ਕਪੂਰਥਲਾ ( ਗੌਰਵ ਮੜੀਆ ) ਪਿੰਡ ਟਿੱਬਾ ਦੀ ਸਮੂਹ ਸੰਗਤ ਅਤੇ ਭਗਵਾਨ ਵਲਮੀਕਿ ਸੇਵਾ ਸੁਸਾਇਟੀ ਪਿੰਡ ਟਿੱਬਾ ਵਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੀ ਅਗਵਾਈ ਸੁਖਦੇਞ ਸਿੰਘ ਮੈਂਬਰ ਗ੍ਰਾਮ ਪੰਚਾਇਤ ਟਿੱਬਾ ਅਤੇ ਪ੍ਰਧਾਨ ਹਰਜਿੰਦਰ ਕੁਮਾਰ ਗਿੱਲ ਨੇ ਕੀਤੀ ਇਸ ਮੀਟਿੰਗ ਵਿੱਚ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਅਹਿਮ ਵਿਚਾਰਾ ਹੋਇਆ ਸਮੂਹ ਸੰਗਤ ਵੱਲੋ ਇਸ ਤਰਾ ਪ੍ਰੋਗਰਾਮ ਬਣਾਇਆ ਗਿਆ 27ਸਤੰਬਰ 2025 ਦਿਨ ਸ਼ਨੀਵਾਰ ਤੋ ਪਿੰਡ ਟਿੱਬਾ ਦੇ ਭਗਵਾਨ ਵਾਲਮੀਕਿ ਮੰਦਿਰ ਤੋ ਪ੍ਰਭਾਤ ਫੇਰੀਆ ਅਰੰਭ ਹੋਣਗੀਆ ਜੋ 7 ਅਕਤੂਬਰ 2025 ਤੱਕ ਚੱਲਣ ਗਈਆਂ 7 ਅਕਤੂਬਰ ਦਿਨ ਮੰਗਲਵਾਰ ਨੂੰ ਪਰਮਪਿਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਵਾਲੇ ਦਿਨ ਪਿੰਡ ਵਿੱਚ ਸ਼ੋਭਾ ਯਾਤਰਾ ਕਁਢੀ ਜਾਵੇਗੀ ਜੋ ਪਿੰਡ ਪਿੰਡ ਟਿੱਬਾ ਦੇ ਭਗਵਾਨ ਵਾਲਮੀਕਿ ਮੰਦਿਰ ਤੋ ਅਰੰਭ ਹੋ ਕੇ ਬਸਤੀ ਸੈਦਪੁਰ ਦਰਬਾਰ ਪੀਰ ਬਾਬਾ ਅਹਿਮਦ ਸਾਹ ਜੀ ਤੋ ਬਁਸ ਸਟੈਂਡ ਟਿੱਬਾ ਤੋ ਮੇਨ ਬਾਜ਼ਾਰ ਵਿੱਚ ਦੀ ਹੁੰਦੀ ਹੋਈ ਵਾਪਸ ਭਗਵਾਨ ਵਾਲਮੀਕਿ ਮੰਦਿਰ ਵਿੱਚ ਸੋਭਾ ਯਾਤਰਾ ਦੀ ਸਮਾਪਤੀ ਹੋਵੇਗੀ 10 ਅਕਤੂਬਰ ਦਿਨ ਸ਼ੁੱਕਰਵਾਰ ਨੂੰ 11 ਵਜੇ ਸ੍ਰੀ ਰਮਾਇਣ ਸਾਹਿਬ ਜੀ ਪਾਠ ਆਰੰਭ ਹੋਣਗੇ ਅਤੇ 12 ਅਕਤੂਬਰ ਦਿਨ ਐਤਵਾਰ 11ਵਜੇ ਸ੍ਰੀ ਰਮਾਇਣ ਸਾਹਿਬ ਦੇ ਪਾਠ ਭੋਗ ਪਾਏ ਜਾਣਗੇ ਉਪਰੰਤ ਗਿਆਨੀ ਲਖਵਿੰਦਰ ਸਿੰਘ ਜੀ ਸੰਗਤਾ ਨੂੰ ਹਰਜਸ ਕੀਰਤਨ ਨਾਲ ਨਿਹਾਲ ਕਰਨਗੇ।
10/11 ਅਤੇ 12 ਅਕਤੂਬਰ ਨੂੰ 3 ਦਿਨ ਗੁਰੂ ਕਾ ਲੰਗਰ ਪਿੰਡ ਟਿੱਬਾ ਦੇ ਪੰਚਾਇਤ ਘਰ ਵਿੱਚ ਚੱਲੇਗਾ ਇਸ ਮੀਟਿੰਗ ਵਿੱਚ ਹਰਜਿੰਦਰ ਕੁਮਾਰ ਗਿੱਲ ਨੂੰ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਉਪ ਪ੍ਰਧਾਨ ਮੁਖਤਾਰ ਸਿੰਘ ਚੀਦਾ ਮਾਸਟਰ ਲਖਵਿੰਦਰ ਸਿੰਘ ਮੋਮੀ ਪ੍ਰੈਸ ਸਕੱਤਰ ਜਸਵੀਰ ਸਿੰਘ ਸਾਬਕਾ ਮੈਬਰ ਪੰਚਾਇਤ ਨੂੰ ਸੈਕਟਰੀ ਲਖਬੀਰ ਸਿੰਘ ਮੋਮੀ ਉਪ ਖਜਾਨਚੀ ਸੁਖਦੇਞ ਸਿੰਘ ਖਜਾਨਚੀ, ਸੁਁਚਾ ਸਿੰਘ ਮੋਮੀ ਜਰਨਲ ਸੈਕਟਰੀ,ਲਁਖਾ ਪੇਟਰ ਮੈਂਬਰ,ਦੀਪਕ ਗਿੱਲ ਮੈਂਬਰ ਕਰਨ ਮੋਮੀ ਮੈਂਬਰ ਰਾਹੁਲ ਧਾਲੀਵਾਲ ਕੁਲਦੀਪ ਸਿੰਘ ਗਿੱਲ ਮੈਂਬਰ ਮੇਹਰਸਿੰਘ ਮੋਮੀ ਮੈਂਬਰ ਨਵਦੀਪ ਸਿੰਘ ਮੋਮੀ ਮਾਸਟਰ ਵਰਿੰਦਰ ਸਿੰਘ ਮੋਮੀ ਸਾਜਨ ਗਿਁਲ ਨੀਤਨ ਮੋਮੀ ਬੀਬੀ ਬਲਵਿੰਦਰ ਕੌਰ ਮਁਟੂ ਮਹਿਲਾ ਕਮੇਟੀ ਪ੍ਰਧਾਨ, ਉਪ ਪ੍ਰਧਾਨ ਬੀਬੀ ਜਸਵਿੰਦਰ ਕੌਰ ਮੋਮੀ ਬੀਬੀ ਦਰਸ਼ਨ ਕੌਰ ਮੋਮੀ ਖਜਾਨਚੀ,ਬੀਬੀ ਦਵਿੰਦਰ ਕੌਰ ਗਿੱਲ ਸਕੱਤਰ, ਬੀਬੀ ਰਾਣ ਜਰਨਲ ਸਕੱਤਰ,ਬੀਬੀ ਅਮਰਜੀਤ ਕੌਰ ਸੇਕਟਰੀ ਆਦਿ ਮੀਟਿੰਗ ਵਿੱਚ ਸ਼ਾਮਿਲ ਹੋਏ