By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਲੋਕ ਸਭਾ ਜਿਮਨੀ ਚੋਣ: ਦਿਹਾਤੀ ਪੁਲਿਸ ਵਲੋਂ 44 ਭਗੌੜੇ ਗ੍ਰਿਫਤਾਰ, 57 ਦੇ ਨਾਮ ਲਿਸਟ ’ਚੋ ਕਰਵਾਏ ਡਲੀਟ : ਐਸਐਸਪੀ ਭੁੱਲਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਲੋਕ ਸਭਾ ਜਿਮਨੀ ਚੋਣ: ਦਿਹਾਤੀ ਪੁਲਿਸ ਵਲੋਂ 44 ਭਗੌੜੇ ਗ੍ਰਿਫਤਾਰ, 57 ਦੇ ਨਾਮ ਲਿਸਟ ’ਚੋ ਕਰਵਾਏ ਡਲੀਟ : ਐਸਐਸਪੀ ਭੁੱਲਰ
Jalandhar

ਲੋਕ ਸਭਾ ਜਿਮਨੀ ਚੋਣ: ਦਿਹਾਤੀ ਪੁਲਿਸ ਵਲੋਂ 44 ਭਗੌੜੇ ਗ੍ਰਿਫਤਾਰ, 57 ਦੇ ਨਾਮ ਲਿਸਟ ’ਚੋ ਕਰਵਾਏ ਡਲੀਟ : ਐਸਐਸਪੀ ਭੁੱਲਰ

Talk Hindustan
Last updated: 2023/05/07 at 4:38 PM
Talk Hindustan
Share
3 Min Read
ਲੋਕ ਸਭਾ ਜਿਮਨੀ ਚੋਣ: ਦਿਹਾਤੀ ਪੁਲਿਸ ਵਲੋਂ 44 ਭਗੌੜੇ ਗ੍ਰਿਫਤਾਰ, 57 ਦੇ ਨਾਮ ਲਿਸਟ ’ਚੋ ਕਰਵਾਏ ਡਲੀਟ :  ਐਸਐਸਪੀ  ਭੁੱਲਰ
SHARE

ਜਲੰਧਰ: 07 ਮਈ : ਲੋਕ ਸਭਾ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਜਲੰਧਰ ਦਿਹਾਤੀ ਪੁਲਿਸ ਵਲੋਂ ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਭਗੌੜਿਆਂ ਨੂੰ ਫੜਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ 44 ਭਗੌੜੇ (ਪੀ.ਓਜ਼) ਨੂੰ ਫੜਨ ਸਫਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ (ਦਿਹਾਤੀ) ਮੁਖਵਿੰਦਰ ਸਿੰਘ ਭੁੱਲਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਮਨੀ ਚੋਣ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੇ ਨਾਲ-ਨਾਲ ਚੋਣ ਜਾਬਤਾ ਲਾਗੂ ਹੁੰਦੇ ਸਾਰ ਹੀ ਜਿਲ੍ਹਾ ਅਤੇ ਥਾਣਾ ਪੱਧਰ ’ਤੇ ਵੱਖ-ਵੱਖ ਟੀਮਾਂ ਬਣਾ ਕੇ ਪੀ.ਓਜ਼ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।

ਉਨ੍ਹਾਂ ਦੱਸਿਆ ਕਿ ਹੁਣ ਤੱਕ 44 ਪੀ.ਓਜ਼ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 2 ਪੀ.ਓਜ਼ ਨੂੰ ਲਿਸਟ ਵਿਚੋ ਖਾਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਪੀ.ਓਜ਼ ਵਿੱਚੋ 20 ਆਈ.ਪੀ.ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲੋੜੀਂਦੇ ਸਨ, ਜਿਨ੍ਹਾਂ ’ਚੋਂ 3 ਘਿਨੋਣੇ ਅਪਰਾਧਾਂ ਨਾਲ ਸਬੰਧਤ ਸਨ, ਨੂੰ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਐਨ.ਡੀ.ਪੀ.ਐਸ ਐਕਟ ਤਹਿਤ ਲੋੜੀਂਦੇ 19 ਅਤੇ ਐਕਸਾਈਜ਼ ਐਕਟ ਦੇ 5 ਪੀ.ਓਜ਼ ਗ੍ਰਿਫਤਾਰ ਕੀਤੇ।

ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ 1 ਪੀ.ਓ ਕਤਲ ਦੇ ਮੁਕੱਦਮੇ ਵਿੱਚ ਪਿਛਲੇ ਕਰੀਬ 13 ਸਾਲ ਤੋਂ, ਲੜਾਈ-ਝਗੜੇ ਦੇ ਮਾਮਲੇ ਵਿੱਚ 2 ਪੀ.ਓ ਕਰੀਬ 14 ਸਾਲ ਅਤੇ 5 ਸਾਲ ਤੋਂ, ਧੋਖਾਧੜੀ ਦੇ ਮਾਮਲੇ ’ਚ 1 ਪੀ.ਓ ਕਰੀਬ 9 ਸਾਲ ਤੋਂ ਅਤੇ ਐਨ.ਡੀ.ਪੀ.ਐਸ ਐਕਟ ਤਹਿਤ 1 ਪੀ.ਓ ਪਿਛਲੇ ਲਗਭਗ 5 ਸਾਲ ਤੋਂ ਭਗੌੜਾ ਚੱਲਿਆ ਆ ਰਿਹਾ ਸੀ।

ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੂੰ ਦੱਸਿਆ ਕਿ ਛੋਟੇ ਜੁਰਮਾਂ ਨਾਲ ਸਬੰਧਤ ਪੀ.ਓਜ਼ ਜੋ ਪਿਛਲੇ ਲੰਮੇ ਸਮੇਂ ਤੋਂ ਭਗੌੜੇ ਅਲਾਨੇ ਗਏ ਸਨ ਨੂੰ ਪੰਜਾਬ ਪੁਲਿਸ ਦੇ ਨਿਯਮਾਂ ਤਹਿਤ ਪੀ.ਓਜ਼ ਲਿਸਟ ’ਚੋਂ ਖਾਰਜ ਕਰਵਾਉਣ ਲਈ ਜਾਬਤੇ ਅਨੁਸਾਰ ਤਜਵੀਜ਼ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਗਈ ਸੀ। ਉਨ੍ਹਾਂ ਦੱਸਿਆ ਕਿ ਭੇਜੀ ਤਜਵੀਜ਼ ਅਨੁਸਾਰ 57 ਪੀ.ਓਜ਼ ਦੇ ਨਾਮ ਡਲੀਟ ਕਰਨ ਦੀ ਮੰਜੂਰੀ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਹਰ ਪੱਖੋਂ ਪੁਖਤਾ ਇੰਤਜਾਮ ਅਮਲ ਵਿਚ ਲਿਆਂਦੇ ਗਏ ਹਨ ਤਾਂ ਜੋ ਸਮੁੱਚੀ ਪ੍ਰਕਿਰਿਆ ਨੂੰ ਨਿਰਵਿਘਨ, ਪਾਰਦਰਸ਼ੀ ਅਤੇ ਆਜ਼ਾਦਾਨਾਂ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ। ਉਨ੍ਹਾ ਦੱਸਿਆ ਕਿ ਪੀ.ਓਜ਼ ਖਿਲਾਫ ਬਣਦੀ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਜ਼ਿਲ੍ਹਾ ਜਲੰਧਰ ਦਿਹਾਤੀ ਤੇ ਪੀ.ਓ ਸਟਾਫ ਦੇ ਕਰਮਚਾਰੀਆਂ ਵਲੋਂ ਹੁਣ ਤੱਕ ਕੀਤੀ ਪ੍ਰਭਾਵਸ਼ਾਲੀ ਕਾਰਵਾਈ ਲਈ ਉਨ੍ਹਾਂ ਨੂੰ ਪ੍ਰਸ਼ਨਾ ਪੱਤਰ ਵੀ ਦਿੱਤੇ ਗਏ।

Share This Article
Facebook Twitter Whatsapp Whatsapp Telegram Copy Link
Share
Previous Article हल्का शाहकोट से कांग्रेस व अकाली दल के नेता व अन्य समर्थकों ने थामा ‘आप’ का झाड़ू हल्का शाहकोट से कांग्रेस व अकाली दल के नेता व अन्य समर्थकों ने थामा ‘आप’ का झाड़ू
Next Article डिजिटल मीडिया एसोसिएशन के सेक्रेटरी गौरव मड़िया पर जानलेवा हमला करने वाले आरोपियों पर हुई FIR दर्ज डिजिटल मीडिया एसोसिएशन के सेक्रेटरी गौरव मड़िया पर जानलेवा हमला करने वाले आरोपियों पर हुई FIR दर्ज
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?