ਕਪੂਰਥਲਾ 19ਨਵੰਬਰ (ਗੌਰਵ ਮੜੀਆ ) ਲਾਇਨਜ ਕਲੱਬ ਕਰਤਾਤਪੁਰ ਵੱਲੋਂ ਪ੍ਧਾਨ ਸਿਵ ਕਮਾਰ ਵਰਮਾ ਅਤੇ ਲਾਇਨਜ ਕਲੱਬ ਦੀ ਟੀਮ ਵੱਲੋਂ ਹੋਟਲ ਹੋਲੀਵੁਡ ਵਿਖੇ ਵਿਸੇਸ਼ ਮੀਟਿੰਗ ਦਾ ਅਯੋਜਨ ਕੀਤਾ ਗਿਆ ਅਤੇ ਲਾਇਨਜ ਕਲੱਬ ਦੇ ਪ੍ਰਧਾਨ ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿੱਚ ਲਾਇਨਜ ਕਲੱਬ ਕਰਤਾਰਪੁਰ ਵੱਲੋ ਅੱਖਾ ਦਾ ਮੁਫਤ ਚੈਕਅਪ ਅਤੇ ਅਪ੍ਰੇਸ਼ਨ ਕੈਪ ਲਾਇਨਜ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਆਦਮਪੁਰ ਦੀ ਦੇ ਰੇਖ ਹੇਠ ਗੁਰੂ ਵਿਰਜਾਨੰਦ ਸਮਾਰਕ ਜੀ ਟੀ ਰੋਡ ਕਰਤਾਰਪੁਰ ਵਿਖੇ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋ 1 ਵਜੇ ਤੱਕ ਲਗਾਇਆ ਜਾ ਰਿਹਾ ਹੈ
ਮੁਫ਼ਤ ਅੱਖਾ ਦਾ ਚੈਕਅਪ ਕਰਕੇ ਮੁਫ਼ਤ ਦਵਾਈਆ ਵੰਡੀਆਂ ਜਾਣਗੀਆਂ ਅਤੇ ਲੋੜਵੰਦ ਮਰੀਜਾ ਦੇ ਲਾਇਨਜ ਆਈ ਹਸਪਤਾਲ ਆਦਮਪੁਰ ਵਿਖੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ ਇਸ ਮੋਕੇ ਪ੍ਰਧਾਨ ਸ਼ਿਵ ਕੁਮਾਰ ਵਰਮਾ,ਪ੍ਜੈਕਟ ਚੈਅਰਮੈਨ ਸੁਨੀਲ ਮਦਾਨ,ਸੇਕਟਰੀ ਭਜਨ ਸਿੰਘ,ਕੈਸੀਅਰ ਭਾਨੂ ਗੁਪਤਾ,ਏ.ਪੀ.ਆਰ.ਓ. ਅਨੀਸ਼ ਅਗਰਵਾਲ,ਪ੍ਦੀਪ ਅਗਰਵਾਲ,ਪਿ੍ੰਸ ਅਰੋੜਾ,ਅਨਿਲ ਵਰਮਾ,ਬੋਧ ਪ੍ਕਾਸ਼ ਸਾਹਨੀ ਆਦਿ ਹਾਜ਼ਰ ਸਨ