨ ਭੁਲੱਥ ਅੱਗੇ ਆਈ, ਇਸਾਈ ਆਗੂਆਂ ਵਲੋਂ ਪੰਜਾਬ ਭਰ ਚ ਮੀਟਿੰਗਾਂ ਦਾ ਦੌਰ ਜਾਰੀ
JalandharKapurthla

ਚਰਚ ਦੀ ਬਹਾਲੀ ਦੇ ਸਮਰਥਨ ਲਈ ਪਾਸਟਰ ਐਸੋਸੀਏਸ਼ਨ ਭੁਲੱਥ ਅੱਗੇ ਆਈ, ਇਸਾਈ ਆਗੂਆਂ ਵਲੋਂ ਪੰਜਾਬ ਭਰ ਚ ਮੀਟਿੰਗਾਂ ਦਾ ਦੌਰ ਜਾਰੀ

Talk Hindustan
Last updated: 2025/05/20 at 7:42 PM
Talk Hindustan
Share
2 Min Read
ਚਰਚ ਦੀ ਬਹਾਲੀ ਦੇ ਸਮਰਥਨ ਲਈ ਪਾਸਟਰ ਐਸੋਸੀਏਸ਼ਨ ਭੁਲੱਥ ਅੱਗੇ ਆਈ, ਇਸਾਈ ਆਗੂਆਂ ਵਲੋਂ ਪੰਜਾਬ ਭਰ ਚ ਮੀਟਿੰਗਾਂ ਦਾ ਦੌਰ ਜਾਰੀ
SHARE
ਕਪੂਰਥਲਾ 20 ਮਈ (ਗੌਰਵ ਮੜੀਆ)  ਪੁਰਾਣੇ ਚਰਚ ਅਤੇ ਜਗਜੀਤ ਕਲੱਬ ਦੀ ਬਹਾਲੀ ਦੇ ਸਮਰਥਨ ਲਈ ਪਾਸਟਰ ਐਸੋਸੀਏਸ਼ਨ ਭੁਲੱਥ ਅੱਗੇ ਆਈ ਹੈ। ਪਾਸਟਰ ਬਰਨਾਬਸ ਵਾਈਸ ਪ੍ਰਧਾਨ ਪਾਸਟਰ ਐਸੋਸੀਏਸ਼ਨ ਭੁਲੱਥ ਦੀ ਅਗਵਾਈ ਹੇਠ ਢਿੱਲਵਾਂ ਵਿਖੇ ਇਲਾਕੇ ਭਰ ਦੇ ਪਾਸਟਰ ਸਾਹਿਬਾਨਾਂ ਦੇ ਮੀਟਿੰਗ ਹੋਈ।  ਮੀਟਿੰਗ ਵਿੱਚ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਐਸੋਸੀਏਸ਼ਨ ਪ੍ਰਧਾਨ ਜਸਵਿੰਦਰ ਬਬਲੂ ਵਿਸ਼ੇਸ਼ ਤੌਰ ‘ਤੇ ਪੁੱਜੇ।  ਇਸ ਮੌਕੇ ‘ਤੇ ਬੋਲਦਿਆਂ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਪੁਰਾਣੇ ਚਰਚ ਅਤੇ ਅੱਜ ਦੇ ਜਗਜੀਤ ਕਲੱਬ ਦੀ ਨਿਲਾਮੀ ਕੇਵਲ 25 ਮਈ ਤੱਕ ਰੁਕੀ ਹੈ। ਪੱਕੇ ਤੌਰ ਤੇ ਖ਼ਤਰਾ ਨਹੀਂ ਟਲਿਆ ।ਊਠ ਕਿਸ ਪਾਸੇ ਕਰਵਟ ਲੈਂਦਾ ਹੈ ਇਹ ਮੌਕਾ ਹੀ ਦੱਸੇਗਾ।
ਉਹਨਾਂ ਕਿਹਾ ਕਿ ਚਰਚ ਨੂੰ ਚਰਚ ਸਾਬਿਤ ਕਰਨ ਦੇ ਲਈ ਉਹਨਾਂ ਦੀ ਸੁਸਾਇਟੀ ਵੱਲੋਂ ਬਹੁਤ ਸਾਰੇ ਸਬੂਤ ਜੁਟਾ ਲਏ ਗਏ ਹਨ ਜੋ ।ਉਹਨਾਂ ਕਿਹਾ ਕਿ ਇਸ ਮਾਮਲੇ ਦੀ ਅਵਾਜ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਮਿਤੀ 17 ਮਈ ਨੂੰ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਪ੍ਰੈਸ ਵਾਰਤਾ ਕੀਤੀ ਗਈ ਹੈ। ਜਸਵਿੰਦਰ ਬਬਲੂ ਪ੍ਰਧਾਨ ਪਾਸਟਰ ਐਸੋਸੀਏਸ਼ਨ ਭੁਲੱਥ ਨੇ ਕਿਹਾ ਕਿ ਉਨਾਂ ਦੀ ਐਸੋਸੀਏਸ਼ਨ ਪੁਰਾਣੇ ਚਰਚ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੀ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਸਮਰਥਨ ਵਿੱਚ ਹਨ।ਉਹਨਾਂ ਕਿਹਾ ਕਿ ਇਸ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇਗਾ।
ਇਸ ਮੌਕੇ ਪਾਸਟਰ ਮਲੂਕ ਵਲੋਂ ਪਵਿੱਤਰ ਬਾਈਬਲ ਵਿਚੋਂ ਖ਼ੁਦਾ ਦਾ ਕਾਲਮ ਸਾਂਝਾ ਕੀਤਾ ਗਿਆ ।ਪਾਸਟਰ ਕਰਤਾਰ ਜੀ,ਪਾਸਟਰ ਐਰਕ ਪਾਸਟਰ ਬਲਦੇਵ ਸੋਨੀ, ਮਾਸਟਰ ਹਰਜਿੰਦਰ ਸਿੰਘ ,ਪਾਸਟਰ ਮਹਿੰਦਰ ਪਾਲ,ਪਾਸਟਰ ਮਨਪ੍ਰੀਤ ,ਪਾਸਟਰ ਸਰਵਣ ਸ਼ਰਮਾ,ਪਾਸਟਰ ਅਸ਼ਰ,ਪਾਸਟਰ ਲਤੀਫ ਮਸੀਹ ,ਪਾਸਟਰ ਵਿਜੇ ,ਪਾਸਟਰ ਸੁਖਵਿੰਦਰ,ਪਾਸਟਰ ਮਲੂਕ ,ਪਾਸਟਰ ਮਨਪ੍ਰੀਤ ਅਤੇ ਬ੍ਰਦਰ ਗੋਪੀ ਬਰਦਰ ਨਵੀ ਹਾਜ਼ਰ ਰਹੇ ।ਪੁਰਾਣੇ ਚਰਚ ਅਤੇ ਅੱਜ ਦੇ ਜਗਜੀਤ ਕਲੱਬ ਦੀ ਬਹਾਲੀ ਦੇ ਸਮਰਥਨ ਲਈ ਪਾਸਟਰ ਐਸੋਸੀਏਸ਼ਨ ਭੁਲੱਥ ਅੱਗੇ ਆਈ ਹੈ।
Share This Article
Facebook Twitter Whatsapp Whatsapp Telegram Copy Link
Share
Previous Article ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਵਾਸਤੇ ਗੇਟ ਕੱਲ ਤੋਂ ਖੋਲੇ ਜਾਣਗੇ- ਧਾਲੀਵਾਲ,ਦੇਸ਼ ਦੀ ਰੱਖਿਆ ਲਈ ਸੁਰੱਖਿਆ ਫੋਰਸਾਂ ਵੱਲੋਂ ਪਾਏ ਯੋਗਦਾਨ ਲਈ ਕੀਤਾ ਧੰਨਵਾਦ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਵਾਸਤੇ ਗੇਟ ਕੱਲ ਤੋਂ ਖੋਲੇ ਜਾਣਗੇ- ਧਾਲੀਵਾਲ,ਦੇਸ਼ ਦੀ ਰੱਖਿਆ ਲਈ ਸੁਰੱਖਿਆ ਫੋਰਸਾਂ ਵੱਲੋਂ ਪਾਏ ਯੋਗਦਾਨ ਲਈ ਕੀਤਾ ਧੰਨਵਾਦ
Next Article रथ यात्रा के उपलक्ष्य मे चौथी संध्या फेरी में उमड़ी भक्तों की भारी भीड़ रथ यात्रा के उपलक्ष्य मे चौथी संध्या फेरी में उमड़ी भक्तों की भारी भीड़
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?