ਕਪੂਰਥਲਾ 9ਗੌਰਵ ਮੜੀਆ ): ਬੀਤੇ ਦਿਨੀ ਅਵੀ ਰਾਜਪੂਤ ਹਲਕਾ ਸੇਵਾਦਾਰ ਕਪੂਰਥਲਾ ਵੱਲੋ ਕਪੂਰਥਲੇ ਦੇ ਸ਼ਹਿਰੀ ਇਲਾਕੇ ਵਿੱਚ ਮੀਟਿੰਗ ਕਿੱਤੀ ਗਈ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜ਼ਮੀਨੀ ਪੱਧਰ ਤੇ ਜਾਂ ਕੇ ਅਵੀ ਰਾਜਪੂਤ ਨੂੰ ਦੇਖਣ ਨੂੰ ਮਿਲਿਆ ਕੀ ਗਰੀਬ ਲੋਕਾਂ ਦੀ ਸਿਰਫ ਵੋਟ ਦਾ ਇਸਤਮਾਲ ਕੀਤਾ ਜਾਣਦਾ ਹੈ ਪਰ ਉਨ੍ਹਾਂ ਨੂੰ ਕਿਸੇ ਵੀ ਤਰਾਹ ਦੀ ਸਹੂਲਤਾਂ ਨਹੀਂ ਦਿੱਤੀ ਜਾਣਦੀ ਇਸ ਮੌਕੇ ਅਵੀ ਰਾਜਪੂਤ ਨੇ ਲੋਕਾਂ ਨੂੰ ਅਪੀਲ ਵੀ ਕਿੱਤੀ ਕੀ ਆਪਣੀ ਵੋਟ ਨੂੰ ਕਦੀ ਵਿਕਾਊ ਸਮਜ ਕੇ ਨਹੀਂ ਸਗੋਂ ਆਪਣੇ ਹੱਕ ਲੈਣ ਦੀ ਵਰਤੋਂ ਦੇ ਹਿਸਾਬ ਨਾਲ ਵਰਤਣਾ ਚਾਹੀਦਾ ਹੈ
ਜਿਸ ਨਾਲ ਹਰ ਇਲੈਕਸ਼ਨ ਵਿੱਚ ਲੀਡਰ ਗਰੀਬਾਂ ਅਤੇ ਮਿਡਲ ਕਲਾਸ ਦੀ ਵੋਟ ਦੀ ਤਾਕ਼ਤ ਬਾਰੇ ਜਾਨ ਸਕੇ ਕਿਉਕਿ ਅੱਜ ਵੀ ਗਰੀਬ ਗਲੀਆਂ ਨਾਲੇਯਾ ਦੀ ਸਫਾਈ ਮੁਹੱਲੇ ਦੀ ਲਾਈਟਾ ਰਾਸ਼ਨ ਸਕੀਮਾ ਤੱਕ ਹੀ ਸੀਮਤ ਹੈ ਕਦੀ ਗਰੀਬ ਨੂੰ ਨੌਕਰੀ ਯਾ ਰੋਜਗਾਰ ਦੇਣ ਲਈ ਕਿਸੇ ਲੀਡਰ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਕਪੂਰਥਲੇ ਹਲਕੇ ਦੇ ਲੋਕਾਂ ਦੀ ਭਲਾਈ ਲਈ ਅਤੇ ਯੂਥ ਦੇ ਰੋਜਗਾਰ ਲਈ ਲੋਕਾਂ ਨੂੰ ਸਹੀ ਮਾਇਨੇ ਵਿੱਚ ਸੋਚਣ ਦੀ ਲੋੜ ਹੈ ਜਦੋ ਲੋਕਾਂ ਨੂੰ ਸੰਬੋਧਨ ਕੀਤਾ ਉਸ ਸਮੇ ਲੋਕਾਂ ਨੇ ਦੱਸਿਆ ਕੀ ਨਾ ਤ੍ਵ ਉਨ੍ਹਾਂ ਨੂੰ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਬਾਲਿਆ ਦੀ ਛੱਤਾਂ ਦੀ ਆਰਥਿਕ ਸਹਾਇਤਾ ਮੀ ਰਹੀ ਨਾ ਨੀਲੇ ਕਾਰਡਾਂ ਦੀ ਵਰਤੋਂ ਸਹੀ ਮਾਇਨੇ ਵਿੱਚ ਸਧਾਰਨ ਪਰਿਵਾਰ ਨੂੰ ਨਹੀਂ ਮਿਲ ਪਾ ਰਹੀ ਹੈ
ਇਸ ਦੀ ਜਾਂਚ ਜਰੂਰ ਹੋਵੇ ਅਵੀ ਰਾਜਪੂਤ ਨੇ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕੀ ਮੈਂ ਸਮੇ ਸਮੇ ਤੇ ਲੋਕਾਂ ਵਿੱਚ ਜਾਂ ਕੇ ਸੰਗਤ ਦਰਸ਼ਨ ਕਰ ਰਿਹਾ ਹੈ ਅਤੇ ਇਸ ਸੰਬੰਧ ਵਿੱਚ ਜਲਦੀ DC ਸਾਹਿਬ ਨੂੰ ਮਿਲ ਕੇ ਪ੍ਰੇਸ਼ਾਨੀਆਂ ਹੱਲ ਕਰਵਾਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਤਾਂ ਕੀ ਲੋਕਾਂ ਦੀ ਮਦਦ ਕਰਨ ਵਿੱਚ ਮੈਂ ਆਪਣੀ ਜਿੰਮੇਵਾਰੀ ਨਿਭਾ ਸਕਾ ਮਤਾਵਾਂ ਨੇ ਗਰੀਬੀ ਬਾਰੇ ਦਸਦੇ ਕਿਹਾ ਕੀ ਉਨ੍ਹਾਂ ਨੂੰ 1000 ਰੁਪਏ ਵੀ ਜਲਦੀ ਮਿਲਨੇ ਚਾਹੀਦੇ ਨੇ ਅਤੇ ਉਨ੍ਹਾਂ ਦੇ ਪਰਿਵਾਰਾ ਵਿੱਚ ਵਿਆਹੁਣ ਵਾਲੀ ਕੁੜੀਆਂ ਨੂੰ ਸ਼ਗਨ ਸਕੀਮ ਦਾ ਫਾਇਦਾ ਵੀ ਸਰਕਾਰ ਨੂੰ ਜਰੂਰ ਦੇਣਾ ਚਾਹੀਦਾ ਹੈ ਇਸ ਮੌਕੇ ਧੀਰਜ ਨੇਯਰ, ਸੁਖਜਿੰਦਰ ਗਿਲ, ਸੁਮੀਤ ਕਪੂਰ, ਸੁਨੀਲ, ਗੋਲੂ, ਹਾਜ਼ਰ ਸਨ

