ਕਪੂਰਥਲਾ (ਗੌਰਵ )ਨਸ਼ਾ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਦਿਨੀਂ ਦਿਨ ਖਤਮ ਕਰਦਾ ਜਾ ਰਿਹਾ ਹੈ। ਸਮੇ ਸਮੇਂ ਦੀਆ ਸਰਕਾਰ ਨੇ ਵੀ ਨਸ਼ੇ ਨੂੰ ਖਤਮ ਕਰਨ ਦੇ ਲਏ ਕਈ ਵੱਡੇ ਕਦਮ ਚਕੇ ਪਰ ਮਸਲਾ ਓਦਾ ਦਾ ਓਦਾ ਹੀ ਬਣਿਆ ਹੋਇਆ ਹੈ। ਇਨਾ ਸ਼ਬਦਾ ਦਾ ਪ੍ਰਗਟਾਵਾ ਜੇਜੇ ਸਪਲੀਮੈਂਟ ਸਟੋਰ ਦੇ ਉਦਘਾਟਨ ਮੌਕੇ ਭਾਜਪਾ ਦੇ ਐਨ ਜੀ ਓ ਸੈੱਲ ਪੰਜਾਬ ਦੇ ਜੁਆਇੰਟ ਸਕੱਤਰ ਰਾਜੇਸ਼ ਮੰਨਣ ਨੇ ਕੀਤਾ।
ਕਪੂਰਥਲਾ ਵਿੱਚ ਪੁਰਾਣੀ ਤਹਿਸੀਲ ਦੇ ਸਾਮ੍ਹਣੇ ਜੇਜੇ ਸਪਲੀਮੈਂਟ ਸਟੋਰ ਓਪਨ ਹੋਇਆ ਹੈ। ਇਸ ਮੌਕੇ ਤੇ ਜੇਜੇ ਸਪਲੀਮੈਂਟ ਸਟੋਰ ਦੇ ਮਾਲਿਕ ਜੋਨ ਨੇ ਕਿਹਾ ਕਿ ਜਿਮ ਦੇ ਸ਼ੌਕੀਨ ਨੌਜਵਾਨਾਂ ਦੇ ਲਈ ਅਸੀ ਖਾਸ ਤਰ੍ਹਾਂ ਦੇ ਅਤੇ ਕੰਪਨੀ ਦੇ ਸਪਲੀਮੈਂਟ ਲੇ ਕੇ ਬਾਜ਼ਾਰ ਵਿਚ ਹਾਜ਼ਰ ਹੋਏ ਹੈ। ਉਨਾਂ ਨੇ ਦਵਾ ਕੀਤਾ ਕਿ ਬਾਜ਼ਾਰ ਨਾਲੋ ਬਹੁਤ ਘੱਟ ਰੇਟ ਤੇ ਸਪਲੀਮੈਂਟ ਮਿਲੇਗਾ।
ਉਨਾਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਨਕਲੀ ਸਪਲੀਮੈਂਟ ਨਹੀਂ ਦਿੱਤਾ ਜਾਵੇਗਾ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋ ਬਚਣਾ ਚਾਹੁੰਦੇ ਹੈ। ਸਾਨੂੰ ਆਪਣੇ ਬੱਚਿਆਂ ਦਾ ਧਿਆਨ ਜਿਮ ਵੱਲ ਲਗਣੇ ਪਵੇਗਾ। ਜਿਮ ਦਾ ਨਸ਼ਾ ਸਿਹਤ ਅਤੇ ਪਰਿਵਾਰ ਲਈ ਬਹੁਤ ਹੀ ਲਾਭਦਾਇਕ ਹੈ।

