By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਰ ਧਰਮ ਦੀ ਆਸਥਾ ਦਾ ਸਤਿਕਾਰ ਕਰ ਕੇ ਹੀ ਜੀਵਨ ਵਿੱਚ ਸਾਰੇ ਇਕੱਠੇ ਚਲ ਸਕਦੇ ਹਨ – ਅਵੀ ਰਾਜਪੂਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਰ ਧਰਮ ਦੀ ਆਸਥਾ ਦਾ ਸਤਿਕਾਰ ਕਰ ਕੇ ਹੀ ਜੀਵਨ ਵਿੱਚ ਸਾਰੇ ਇਕੱਠੇ ਚਲ ਸਕਦੇ ਹਨ – ਅਵੀ ਰਾਜਪੂਤ
JalandharKapurthla

ਹਰ ਧਰਮ ਦੀ ਆਸਥਾ ਦਾ ਸਤਿਕਾਰ ਕਰ ਕੇ ਹੀ ਜੀਵਨ ਵਿੱਚ ਸਾਰੇ ਇਕੱਠੇ ਚਲ ਸਕਦੇ ਹਨ – ਅਵੀ ਰਾਜਪੂਤ

Talk Hindustan
Last updated: 2024/04/08 at 9:02 PM
Talk Hindustan
Share
1 Min Read
ਹਰ ਧਰਮ ਦੀ ਆਸਥਾ ਦਾ ਸਤਿਕਾਰ ਕਰ ਕੇ ਹੀ ਜੀਵਨ ਵਿੱਚ ਸਾਰੇ ਇਕੱਠੇ ਚਲ ਸਕਦੇ ਹਨ – ਅਵੀ ਰਾਜਪੂਤ
SHARE

ਕਪੂਰਥਲਾ (ਗੌਰਵ ਮੜੀਆ ) ਬੀਬੀ ਪੀਰਾਂ ਵਾਲੀ ਮਸਜਿਦ ਵਿੱਚ 27 ਵਾਂ ਰੋਜਾ ਖੁਲਵਾਣ ਦੇ ਸੰਬੰਧ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਮੁਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਰੋਜਾ ਖੁਲਵਾਨ ਦੇ ਸਮੇ ( ਇਫਤਾਰੀ ) ਵਿੱਚ ਪੁੱਜੇ ਅਵੀ ਰਾਜਪੂਤ ਨੇ ਮੁਸਲਮਾਨ ਵੀਰਾ ਨੂੰ ਮੁਬਾਰਕਬਾਦ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਦਿੱਤੀ ਅਤੇ ਅਪੀਲ ਕੀਤੀ ਕਿ ਕਪੂਰਥਲਾ ਵਿੱਚ ਆਪਸੀ ਪਿਆਰ ਅਤੇ ਭਾਈਚਾਰਾ ਇਸ ਤਰਾਹ ਹੀ ਬਣਿਆ ਰਹੇ ਕਿਉਕਿ ਹਰ ਧਰਮ ਆਪਣੇ ਲੋਕਾਂ ਨੂੰ ਇਹ ਸਿਖਾਉਂਦਾ ਹੈ

ਕਿ ਸਾਨੂੰ ਹਰ ਇਨਸਾਨ ਦੀ ਉਸ ਦੇ ਧਰਮ ਪ੍ਰਤੀ ਭਾਵਨਾਵਾ ਦੀ ਕਦਰ ਕਰਨੀ ਚਾਹੀਦੀ ਹੈ ਜਿਸ ਨਾਲ ਆਪਸੀ ਟਕਰਾਵ ਕਦੀ ਨਹੀਂ ਆਂਦਾ ਅਵੀ ਰਾਜਪੂਤ ਨੇ ਮੁਸਲਮਾਨ ਵੀਰਾ ਨਾਲ ਬੈਠ ਕੇ ਇਫਤਾਰੀ ਦੇ ਸਮੇ ਰਿਜ਼ਕ ਸਾਂਝਾ ਕੀਤਾ ਅਤੇ ਮੁਸਲਮਾਨ ਵੀਰਾ ਦਾ ਰੋਜਾ ਖੁਲਵਾਇਆ ਇਸ ਮੌਕੇ ਆਮਾਨੁਲਾਹ ਮੌਲਵੀ ਸਾਹਿਬ,ਐਡਵੋਕੇਟ ਮੁਹੰਮਦ ਨਾਇਮ,ਮੌਲਾਨਾ ਸਜਰ,ਮੌਲਾਣਾ ਇਰਸ਼ਾਦ ਮੁਕੇਸ਼ ਕਸ਼੍ਯਪ ਜਿਲ੍ਹਾ ਪ੍ਰਧਾਨ ਸ਼ਿੰਦੇ ਗਰੁੱਪ ਸ਼ਿਵ ਸੈਨਾ, ਸ਼ਪਤ ਅਲੀ, ਯੂਥ ਜਿਲ੍ਹਾ ਪ੍ਰਧਾਨ ਸ਼ਿਵ ਸੈਨਾ, ਧੀਰਜ ਨੱਯਰ, ਸੁਖਜਿੰਦਰ ਗਿੱਲ, ਬੌਬੀ, ਸੁਮੀਤ ਕਪੂਰ, ਮੁਹੰਮਦ ਗੁਲਜ਼ਾਰ, ਸਾਹਿਲ, ਰਿਹਾਨ ਅਲੀ, ਮੁਹੰਮਦ ਰਿਜ਼ਵਾਨ,ਹੇਮੰਤ ਕੁਮਾਰ,ਗੋਵਿੰਦ ਆਦਿ ਹਾਜ਼ਿਰ ਸਨ

Share This Article
Facebook Twitter Whatsapp Whatsapp Telegram Copy Link
Share
Previous Article ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ, 180 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ, 180 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
Next Article ਪਿੰਡ ਬਨਵਾਲੀਪੁਰ ਵਿੱਖੇ ਅਕਾਲੀ ਦਲ ਨੂੰ ਝਟਕਾ, ਦਰਜਨਾਂ ਪਰਿਵਾਰ ਹੋਏ ਕਾਂਗਰਸ ਵਿੱਚ ਸ਼ਾਮਿਲ ਪਿੰਡ ਬਨਵਾਲੀਪੁਰ ਵਿੱਖੇ ਅਕਾਲੀ ਦਲ ਨੂੰ ਝਟਕਾ, ਦਰਜਨਾਂ ਪਰਿਵਾਰ ਹੋਏ ਕਾਂਗਰਸ ਵਿੱਚ ਸ਼ਾਮਿਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?