By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਡੀਸੀ ਦਫ਼ਤਰ ਵਿਖੇ ਧਰਨੇ ਦੋਰਾਨ ਦਿਲ ਦਾ ਦੋਰਾ ਪੇਣ ਕਾਰਨ ਹੋਈ ਮਜ਼ਦੂਰ ਆਗੂ ਦੀ ਮੋਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਡੀਸੀ ਦਫ਼ਤਰ ਵਿਖੇ ਧਰਨੇ ਦੋਰਾਨ ਦਿਲ ਦਾ ਦੋਰਾ ਪੇਣ ਕਾਰਨ ਹੋਈ ਮਜ਼ਦੂਰ ਆਗੂ ਦੀ ਮੋਤ
Jalandhar

ਡੀਸੀ ਦਫ਼ਤਰ ਵਿਖੇ ਧਰਨੇ ਦੋਰਾਨ ਦਿਲ ਦਾ ਦੋਰਾ ਪੇਣ ਕਾਰਨ ਹੋਈ ਮਜ਼ਦੂਰ ਆਗੂ ਦੀ ਮੋਤ

Talk Hindustan
Last updated: 2022/12/08 at 4:49 PM
Talk Hindustan
Share
3 Min Read
ਡੀਸੀ ਦਫ਼ਤਰ ਵਿਖੇ ਧਰਨੇ ਦੋਰਾਨ ਦਿਲ ਦਾ ਦੋਰਾ ਪੇਣ ਕਾਰਨ ਹੋਈ ਮਜ਼ਦੂਰ ਆਗੂ ਦੀ ਮੋਤ
SHARE

ਸਰਕਾਰ ਕਰ ਰਹੀ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਨੂੰ ਅਣਗੌਲਿਆਂ

ਜਿੱਥੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਜਿਲਾ ਹੇਡ ਕੁਆਟਰਾਂ ਤੇ ਲੱਗੇ ਧਰਨੇ ਲਗਾਤਾਰ 13 ਵੇ ਦਿਨ ਵਿੱਚ ਦਾਖਲ ਹੋ ਚੁੱਕੇ ਹਨ ਉੱਥੇ ਬੀਤੇ ਦਿਨ ਤਰਨ ਤਾਰਨ ਡੀ ਸੀ ਦਫ਼ਤਰ ਵਿਖੇ ਸਰਕਾਰ ਦੀਆਂ ਲਾਪਰਵਾਹੀਆਂ ਦੇ ਸ਼ਿਕਾਰ ਇਕ ਕਿਸਾਨ ਮਜ਼ਦੂਰ ਬਲਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਗਿੱਲ ਵੜੇਚ ਦੀ ਦਿਲ ਦਾ ਦੋਰਾ ਪੇਣ ਕਾਰਨ ਮੋਤ ਹੋ ਗਈ ।

 

ਸਟੇਜ ਦੀ ਕਾਰਵਾਈ ਸ਼ਹੀਦ ਮਜਦੂਰ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤੀ ਗਈ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ।ਗੋਰ ਤਲਬ ਹੈ ਕਿ ਹੋਰ ਕਿੰਨਾ ਚਿਰ ਕਿਸਾਨ ਅਤੇ ਮਜ਼ਦੂਰ ਸਰਕਾਰ ਦੇ ਲਾਲਚ ਅਤੇ ਤਾਨਾਸ਼ਾਹ ਰਵੱਈਏ ਦੀ ਭੇਟ ਚੱੜਦੇ ਰਹਿਣਗੇ ?

ਇਸ ਮੋਕੇ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜਲੰਧਰ ਜਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਕਿਸਾਨ ਮਜ਼ਦੂਰ ਦੇ ਪਰਿਵਾਰ ਨੂੰ 10 ਲੱਖ ਰੂ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਉਸ ਦੇ ਪਰਿਵਾਰ ਦੇ ਇਕ ਮੇਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ ।

ਉਹਨਾਂ ਅੱਗੇ ਕਿਹਾ ਕਿ ਜਿਨਾਂ ਚਿਰ ਸ਼ਹੀਦ ਪਰਵਾਰ ਨੂੰ ਇਸਾਫ ਨਹੀਂ ਮਿਲਦਾ ਉਨਾ ਚਿਰ ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਇਸ ਲਈ ਸਰਕਾਰ ਜਲਦ ਤੋਂ ਜਲਦ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ਼ ਦਵੇ।

ਮੰਚ ਨੂੰ ਸੰਭੋਧਨ ਕਰਦੇ ਹੋਏ ਉਹਨਾਂ ਅੱਗੇ ਕਿਹਾ ਕਿ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਇਸ ਕਰਕੇ ਸਰਕਾਰ ਉਹਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਵੇ ਅਤੇ ਉਹਨਾਂ ਦੇ ਮਸਲਿਆਂ ਦਾ ਹੱਲ ਕਰੇ,ਕਿਸਾਨਾਂ ਅਤੇ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੇ ,ਮਜ਼ਦੂਰਾਂ ਨੂੰ ਮਨਰੇਗਾ ਯੋਜਨਾ ਅਧੀਨ 365 ਦਿਨ ਰੋਜ਼ਗਾਰ ਦਿੱਤਾ ਜਾਵੇ ਅਤੇ ਮਜ਼ਦੂਰ ਦੀ ਦਿਹਾੜੀ ਦੋਗੁਣਾ ਕੀਤੀ ਜਾਵੇ,

ਮਜ਼ਦੂਰ ਨੂੰ 5-5 ਮਰਲਿਆਂ ਦੇ ਪਲਾਟ ਦਿੱਤੇ ਜਾਣ,ਖੇਤ ਵਿੱਚੋਂ ਰੇਤ ਕੱਢਣ ਦਾ ਹੱਕ ਮਜ਼ਦੂਰ ਨੂੰ ਦਿੱਤਾ ਜਾਵੇ ,ਰੇਤ ਦੀ ਭਰਾਈ ਜੇਸੀਬੀ ਦੀ ਬਜਾਏ ਹੱਥ ਨਾਲ ਕਰਵਾਈ ਜਾਵੇ ਤਾਂ ਜੋ ਮਜ਼ਦੂਰਾਂ ਨੂੰ ਰੋਜ਼ਗਾਰ ਦਿੱਤਾ ਜਾ ਸਕੇ ,ਚਿੱਪ ਵਾਲੇ ਪਰੀਪੇਡ ਮੀਟਰ ਲਾਉਣੇ ਬੰਦ ਕੀਤੇ ਜਾਣ ਕਿਉਂ ਕਿ ਸਾਡੇ ਕਿਸਾਨ ਅਤੇ ਮਜ਼ਦੂਰ ਏਦਾਂ ਦਾ ਨਾਜਾਇਜ਼ ਭਾਰ ਚੁੱਕਣ ਵਿੱਚ ਅਸਮਰਥ ਹਨ, ਸਿੱਖਿਆਂ ਅਤੇ ਇਲਾਜ ਫ੍ਰੀ ਕੀਤਾ ਜਾਵੇ,ਦਿੱਲੀ ਅੰਦੋਲਨ ਅਤੇ ਹੋਰ ਧਰਨਿਆਂ ਅਤੇ ਚੋਣ ਮੇਨੀਫੇਸਟੋ ਦੋਰਾਨ ਕੀਤੇ ਵਾਅਦੇ ਸਰਕਾਰ ਜਲਦ ਤੋਂ ਜਲਦ ਪੂਰੇ ਕਰੇ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਲੰਧਰ ਜਿਲੇ ਦੇ ਲੋਹੀਆਂ ਜ਼ੋਨ ਤੋਂ ਜਿਲਾ ਸੀ.ਮੀ.ਪ੍ਰਧਾਨ ਸਤਨਾਮ ਸਿੰਘ ਰਾਈਵਾਲ, ਕਿਸ਼ਨਦੇਵ ਮਿਆਣੀ,ਮੇਜਰ ਸਿੰਘ ਪੱਡਾ ,ਜਗਤਾਰ ਸਿੰਘ ਚੱਕ ਵਡਾਲਾ,ਬਲਵੀਰ ਸਿੰਘ ਕਾਕੜਕਲਾਂ ,ਦਲਬੀਰ ਸਿੰਘ ਮੁੰਡੀ ਸ਼ੇਰੀਆਂ,ਜੋਗਿੰਦਰ ਸਿੰਘ ਮਡਾਲਾ,ਜਗਤਾਰ ਕੰਗ ਖ਼ੁਰਦ ,ਜਗਤਾਰ ਸਿੰਘ ਕੋਟਲੀ ਕੰਬੋਜ,ਦਿਲਬਾਗ ਸਿੰਘ ਰਾਈਵਾਲ,ਸੋਨੀ ਗਿੱਦੜ ਪਿੰਡੀ,ਸ਼ਿੰਦਾ ਗੱਟਾ ਮੁੰਡੀ ,ਮੱਖਣ ਸਿੰਘ ਸੁੱਖਾ ਸਿੰਘ ਨੱਲ,ਕੁਲਦੀਪ ਸਿੰਘ ਮਲਕੀਤ ਸਿੰਘ ਜਾਣੀਆਂ ਅਤੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ,ਮਜ਼ਦੂਰ ਅਤੇ ਬੀਬੀਆਂ ਮੋਜੂਦ ਸਨ।

 

TAGGED: Protest
Share This Article
Facebook Twitter Whatsapp Whatsapp Telegram Copy Link
Share
Previous Article नकोदर गोलीकांड में मृतक के परिवार को मिलेंगे 2 करोड़ रूपए नकोदर गोलीकांड में मृतक के परिवार को मिलेंगे 2 करोड़ रूपए
Next Article गुजरात में भाजपा को मिली ऐतिहासिक जीत पर कपूरथला में वर्करों ने खुशी में बांटे लड्डू गुजरात में भाजपा को मिली ऐतिहासिक जीत पर कपूरथला में वर्करों ने खुशी में बांटे लड्डू
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?