By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੌਰਵ ਮੜੀਆ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੌਰਵ ਮੜੀਆ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ
Jalandhar

ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੌਰਵ ਮੜੀਆ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ

Talk Hindustan
Last updated: 2023/06/05 at 8:00 PM
Talk Hindustan
Share
1 Min Read
ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੌਰਵ ਮੜੀਆ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ
SHARE

ਕਪੂਰਥਲਾ (ਗੌਰਵ ਮੜੀਆ )ਸ਼ਾਲੀਮਾਰ ਐਵੇਨਿਊ ਸੋਸ਼ਲ ਵੈਲਫੇਅਰ ਸੋਸਾਇਟੀ ਰਜਿਸਟਰਡ ਦੀ ਮਹੀਨਾਵਾਰ ਮੀਟਿੰਗ ਐਤਵਾਰ ਨੂੰ ਪ੍ਰਧਾਨ ਗੌਰਵ ਮੜੀਆ ਦੀ ਪ੍ਰਧਾਨਗੀ ਹੇਠ ਨੇਪੜੇ ਚੜੀ ਸ਼ਾਲੀਮਾਰ ਐਵੇਨਿਊ ਵਿਖੇ ਹੋਈ ਮੀਟਿੰਗ ਵਿੱਚ ਸਭ ਤੋਂ ਪਹਿਲਾ ਸੋਸਾਇਟੀ ਦੇ ਸਰਪ੍ਰਸਤ ਸਵ ਮਾਸਟਰ ਨਰੇਸ਼ ਕੁਮਾਰ ਦੀ ਆਤਮਿਕ ਸ਼ਾਂਤੀ ਲਈ 2ਮਿੰਟ ਦਾ ਮੋਨ ਰੱਖਿਆ ਗਿਆ

ਇਸ ਮੌਕੇ ਅਗਲੀ ਕਾਰਵਾਈ ਕਰਦਿਆਂ ਕਲੋਨੀ ਚ ਸਰਕਾਰੀ ਪਾਣੀ ਦੇ ਪੰਪ ਲੱਗਣ ਦਾ ਮਤਾ ਪਾਇਆ ਗਿਆ ਕਿਉਂਕਿ ਸੋਸਾਇਟੀ ਦੀ ਕਈ ਚਿਰ ਤੋਂ ਪੁਰਜ਼ੋਰ ਮੰਗ ਸੀ ਕਿ ਕਲੋਨੀ ਚ ਸਰਕਾਰੀ ਪਾਣੀ ਦਾ ਪੰਪ ਲਗੇ ਅਤੇ ਪੰਪ ਦੇ ਬਿਜਲੀ ਕੁਨੈਕਸ਼ਨ ਚ ਦਿੱਕਤ ਆਉਣ ਕਾਰਨ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਦਾ ਨਵਾਂ ਮਤਾ ਪਾਇਆ ਗਿਆ

ਇਸ ਤੋਂ ਅਲਾਵਾ ਕਲੋਨੀ ਦੀ ਕਾਫੀ ਸੜਕਾਂ ਤੇ ਸਫਾਈ ਕਰਵਾਉਣ ਦਾ ਵਿਚਾਰ ਚਰਚਾ ਕੀਤਾ ਗਿਆ ਕਲੋਨੀ ਦੀ ਕਾਫੀ ਸੜਕਾਂ ਕੱਚੀਆਂ ਹਨ ਜਿਹਨਾਂ ਨੂੰ ਸਰਕਾਰ ਤੋਂ ਪੱਕੀਆਂ ਸੜਕਾਂ ਤੇ ਪਾਣੀ ਸੀਵਰੇਜ ਦੀ ਸਪਲਾਈ ਪਾਉਣ ਦਾ ਵੀ ਵਿਚਾਰ ਚਰਚਾ ਕੀਤਾ ਗਿਆ ਇਸ ਮੌਕੇ ਚੇਅਰਮੈਨ ਪੰਡਿਤ ਸਰਦਾਰੀ ਲਾਲ,ਵਿਨੋਦ ਸ਼ਰਮਾ,ਵਿਨੋਦ ਅੱਗਰਵਾਲ,ਰਮਨ ਨੱਯਰ,ਪੰਮ ਖੁਸ਼,ਸੋਨੂ ਪੁਰੀ,ਹੈਪੀ ਪੁਰੀ,ਕੁਲਵਿੰਦਰ ਬੰਨੁ,ਅਮਨ ਬਜਾਜ,ਅਰਜੁਨ ਸਿੰਘ ਆਦਿ ਹਾਜ਼ਿਰ ਸਨ

Share This Article
Facebook Twitter Whatsapp Whatsapp Telegram Copy Link
Share
Previous Article जालंधर के नए बने लोकल बॉडी मंत्री के काफिले पर हुआ हमला जालंधर के नए बने लोकल बॉडी मंत्री के काफिले पर हुआ हमला
Next Article ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਢਿਲਵਾਂ ਦੇ ਅੰਦਰ ਵਿਸ਼ਵ ਪੱਧਰੀ ਵਾਤਾਵਰਨ ਦਿਵਸ ਮਨਾਇਆ ਗਿਆ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਢਿਲਵਾਂ ਦੇ ਅੰਦਰ ਵਿਸ਼ਵ ਪੱਧਰੀ ਵਾਤਾਵਰਨ ਦਿਵਸ ਮਨਾਇਆ ਗਿਆ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?