By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਰਵਾਸੀ ਭਾਰਤੀ ਬਜ਼ੁਰਗ ਜੋੜੇ ਨਾਲ ਹੋਈ ਧੋਖਾਧੜੀ, ਬੈਂਕ ਤੇ ਲੱਗਾ ਸਾਢੇ ਤਿੰਨ ਲੱਖ ਰੁਪਏ ਫਰਾਡ ਕਰਨ ਦਾ ਆਰੋਪ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਰਵਾਸੀ ਭਾਰਤੀ ਬਜ਼ੁਰਗ ਜੋੜੇ ਨਾਲ ਹੋਈ ਧੋਖਾਧੜੀ, ਬੈਂਕ ਤੇ ਲੱਗਾ ਸਾਢੇ ਤਿੰਨ ਲੱਖ ਰੁਪਏ ਫਰਾਡ ਕਰਨ ਦਾ ਆਰੋਪ
Jalandhar

ਪਰਵਾਸੀ ਭਾਰਤੀ ਬਜ਼ੁਰਗ ਜੋੜੇ ਨਾਲ ਹੋਈ ਧੋਖਾਧੜੀ, ਬੈਂਕ ਤੇ ਲੱਗਾ ਸਾਢੇ ਤਿੰਨ ਲੱਖ ਰੁਪਏ ਫਰਾਡ ਕਰਨ ਦਾ ਆਰੋਪ

Talk Hindustan
Last updated: 2023/01/29 at 2:41 PM
Talk Hindustan
Share
2 Min Read
ਪਰਵਾਸੀ ਭਾਰਤੀ ਬਜ਼ੁਰਗ ਜੋੜੇ ਨਾਲ ਹੋਈ ਧੋਖਾਧੜੀ, ਬੈਂਕ ਤੇ ਲੱਗਾ ਸਾਢੇ ਤਿੰਨ ਲੱਖ ਰੁਪਏ ਫਰਾਡ ਕਰਨ ਦਾ ਆਰੋਪ
SHARE

ਕਪੂਰਥਲਾ: (ਗੌਰਵ ਮੜ੍ਹਿਆ) ਪਿੰਡ ਭੇਟ ਜਿਲ੍ਹਾ ਕਪੂਰਥਲਾ ਰਹਿੰਦੇ 81 ਸਾਲਾਂ ਪ੍ਰਵਾਸੀ ਭਾਰਤੀ ਸ ਹਰਭਜਨ ਸਿੰਘ ਨਾਲ ਪੰਜਾਬ ਨੈਸ਼ਨਲ ਬੈਂਕ ਪਿੰਡ ਬਲੇਰ ਖਾਨਪੁਰ ਬ੍ਰਾਂਚ ਨੇ 3.5 ਲੱਖ ਰੁਪਏ ਫਰਾਡ ਕਰਨ ਦਾ ਆਰੋਪ ਲੱਗਾ ਹੈ,

ਐਨਆਰਆਈ ਹਰਭਜਨ ਸਿੰਘ ਦੇ ਪੁੱਤਰ ਰਿੰਕੂ ਦਾ ਆਰੋਪ ਕਿ ਬੈਂਕ ਮੈਨੇਜਰ ਰਾਜੇਸ਼ ਨੇ ਫਰਜੀ ਬੰਦਾ ਖੜ੍ਹਾ ਕਰਕੇ ਮੇਰੇ ਮਾਤਾ ਪਿਤਾ ਦੇ ਜੋਇੰਟ ਖਾਤੇ ਚੋਂ 3.50 ਲੱਖ ਰੁਪਏ ਟਰਾਂਸਫਰ ਕੀਤੇ ਹਨ ਜੋ ਕਿ ਸਾਡੇ ਨਾਲ ਧੋਖਾ ਹੋਇਆ ਹੈ

ਇਸ ਤੋਂ ਬਾਦ ਮੇਰੀ ਬੁਜੁਰਗ ਮਾਤਾ ਵਲੋਂ ਸਵਾਲ ਜਵਾਬ ਕਰਨ ਤੇ ਬੈਂਕ ਮੈਨੇਜਰ ਰਾਜੇਸ਼ ਮੇਰੀ ਮਾਤਾ ਨਾਲ ਗਲਤ ਬੋਲਿਆ ਉਸ ਦਿਨ ਤੋਂ ਬਾਦ ਮੇਰੀ ਬੁਜੁਰਗ ਮਾਤਾ ਸਦਮੇ ਚ ਹਨ, ਇਸ ਸਾਰੀ ਧੋਖਾਧੜੀ ਸੰਬੰਧੀ ਇਕ ਸਿਕਾਇਤ NRI ਵੱਲੋ ਪੰਜਾਬ ਪੁਲਿਸ ਅਤੇ ਐਨ ਆਰ ਆਈ ਵਿੰਗ ਨੂੰ ਈਮੇਲ ਜਰੀਏ ਕੀਤੀ ਗਈ ਹੈ

ਦੂਜੇ ਪਾਸੇ ਪੰਜਾਬ ਨੈਸ਼ਨਲ ਬੈਂਕ ਪਿੰਡ ਬਲੇਰ ਖਾਨਪੁਰ ਦੇ ਬੈੰਕ ਮੈਨੇਜਰ ਰਾਜੇਸ਼ ਨਾਲ ਉਹਨਾਂ ਦਾ ਪੱਖ ਜਾਣਨ ਲਈ ਓਹਨਾ ਨੂੰ ਫੋਨ ਕੀਤਾ ਤੇ ਓਹਨਾ ਨੇ ਸਾਡੇ ਪੱਤਰਕਾਰ ਵਲੋਂ ਇਸ ਸਾਰੇ ਘਟਨਾਕ੍ਰਮ ਦੀ ਗੱਲ ਸੁਣਦੇ ਹੀ ਆਪਣਾ ਕੋਈ ਵੀ ਜਵਾਬ ਨਾ ਦਿੰਦੇ ਹੋਏ ਫੋਨ ਕੱਟ ਦਿੱਤਾ ਤੇ ਸਾਡੇ ਪੱਤਰਕਾਰ ਵਲੋਂ ਬਾਰ ਬਾਰ ਫੋਨ ਕਰਨ ਤੇ ਵੀ ਬੈਂਕ ਮੈਨੇਜਰ ਨੇ ਫੋਨ ਨਹੀਂ ਚੁਕਿਆ। ਬਾਕੀ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਵਿਚ ਹੀ ਪਤਾ ਲੱਗ ਸਕੇਗਾ ਕੀ ਇਨ੍ਹਾਂ ਦੇ ਸਾਢੇ ਤਿੰਨ ਲੱਖ ਰੁਪਏ ਸਨ ਉਹ ਕਿਧਰ ਗਏ

Share This Article
Facebook Twitter Whatsapp Whatsapp Telegram Copy Link
Share
Previous Article स्वास्थ्य मंत्री नब दास पर जानलेवा हमला, सुरक्षा में तैनात ASI ने मारी गोलियां, हालत गंभीर स्वास्थ्य मंत्री नब दास पर जानलेवा हमला, सुरक्षा में तैनात ASI ने मारी गोलियां, हालत गंभीर
Next Article ਨੰਬਰਦਾਰ ਰਬਿੰਦਰ ਸਿੰਘ ਪਿੰਡ ਲੱਖਣ ਕਲਾਂ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸ਼ਾ ਪੱਤਰ ਦੇਕੇ ਕੀਤਾ ਸਨਮਾਨਿਤ ਨੰਬਰਦਾਰ ਰਬਿੰਦਰ ਸਿੰਘ ਪਿੰਡ ਲੱਖਣ ਕਲਾਂ ਨੂੰ ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸ਼ਾ ਪੱਤਰ ਦੇਕੇ ਕੀਤਾ ਸਨਮਾਨਿਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?