By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਜੇ.ਜੇ.ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਲੋਂ ਪਿੰਡ ਬੂਟਾਂ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਚੈਕਅਪ ਕੈਂਪ, ਕੈਂਪ ਚ 200 ਤੋਂ ਵੀ ਵੱਧ ਮਰੀਜਾਂ ਦੀ ਕੀਤੀ ਗਈ ਜਾਂਚ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਜੇ.ਜੇ.ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਲੋਂ ਪਿੰਡ ਬੂਟਾਂ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਚੈਕਅਪ ਕੈਂਪ, ਕੈਂਪ ਚ 200 ਤੋਂ ਵੀ ਵੱਧ ਮਰੀਜਾਂ ਦੀ ਕੀਤੀ ਗਈ ਜਾਂਚ
JalandharKapurthla

ਜੇ.ਜੇ.ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਲੋਂ ਪਿੰਡ ਬੂਟਾਂ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਚੈਕਅਪ ਕੈਂਪ, ਕੈਂਪ ਚ 200 ਤੋਂ ਵੀ ਵੱਧ ਮਰੀਜਾਂ ਦੀ ਕੀਤੀ ਗਈ ਜਾਂਚ

Talk Hindustan
Last updated: 2025/05/16 at 7:52 PM
Talk Hindustan
Share
1 Min Read
ਜੇ.ਜੇ.ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਲੋਂ ਪਿੰਡ ਬੂਟਾਂ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਚੈਕਅਪ ਕੈਂਪ, ਕੈਂਪ ਚ 200 ਤੋਂ ਵੀ ਵੱਧ ਮਰੀਜਾਂ ਦੀ ਕੀਤੀ ਗਈ ਜਾਂਚ
SHARE
ਕਪੂਰਥਲਾ 16ਮਈ (ਗੌਰਵ ਮੜੀਆ)  ਗੁਰਦੁਆਰਾ ਸ਼੍ਰੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਅਮਰਨਾਥ ਜੀ ਪਿੰਡ ਬੂਟਾਂ ਜਿਲਾ ਕਪੂਰਥਲਾ ਵਿਖੇ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਦੇ ਮਾਹਿਰ ਡਾਕਟਰ ਜਸਵੰਤ ਸਿੰਘ ਥਿੰਦ,ਡਾ.ਪ੍ਰੇਮਜੀਤ ਸਿੰਘ ਥਿੰਦ,ਡਾ.ਧਰਮਵੀਰ ਕੁਮਾਰ,ਡਾ.ਤੇਜਿੰਦਰ ਸਿੰਘ ਗਿੱਲ ਅਤੇ ਸਟਾਫ ਵਲੋਂ 200 ਤੋਂ ਵੀ ਵੱਧ ਮਰੀਜਾਂ ਦੀ ਮੁਫ਼ਤ ਜਾਂਚ ਕੀਤੀ ਗਈ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਜੋੜਾਂ ਅਤੇ ਹੱਡੀਆਂ ਦੀ ਜਾਂਚ ਕੀਤੀ ਗਈ ਕਮਰ ਦਰਦ,ਗੋਡੇ ਦਰਦ,ਮੋਢਿਆਂ ਦਾ ਦਰਦ ਆਦਿ ਸਰਵਾਈਕਲ ਦਰਦ ਦੀ ਜਾਂਚ ਕਰਕੇ ਦਵਾਈ ਦਿੱਤੀ ਗਈ
ਕੈਂਪ ਦੌਰਾਨ ਖੂਨ ਦੀ ਜਾਂਚ ਵੀ ਕੀਤੀ ਗਈ ਮਨਪ੍ਰੀਤ ਕੌਰ,ਰੀਤਿਕਾ ਚਾਵਲਾ,ਰਮਨ ਯਾਦਵ,ਆਦਿਤ ਸਿੰਘ,ਨੇ ਕੈਂਪ ਚ ਆਪਣੀ ਵਡਮੁੱਲੀ ਸੇਵਾਵਾਂ ਦਿਤੀਆਂ ਕੈਂਪ ਵਿਚ ਦੂਰ ਦਰਾਡੇ ਤੋਂ ਵੱਡੀ ਗਿਣਤੀ ਚ ਮਰੀਜ਼ ਆਏ ਸਿਮਰਜੀਤ ਸਿੰਘ ਥਿੰਦ ਪ੍ਰੋਜੈਕਟ ਮੈਨੇਜਰ ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਨੇ ਦਸਿਆ ਕਿ ਸਾਡੇ ਹਸਪਤਾਲ ਵਲੋਂ ਇਸ ਤੋਂ ਪਹਿਲਾ ਵੀ ਜਿਲਾ ਭਰ ਦੇ ਪਿੰਡਾਂ ਚ ਜਾਕੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਧਿਆਨ ਚ ਰੱਖਦਿਆਂ ਮੁਫ਼ਤ ਕੈਂਪ ਲਗਾਏ ਜਾਂਦੇ ਹਨ
TAGGED: Medical
Share This Article
Facebook Twitter Whatsapp Whatsapp Telegram Copy Link
Share
Previous Article ਮਜੀਠਾ ਵਿਖੇ ਸ਼ਰਾਬ ਦੁਰਘਟਨਾ ਦੇ ਪੀੜਿਤ ਪਰਿਵਾਰਾਂ ਨੂੰ ਧਾਲੀਵਾਲ ਨੇ ਦਿੱਤੇ 10-10 ਲੱਖ ਰੁਪਏ ਦੇ ਚੈੱਕ ,ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 16 ਵਿਅਕਤੀ ਪੁਲਿਸ ਨੇ ਕੀਤੇ ਕਾਬੂ ਮਜੀਠਾ ਵਿਖੇ ਸ਼ਰਾਬ ਦੁਰਘਟਨਾ ਦੇ ਪੀੜਿਤ ਪਰਿਵਾਰਾਂ ਨੂੰ ਧਾਲੀਵਾਲ ਨੇ ਦਿੱਤੇ 10-10 ਲੱਖ ਰੁਪਏ ਦੇ ਚੈੱਕ ,ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 16 ਵਿਅਕਤੀ ਪੁਲਿਸ ਨੇ ਕੀਤੇ ਕਾਬੂ
Next Article सेंट सोल्जर ग्रुप के छात्रों ने पीएसईबी कक्षा दसवीं के नतीजों में ग्रुप का नाम कया रोशन सेंट सोल्जर ग्रुप के छात्रों ने पीएसईबी कक्षा दसवीं के नतीजों में ग्रुप का नाम कया रोशन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?