By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਖੋਜੇਵਾਲਾ ਚਰਚ ਵਲੋਂ ਰੋਜਾਨਾ ਭੇਜੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਖੋਜੇਵਾਲਾ ਚਰਚ ਵਲੋਂ ਰੋਜਾਨਾ ਭੇਜੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ
Jalandhar

ਖੋਜੇਵਾਲਾ ਚਰਚ ਵਲੋਂ ਰੋਜਾਨਾ ਭੇਜੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ

Talk Hindustan
Last updated: 2023/07/18 at 8:55 PM
Talk Hindustan
Share
3 Min Read
ਖੋਜੇਵਾਲਾ ਚਰਚ ਵਲੋਂ ਰੋਜਾਨਾ ਭੇਜੀ ਜਾ ਰਹੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮਗਰੀ
SHARE

ਕਪੂਰਥਲਾ ( ਗੌਰਵ ਮੜੀਆ )ਜਦ ਜਦ ਪੰਜਾਬ ਚ ਕੋਈ ਤ੍ਰਾਸਦੀ ਆਈ ਹੈ ਚਾਹੇ ਉਹ ਹੜ ਹੋਣ,ਕਰੋਨਾ ਵਰਗੀ ਭਿਆਨਕ ਮਹਾਮਾਰੀ ਹੋਵੇ ਜਾਂ ਕੋਈ ਵੀ ਕੁਦਰਤੀ ਆਫ਼ਤ ਮਨੁੱਖਤਾ ਤੇ ਡਿੱਗੀ ਹੋਵੇ ਉਸ ਵੇਲੇ ਦ ਓਪਨ ਡੋਰ ਚਰਚ ਖੋਜਵਾਲਾ ਨੇ ਸਾਰੀ ਗੱਲਾਂ ਤੋਂ ਉਪਰ ਉਠਦੇ ਹੋਏ ਤੱਨ ਮੰਨ ਅਤੇ ਧੰਨ ਨਾਲ ਨਿਸ਼ਕਾਮ ਸੇਵਾ ਨਿਭਾਈ ਹੈ ਬੀਤੇ ਦਿਨਾਂ ਤੋਂ ਸਤਲੁਜ ਦਰਿਆ ਕੰਡੇ ਹੜ੍ਹ ਨਾਲ ਪ੍ਰਭਾਵਿਤ ਹੋਏ ਸੈਂਕੜੇ ਪਿੰਡਾਂ,ਥਾਂਵਾ ਚ ਖੋਜਵਾਲਾ ਚਰਚ ਦੀ ਵੈਲਫੇਅਰ ਸੋਸਾਇਟੀ ਰੋਜਾਨਾ ਹਜ਼ਾਰਾਂ ਲੋਕਾਂ ਦਾ ਤਿਆਰ ਕੀਤਾ ਖਾਣਾ,ਸੁੱਕਾ ਰਾਸ਼ਨ,ਬੰਦ ਪਾਣੀ ਦੀਆ ਬੋਤਲਾਂ,ਬ੍ਰੈਡ ਮੱਖਣ, ਮੱਛਰਦਾਨੀਆਂ,ਅਡੋਮੋਸ ਦੀਆਂ ਟੁਇਬਾਂ, ਦਵਾਈਆਂ ਆਦਿ ਵੱਡੀ ਮਾਤਰਾ ਚ ਰਾਹਤ ਸਮਗਰੀ ਲੈਕੇ ਆਪਣੇ ਵਲੰਟੀਅਰਾਂ ਨਾਲ ਹੜ ਪ੍ਰਭਾਵਿਤ ਪਿੰਡ ਥਾਂਵਾਂ ਚ ਜਾ ਰਹੇ ਹਨ

ਤੇ ਲੋਕਾਂ ਨੂੰ ਇਹ ਸਮਾਨ ਵੰਡ ਰਹੇ ਹਨ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਦੇ ਦਿਸ਼ਾ ਨਿਰਦੇਸ਼ਾ ਤੇ ਜਦੋ ਦਾ ਸਾਨੂੰ ਪਤਾ ਲਗਾ ਹੈ ਕਿ ਸਤਲੁਜ ਦੇ ਕੰਡੇ ਦੇ ਪਿੰਡਾਂ ਚ ਹੜ੍ਹ ਆਏ ਹੋਏ ਹਨ ਉਸ ਦਿਨ ਤੋਂ ਅਸੀਂ ਰੋਜਾਨਾ ਨਿਰੰਤਰ ਖੋਜਵਾਲਾ ਚਰਚ ਤੋਂ ਭੋਜਨ ਬਣਾਕੇ ਅਤੇ ਹੋਰ ਰਾਸ਼ਨ ਸਮੱਗਰੀ ਤੇ ਜਰੂਰਤ ਦਾ ਸਮਾਨ ਲੈਕੇ ਟਰਾਲੀਆਂ ਚ ਲਧ ਕੇ ਓਥੇ ਜਾ ਰਹੇ ਹਨ ਤੇ ਲੋਕਾਂ ਦੇ ਦੁੱਖ ਚ ਹਰ ਸੰਭਵ ਸਹਾਇਤਾ ਕਰ ਰਹੇ ਹਨ

ਹੜ੍ਹ ਪ੍ਰਭਾਵਿਤ ਪਿੰਡ ਜਿਂਵੇ ਕਿ ਮਡਾਲ਼ਾ ਸ਼ੰਨਾ,ਨਸੀਰਪੁਰ,ਨਲ਼ ਮਾਣਕੇ,ਮੁੰਡੀ ਚੋਲੀਆਂ,ਮੁੰਡੀ ਸ਼ਹਿਰੀਆਂ, ਭਰੋਆਣਾ,ਭਾਗੋਰਾਈਆ,ਸ਼ੇਖ ਮੰਗਾਂ,ਗੱਟਾ ਮੰਡੀ ਕਾਸੁ ਆਦਿ ਹੋਰ ਵੀ ਕਈ ਪਿੰਡਾਂ ਚ ਸੋਸਾਇਟੀ ਵਲੋਂ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ ਜਿਥੇ ਪ੍ਰਸ਼ਾਸ਼ਨ ਅਤੇ ਹੋਰ ਸੰਸਥਾਵਾਂ ਵੀ ਜਾਕੇ ਰਾਹਤ ਸਮਗਰੀ ਦੇ ਨਹੀਂ ਸਕੀ ਓਥੇ ਸਾਡੀ ਓਪਨ ਡੋਰ ਵੈਲਫੇਅਰ ਸੋਸਾਇਟੀ ਖੋਜੇਵਾਲਾ ਰਾਹਤ ਸਮਗਰੀ ਪਹੁੰਚਾਕੇ ਆਈ ਹੈ ਸਾਡੇ ਵਲੰਟੀਅਰਾਂ ਵਲੋਂ ਪਾਣੀ ਦੇ ਅੰਦਰ ਜਾਕੇ ਚਾਰ ਚਾਰ ਫੁੱਟ ਆਪ ਡੁੱਬਕੇ ਘਰਾਂ ਦੀਆ ਛੱਤਾਂ ਤੇ ਬੈਠੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਹੈ

ਜੋਕਿ ਸਾਡੀ ਕੀਤੀ ਮੇਹਨਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਜਦ ਤਕ ਹੜ੍ਹ ਦਾ ਪਾਣੀ ਉਤਰ ਨਹੀਂ ਜਾਂਦਾ ਤਦ ਤੱਕ ਰੋਜਾਨਾ ਸੇਵਾ ਜਾਰੀ ਰਹੇਗੀ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਸੰਧਾਵਾਲੀਆ, ਪਾਸਟਰ ਅਗਸਟਿਨ, ਪ੍ਰਧਾਨ ਜੈ ਰਾਮ,ਪਾਸਟਰ ਸੰਦੀਪ,ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ,ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਵਿੰਦਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਬ੍ਰਦਰ ਸਾਹਿਜ, ਬ੍ਰਦਰ ਸਵੀਨ,ਬ੍ਰਦਰ ਪਾਰਸ ਦੂਆ,ਬ੍ਰਦਰ ਸਿਮੋਨ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ I

Share This Article
Facebook Twitter Whatsapp Whatsapp Telegram Copy Link
Share
Previous Article ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਅਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਬੂਥ ਪੱਧਰ ਤੇ ਕਮਰ ਕਸ ਲੈਣ- ਸੁਨੀਲ ਜਾਖੜ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਜ਼ਿਲਾ ਪ੍ਰਧਾਨ ਅਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਬੂਥ ਪੱਧਰ ਤੇ ਕਮਰ ਕਸ ਲੈਣ- ਸੁਨੀਲ ਜਾਖੜ
Next Article ज़िला प्रशासन की तरफ से शांतमयी धरनों के लिए स्थान निर्धारित ज़िला प्रशासन की तरफ से शांतमयी धरनों के लिए स्थान निर्धारित
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?