By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਐਨਆਰਆਈ ਪੰਨੂ ਨੇ ਲੰਬੜਦਾਰ ਯੂਨੀਅਨ ਨਕੋਦਰ ਨੂੰ ਦਿੱਤੀ ਮਾਲੀ ਸਹਾਇਤਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਐਨਆਰਆਈ ਪੰਨੂ ਨੇ ਲੰਬੜਦਾਰ ਯੂਨੀਅਨ ਨਕੋਦਰ ਨੂੰ ਦਿੱਤੀ ਮਾਲੀ ਸਹਾਇਤਾ
Jalandhar

ਐਨਆਰਆਈ ਪੰਨੂ ਨੇ ਲੰਬੜਦਾਰ ਯੂਨੀਅਨ ਨਕੋਦਰ ਨੂੰ ਦਿੱਤੀ ਮਾਲੀ ਸਹਾਇਤਾ

Talk Hindustan
Last updated: 2023/10/19 at 9:03 AM
Talk Hindustan
Share
1 Min Read
ਐਨਆਰਆਈ ਪੰਨੂ ਨੇ ਲੰਬੜਦਾਰ ਯੂਨੀਅਨ ਨਕੋਦਰ ਨੂੰ ਦਿੱਤੀ ਮਾਲੀ ਸਹਾਇਤਾ
SHARE

ਨਕੋਦਰ ( ਮਹਿਮੀ ) ਲੰਬੜਦਾਰ ਯੂਨੀਅਨ ਨਕੋਦਰ ਦੇ ਦਫ਼ਤਰ ਵਿੱਚ ਐਨ ਆਰ ਆਈ ਕਮਲਜੀਤ ਸਿੰਘ ਪੰਨੂ (ਪੁਰਤਗਾਲ) ਵਾਸੀ ਪਿੰਡ ਹੇਰਾਂ ਪਹੂੰਚੇ। ਉਹਨਾਂ ਯੂਨੀਅਨ ਵੱਲੋਂ ਲੰਬੜਦਾਰਾਂ ਦੇ ਹੱਕਾਂ ਲਈ ਉਠਾਈ ਜਾ ਰਹੀ ਆਵਾਜ਼ ਦੀ ਸ਼ਲਾਘਾ ਕੀਤੀ। ਪੰਨੂ ਨੇ ਲੰਬੜਦਾਰ ਯੂਨੀਅਨ ਨਕੋਦਰ ਨੂੰ ਗਿਆਰਾਂ ਹਜਾਰ ਰੁਪਏ ਫੰਡ ਦਿੱਤਾ।ਇਸ ਮੌਕੇ ਤੇ ਸ੍ਰ ਹਰਕੰਵਲ ਸਿੰਘ ਮੁੰਧ ਜਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਅਤੇ ਸ੍ਰ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ ਨੇ ਕਿਹਾ ਕਿ ਯੂਨੀਅਨ ਨੂੰ ਚਲਾਉਣ ਵਾਸਤੇ ਫੰਡ ਦੀ ਵੀ ਜ਼ਰੂਰਤ ਹੁੰਦੀ ਹੈ

ਉਹ ਸਾਡੀ ਜਰੂਰਤ ਸਾਡੇ ਐਨ ਆਰ ਆਈ ਭਰਾ ਪੂਰੀ ਕਰਦੇ ਰਹਿੰਦੇ ਹਨ। ਪਿੰਡਾਂ ਦੇ ਵਿਕਾਸ ਵਿੱਚ ਵੀ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਕਮਲਜੀਤ ਸਿੰਘ ਪੰਨੂ ਐਨ ਆਰ ਆਈ ਦਾ ਯੂਨੀਅਨ ਨੂੰ ਫੰਡ ਦੇਣ ਲਈ  ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ  ਅਤੇ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਮਹਿੰਮੀ ਜ਼ਿਲ੍ਹਾ ਜਨਰਲ ਸਕੱਤਰ ਜਲੰਧਰ ਦਿਹਾਤੀ, ਬਲਜੀਤ ਸਿੰਘ ਲਿੱਤਰਾਂ ਸੀਨੀਅਰ ਵਾਇਸ ਪ੍ਰਧਾਨ ਜਲੰਧਰ, ਗੁਰਦੇਵ ਸਿੰਘ ਮਾਲੜੀ ਸੀਨੀਅਰ ਵਾਈਸ ਪ੍ਰਧਾਨ ਜਲੰਧਰ, ਗੁਰਮਿੰਦਰ ਸਿੰਘ ਕੈਂਥ ਜਨਰਲ ਸਕੱਤਰ ਨਕੋਦਰ, ਰਤਨ ਰਾਏ ਕੈਸ਼ੀਅਰ, ਸੁਖਦੇਵ ਸਿੰਘ ਦਰਗਬਾਦ,ਅਤੇ ਹਰਜਿੰਦਰ ਸਿੰਘ ਮੱਲੀਆਂ ਖੁਰਦ ਆਦਿ ਹਾਜਿਰ ਸਨ।

Share This Article
Facebook Twitter Whatsapp Whatsapp Telegram Copy Link
Share
Previous Article जालन्धर तहसील में तैनात कर्मचारियों का ट्रांसफर, देखें सूची जालन्धर तहसील में तैनात कर्मचारियों का ट्रांसफर, देखें सूची
Next Article मुख्यमंत्री के नेतृत्व में 35 हज़ार नौजवानों ने श्री हरिमन्दिर साहिब में की अरदास और पंजाब को नशा मुक्त राज्य बनाने का लिया प्रण मुख्यमंत्री के नेतृत्व में 35 हज़ार नौजवानों ने श्री हरिमन्दिर साहिब में की अरदास और पंजाब को नशा मुक्त राज्य बनाने का लिया प्रण
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?