By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਨਗਰ ਨਿਗਮ ਵਲੋ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਕੀਤਾ ਗਿਆ ਜਬਤ ਕੱਟੇ ਚਲਾਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਨਗਰ ਨਿਗਮ ਵਲੋ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਕੀਤਾ ਗਿਆ ਜਬਤ ਕੱਟੇ ਚਲਾਨ
JalandharKapurthla

ਨਗਰ ਨਿਗਮ ਵਲੋ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਕੀਤਾ ਗਿਆ ਜਬਤ ਕੱਟੇ ਚਲਾਨ

Talk Hindustan
Last updated: 2025/02/19 at 8:23 PM
Talk Hindustan
Share
1 Min Read
ਨਗਰ ਨਿਗਮ ਵਲੋ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਕੀਤਾ ਗਿਆ ਜਬਤ ਕੱਟੇ ਚਲਾਨ
SHARE
ਕਪੂਰਥਲਾ 19ਫਰਵਰੀ (ਗੌਰਵ ਮੜੀਆ) : ਨਗਰ ਨਿਗਮ ਕਪੂਰਥਲਾ ਵਲੋ  ਦਫਤਰ ਦੀ ਰੈਂਟ/ਤਹਿਬਜ਼ਾਰੀ ਸ਼ਾਖਾ ਦੀ ਟੀਮ ਵਲੋਂ ਅਤੇ ਟ੍ਰੈਫਿਕ ਪੁਲਿਸ ਕਪੂਰਥਲਾ ਦੀ ਟੀਮ ਦੇ ਸਹਿਯੋਗ ਨਾਲ ਕਪੂਰਥਲਾ ਟਾਊਨ ਵਿਖੇ ਆਵਾਜਾਈ ਦੀ ਵਧਦੀ ਸਮੱਸਿਆ ਨੂੰ ਨਜਿੱਠਣ ਅਤੇ ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਇਹਨਾਂ ਦੋਨਾਂ ਟੀਮਾਂ ਵਲੋ ਸ਼ਹਿਰ ਦੇ ਵੱਖ ਵੱਖ ਬਜਾਰਾ ਵਿੱਚ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਦੁਕਾਨਦਾਰਾ ਵਲੋਂ ਦੁਕਾਨਾਂ ਦੇ
ਬਾਹਰ ਰੱਖਿਆ ਸਮਾਨ ਨਗਰ ਨਿਗਮ ਵਲੋ ਜ਼ਬਤ ਕੀਤਾ ਗਿਆ ਅਤੇ ਨਗਰ ਨਿਗਮ ਵਲੋ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਸਬੰਧੀ ਚਲਾਨ ਵੀ ਕੀਤੇ ਗਏ  ਇਹ ਚੈਕਿੰਗ ਕੋਤਵਾਲੀ ਪੁਲਿਸ ਸਟੇਸ਼ਨ ਤੋਂ ਹੁੰਦੇ ਹੋਏ ਪੰਜ ਮੰਦਿਰ, ਸਦਰ ਬਜ਼ਾਰ, ਪੁਰਾਣੀ ਮੰਡੀ, ਲਕੜ ਮੰਡੀ, ਪੁਰਾਣੀ ਕਚਿਹਰੀ ਚੌਂਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੇ ਹੋਏ ਸੱਤ ਨਰਾਇਣ ਬਜ਼ਾਰ ਵਿੱਚ ਕੀਤੀ ਗਈ ਜਿਸ ਵਿੱਚ ਦੁਕਾਨਦਾਰਾਂ ਵਲੋ ਬਾਹਰ ਰੱਖਿਆ ਸਮਾਨ ਜ਼ਬਤ ਕੀਤਾ ਗਿਆ ਅਤੇ
ਦੁਕਾਨਦਾਰਾ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਸਮਾਨ ਆਪਣੀ ਹੱਦ ਅੰਦਰ ਰੱਖਣ ਤਾਂ ਜ਼ੋ ਸ਼ਹਿਰ ਵਿੱਚ ਕਿਸੇ ਵੀ ਤਰ੍ਹਾ ਦੀ ਟ੍ਰੈਫਿਕ ਸਮੱਸਿਆ ਨਾ ਆ ਸਕੇ। ਇਸ ਟੀਮ ਵਿੱਚ ਮੌਕੇ ਤੇ ਸ਼੍ਰੀ ਭਜਨ ਸਿੰਘ ਇੰਸਪੈਕਟਰ,ਪ੍ਰਭਜੋਤ ਕੌਰ ਜੇ.ਏ, ਨਵਜੋਤ ਸਿੰਘ,ਕਰਨਵੀਰ ਸਿੰਘ,ਦੀਪਕ ਕੁਮਾਰ, ਜਗਦੀਸ਼ ਸਿੰਘ,ਰਾਹੁਲ, ਜਤਿਨ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਸ਼੍ਰੀ ਦਰਸ਼ਨ ਸਿੰਘ ਅਤੇ ਪੀ.ਸੀ.ਆਰ ਦੀ ਟੀਮ ਮਜੂਦ ਸੀ।
TAGGED: administration
Share This Article
Facebook Twitter Whatsapp Whatsapp Telegram Copy Link
Share
Previous Article ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਵੱਲੋਂ ਲਗਾਇਆ ਗਿਆ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਵੱਲੋਂ ਲਗਾਇਆ ਗਿਆ ਦੂਸਰਾ ਵਿਸ਼ਾਲ ਖੂਨਦਾਨ ਕੈਂਪ
Next Article ਪਰਮੇਸ਼ਵਰ ਜੀ ਸਭ ਤੋਂ ਜਿਆਦਾ ਇਨਸਾਨ ਨੂੰ ਪਿਆਰ ਕਰਦੇ ਹਨ-ਪਾਸਟਰ ਦਿਓਲ ਪਰਮੇਸ਼ਵਰ ਜੀ ਸਭ ਤੋਂ ਜਿਆਦਾ ਇਨਸਾਨ ਨੂੰ ਪਿਆਰ ਕਰਦੇ ਹਨ-ਪਾਸਟਰ ਦਿਓਲ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?