ਕਪੂਰਥਲਾ (ਗੌਰਵ ਮੜੀਆ ) ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਸ਼੍ਰੋਮਣੀ ਅਕਾਲੀ ਦਲ ਨੇ ਹਲਕੇ ਦੇ ਦੌਰਾ ਕਰਦੇ ਗਰਾਰੀ ਚੌਕ ਦੇ ਤਰੱਸਯੋਗ ਹਾਲਾਤ ਦਿਖਾਏ ਅਤੇ ਆਪਣੀ ਚਿੰਤਾ ਹਲਕਾ ਵਾਸੀਆਂ ਦੀ ਜਾਨ ਮਾਲ ਪ੍ਰਤੀ ਵਿਅਕਤ ਕਿੱਤੀ ਕਿਉਕਿ ਗਰਾਰੀ ਚੌਕ ਵਿੱਚ ਜੋ ਲਾਈਟਾ ਵਾਲਾ ਪੋਲ ਲਗਾਇਆ ਹੋਇਆ ਹੈ ਉਸਦੇ ਨੀਚੇ ਦੀ ਨੀਂਹ ਦੇ ਹਾਲਾਤ ਇਸ ਤਰਾਹ ਦੇ ਹੱਨ ਕੀ ਜੋ ਕਿਸੇ ਸਮੇ ਵੀ ਡਿੱਗ ਕੇ ਕਿਸੇ ਵੀ ਹਲਕਾ ਵਾਸੀ ਦੇ ਜਾਨ ਨੂੰ ਅਤੇ ਕਿਸੇ ਵੀ ਦੁਕਾਨਦਾਰ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ
ਕਿਉਕਿ ਇਹ ਸ਼ਹਿਰ ਕਪੂਰਥਲੇ ਦਾ ਮੇਨ ਚੌਕ ਹੈ ਅਤੇ ਭਰੇ ਹੋਏ ਇਲਾਕੇ ਵਿੱਚੋ ਆਂਦਾ ਹੈ ਕਿਉਕਿ ਸ਼ਾਮ ਦੇ ਸਮੇ ਇਸ ਜਗਾਹ ਦੇ ਕੋਲ ਪ੍ਰਾਚੀਨ ਮੰਦਿਰ ਹੋਣ ਦੇ ਕਰਕੇ ਭਗਤਾ ਦੀ ਵੀ ਕਾਫੀ ਆਵਾ ਜਾਵੀ ਹੁੰਦੀ ਹੈ ਅਤੇ ਠੰਡੀ ਸੜਕ ਨੂੰ ਵੀ ਇਹ ਚੌਕ ਮੇਨ ਜਾਨ ਵਾਲਾ ਰਾਸਤਾ ਹੈ ਉਥੇ ਹੀ ਗਰਾਰੀ ਚੌਕ ਕੋਲ ਛੋਟੇ ਬੱਚਿਆਂ ਦਾ ਸਕੂਲ ਵੀ ਹੈ ਜਿਥੇ ਬੱਚਿਆਂ ਨੂੰ ਛੁੱਟੀ ਹੋਣ ਤੇ ਉਹ ਵੀ ਸਕੂਲ ਤੋ ਬਾਹਰ ਪੈਦਲ ਆਂਦੇ ਨੇ ਜੇ ਉੱਦੋ ਇਹ ਪੋਲ ਜਿਸ ਦਾ ਕੀ ਨਿਚਲਾ ਢਾਚਾਂ ਜੋ ਕੀ ਬਿਲਕੁਲ ਖ਼ਤਮ ਹੋ ਚੁਕਿਆ ਹੈ
ਉਹ ਵੀ ਬੱਚਿਆਂ ਤੇ ਡਿੱਗਣ ਨਾਲ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ ਪਰ ਕਾਰਪੋਰੇਸ਼ਨ ਸਿਰਫ ਲੋਕਾਂ ਨੂੰ ਇਕੱਠੇ ਟੈਕਸ ਭਰਵਾਨ ਲਈ ਮਜਬੂਰ ਕਰਦਾ ਹੈ ਅਤੇ ਉਹ ਪੈਸਾ ਕਿਥੇ ਜਾਣਦਾ ਹੈ ਜੇ ਉਸ ਪੈਸੇ ਨਾਲ ਇਸ ਤਰਾਹ ਦੇ ਮੇਨ ਚੌਕ ਜਿਥੇ ਲੋਕਾਂ ਦੀ ਜਾਨ ਮਾਲ ਨੂੰ ਨੁਕਸਾਨ ਹੋ ਸਕਦਾ ਹੈ ਉਸ ਨੂੰ ਠੀਕ ਤੱਕ ਵੀ ਨਹੀਂ ਕਰਾ ਸਕਦੇ ਸ਼ਰਮ ਵਾਲੇ ਹਾਲਾਤ ਮਹਿਸੂਸ ਹੋ ਰਹੇ ਨੇ ਅਵੀ ਰਾਜਪੂਤ ਨੂੰ ਤਾਂ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਕਿਉਕਿ ਕਮਿਸ਼ਨਰ ਸਾਹਿਬ ਇਸ ਰੋਡ ਤੋ ਮਾਰਚ ਤਾਂ ਕੱਢ ਲੈਂਦੇ ਪਰ ਇਸ ਨੂੰ ਰਿਪੇਅਰ ਕਰਾਣ ਵੱਲ ਧਿਆਨ ਨਹੀਂ ਦਿੰਦੇ ਅਤੇ ਲੋਕਾਂ ਦੀ ਜਾਨ ਦੀ ਪ੍ਰਵਾਹ ਨਹੀਂ ਕਰਦੇ ਕੋਈ ਨੁਕਸਾਨ ਹੁੰਦਾ ਹੈ ਜੇ ਤੇ ਉਸਦੀ ਜਿੰਮੇਵਾਰੀ ਇਨਾ ਅਧਿਕਾਰੀਆਂ ਦੀ ਹੋਵੇਗੀ ਇਸ ਮੌਕੇ ਕੁਲਦੀਪਕ ਧੀਰ, ਸੁਮੀਤ ਕਪੂਰ, ਸੁਖਜਿੰਦਰ ਗਿੱਲ, ਗੋਲੂ, ਅਮਿਤ ਅਰੋੜਾ, ਆਦਿ ਹਾਜ਼ਰ ਸਨ

