ਕਰਤਾਰਪੁਰ (ਜਸਵੰਤ ਵਰਮਾ ) ਮਾਤਾ ਚਿੰਤਪੁਰਨੀ ਲੰਗਰ ਕਮੇਟੀ ਦਿਆਲਪੁਰ ,ਮੁਰਾਰ ਦੀ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਵਨ ਤੇ ਅਸ਼ਟਮੀ ਦੇ ਮਹੀਨੇ ਹਿਮਾਚਲ ਵਿੱਚ ਲਗਾਏ ਜਾਂਦੇ ਲੰਗਰ ਸਬੰਧੀ ਕਮੇਟੀ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 14/8/26 ਨੂੰ ਸ਼ੋਭਾ ਯਾਤਰਾ ਨਿਕਲੇ ਗੀ ਅਤੇ ਲੰਗਰ 16,17,18,19,20 ਅਗੱਸਤ ਤੱਕ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਹਿਮਾਚਲ ਪ੍ਰਦੇਸ਼ ਵਿੱਚ ਲਗਾਇਆ ਜਾਵੇਗਾ
ਮੀਟਿੰਗ ਵਿੱਚ ਪ੍ਰਧਾਨ ਸੰਜੀਵ ਸ਼ਰਮਾ ,ਅਸ਼ਵਨੀ ਸੇਠ ਲਾਡੀ ,ਬਿੱਟੂ ਸੇਠ ,ਸੋਨੂ ਦਿਆਲਪੁਰ ,ਅੰਤਰਯਾਮੀ ਮਾਣਾ ਸੇਠ ,ਅਸ਼ਵਨੀ ਸ਼ਰਮਾ ,ਜੀਵਨ ਕੁਮਾਰ ,ਟੋਨੀ ਸੇਠ ,ਬਿੱਟੂ ਜੋਸ਼ੀ ,ਅਜੇ ਡਿੱਕੀ ਸੇਠ ,ਬਿੱਟੂ ਸੇਠ ,ਮਨੋਜ ਸੋਨੂ ਸੇਠ ,ਬਿਪਨ ਜੋਸ਼ੀ ,ਗੋਪਾਲ ਦਾਸ ,ਅਸ਼ੋਕ ਸੇਠ ,ਕੁਕਾ ,ਆਦੀ ਕਮੇਟੀ ਮੈਂਬਰ ਮੌਜੂਦ ਸੀ।

