ਕਪੂਰਥਲਾ 11 ਅਗਸਤ( ਗੌਰਵ ਮੜ੍ਹੀਆ) ਕਪੂਰਥਲਾ ਦੇ ਪ੍ਰਸਿੱਧ ਟਕਸਾਲੀ ਕਾਂਗਰਸੀ ਆਗੂ ਸ਼੍ਰੀ ਸੁਰਿੰਦਰਨਾਥ ਮੜ੍ਹੀਆ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਰਸਮ ਪਗੜੀ ਦੀ ਰਸਮ 13 ਅਗਸਤ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਸ਼੍ਰੀ ਮਨੀ ਮਹੇਸ਼ ਮੰਦਿਰ, ਮਾਲ ਰੋਡ, ਕਪੂਰਥਲਾ ਵਿਖੇ ਹੋਵੇਗੀ। .
https://talkhindustan.com/wp-content/uploads/2024/12/Christmas-Ad.jpg