By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਮਲਜੀਤ ਸੇਤੀਆ ਬਣੇ ਅਰੋੜਾ ਮਹਾਸਭਾ ਦੇ ਕਨਵੀਨਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਮਲਜੀਤ ਸੇਤੀਆ ਬਣੇ ਅਰੋੜਾ ਮਹਾਸਭਾ ਦੇ ਕਨਵੀਨਰ
JalandharKapurthla

ਕਮਲਜੀਤ ਸੇਤੀਆ ਬਣੇ ਅਰੋੜਾ ਮਹਾਸਭਾ ਦੇ ਕਨਵੀਨਰ

Talk Hindustan
Last updated: 2024/04/02 at 8:21 PM
Talk Hindustan
Share
1 Min Read
ਕਮਲਜੀਤ ਸੇਤੀਆ ਬਣੇ ਅਰੋੜਾ ਮਹਾਸਭਾ ਦੇ ਕਨਵੀਨਰ
SHARE

ਕਪੂਰਥਲਾ (ਗੌਰਵ ਮੜੀਆ ) ਅਰੋੜਾ ਮਹਾਸਭਾ, ਪੰਜਾਬ ਨਾਲ ਲੰਬੇ ਸਮੇਂ ਤੋਂ ਜੁੜੇ ਕਮਲਜੀਤ ਸੇਤੀਆ ਹੁਸ਼ਿਆਰਪੁਰ ਨੂੰ ਮਹਾਸਭਾ ਦਾ ਸਟੇਟ ਕਨਵੀਨਰ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੋੜਾ ਮਹਾਸਭਾ ਪੰਜਾਬ ਦੇ ਮੀਡੀਆ ਇੰਚਾਰਜ ਸਚਿਨ ਅਰੋੜਾ ਨੇ ਦੱਸਿਆ ਕਿ ਇਹ ਸ੍ਰੀ ਸੇਤੀਆ ਲੰਬੇ ਸਮੇਂ ਤੋਂ ਅਰੋੜਾ ਮਹਾਸਭਾ, ਪੰਜਾਬ ਵਿੱਚ ਬਤੌਰ ਜਨਰਲ ਸਕੱਤਰ ਸੇਵਾਵਾਂ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਅਰੋੜਾ ਮਹਾਸਭਾ ਗਤੀਵਧੀਆਂ ਨੂੰ ਪੂਰੇ ਪੰਜਾਬ ਵਿੱਚ ਸਰਗਰਮੀ ਨਾਲ ਚਲਾਉਣ ਲਈ ਸਰਪਰਸਤ ਦੀਵਾਨ ਅਮਿਤ ਅਰੋੜਾ, ਚੇਅਰਮੈਨ ਧਰਮਪਾਲ ਗਰੋਵਰ ਅਤੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਸ੍ਰੀ ਸੇਤੀਆ ਨੂੰ ਮਹਾਸਭਾ ਦਾ ਕਨਵੀਨਰ ਬਣਾਇਆ ਹੈ। ਆਪਣੀ ਨਿਯੁਕਤੀ ਤੇ ਕੋਰ ਕਮੇਟੀ ਦਾ ਧੰਨਵਾਦ ਕਰਦੇ ਸ਼੍ਰੀ ਸੇਤੀਆ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਅਰੋੜਾ ਮਹਾਸਭਾ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਅਤੇ ਟੀਮ ਨਾਲ ਅਲੱਗ ਅਲੱਗ ਸ਼ਹਿਰਾਂ ਵਿੱਚ ਨਵੇਂ ਯੂਨਿਟ ਬਣਾਉਣ ਦੇ ਨਾਲ ਨਾਲ ਪੁਰਾਣੀਆਂ ਯੂਨਿਟਾਂ ਨੂੰ ਵੀ ਸਰਗਰਮ ਬਨਾਉਣਗੇ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article नवनिर्माण गौशाला का शिलान्यास करेंगे डॉक्टर रणवीर कौशल नवनिर्माण गौशाला का शिलान्यास करेंगे डॉक्टर रणवीर कौशल
Next Article कांग्रेस पार्टी ने बिधानसभा चुनाबों के लिए कांग्रेस उम्मीदवारो की लिस्ट की जारी कांग्रेस पार्टी ने बिधानसभा चुनाबों के लिए कांग्रेस उम्मीदवारो की लिस्ट की जारी
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?