By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਵੀਐਚਪੀ ਅਤੇ ਬਜਰੰਗ ਦਲ ਦੀ ਅਗਵਾਈ ਹੇਠ ਹੋਣ ਜਾ ਰਹੀ ਮੈਰਾਥਨ ਲਈ ਡਿਪਟੀ ਕਮਿਸ਼ਨਰ ਅਤੇ ਐਸਪੀ ਹੈੱਡਕੁਆਰਟਰ ਨੂੰ ਦਿੱਤਾ ਗਿਆ ਸੱਦਾ ਪੱਤਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਵੀਐਚਪੀ ਅਤੇ ਬਜਰੰਗ ਦਲ ਦੀ ਅਗਵਾਈ ਹੇਠ ਹੋਣ ਜਾ ਰਹੀ ਮੈਰਾਥਨ ਲਈ ਡਿਪਟੀ ਕਮਿਸ਼ਨਰ ਅਤੇ ਐਸਪੀ ਹੈੱਡਕੁਆਰਟਰ ਨੂੰ ਦਿੱਤਾ ਗਿਆ ਸੱਦਾ ਪੱਤਰ
JalandharKapurthla

ਵੀਐਚਪੀ ਅਤੇ ਬਜਰੰਗ ਦਲ ਦੀ ਅਗਵਾਈ ਹੇਠ ਹੋਣ ਜਾ ਰਹੀ ਮੈਰਾਥਨ ਲਈ ਡਿਪਟੀ ਕਮਿਸ਼ਨਰ ਅਤੇ ਐਸਪੀ ਹੈੱਡਕੁਆਰਟਰ ਨੂੰ ਦਿੱਤਾ ਗਿਆ ਸੱਦਾ ਪੱਤਰ

Talk Hindustan
Last updated: 2024/11/21 at 9:03 PM
Talk Hindustan
Share
3 Min Read
ਵੀਐਚਪੀ ਅਤੇ ਬਜਰੰਗ ਦਲ ਦੀ ਅਗਵਾਈ ਹੇਠ ਹੋਣ ਜਾ ਰਹੀ ਮੈਰਾਥਨ ਲਈ ਡਿਪਟੀ ਕਮਿਸ਼ਨਰ ਅਤੇ ਐਸਪੀ ਹੈੱਡਕੁਆਰਟਰ ਨੂੰ ਦਿੱਤਾ ਗਿਆ ਸੱਦਾ ਪੱਤਰ
SHARE

ਵਿਰਾਸਤੀ ਸ਼ਹਿਰ ਚ 8 ਦਸੰਬਰ ਨੂੰ ਹੋਵੇਗਾ ਮੈਰਾਥਨ ਦਾ ਆਯੋਜਨ-ਨਰੇਸ਼ ਪੰਡਿਤ

ਕਪੂਰਥਲਾ 21 ਨਵੰਬਰ (ਗੌਰਵ ਮੜੀਆ) ਵਿਰਾਸਤੀ ਸ਼ਹਿਰ ਚ ਮੈਰਾਥਨ ਦਾ ਆਯੋਜਨ 8 ਦਸੰਬਰ ਦਿਨ ਐਤਵਾਰ ਨੂੰ ਹੋਵੇਗਾ।ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਇਸ ਮੈਰਾਥਨ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।ਸਾਰੇ ਸਪੋਰਟਸ,ਕਾਲਜ ਜ਼ਿਲ੍ਹੇ ਦੇ ਸਮੂਹ ਸਕੂਲਾਂ,ਸਮਾਜਿਕ, ਧਾਰਮਿਕ,ਰਾਜਨੀਤਿਕ,ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ।ਇਸ ਸਬੰਧੀ ਵੀਰਵਾਰ ਨੂੰ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ,ਜ਼ਿਲ੍ਹਾਸਰਪ੍ਰਸਤ ਰਾਜੂ ਸੂਦ,ਸੀਨੀਅਰ ਆਗੂ ਕਮਲ ਮਲਹੋਤਰਾ,ਜ਼ਿਲ੍ਹਾ ਪ੍ਰਧਾਨ ਜੀਵਨ ਪ੍ਰਕਾਸ਼ ਵਾਲੀਆ,ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ,ਜ਼ਿਲ੍ਹਾ ਮੀਤ ਪ੍ਰਧਾਨ ਚੰਦਨ ਸ਼ਰਮਾ,ਜ਼ਿਲ੍ਹਾ ਮੀਤ ਪ੍ਰਧਾਨ ਦੀਪਕ ਮਰਵਾਹਾ ਵਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਅਤੇ ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੂੰ ਮੈਰਾਥਨ ਵਿੱਚ ਭਾਗ ਲੈਣ ਲਈ ਸੱਦਾ ਪੱਤਰ ਦਿੱਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਅਤੇ ਐਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਬਜਰੰਗ ਦਲ ਦੇ ਇਸ ਪ੍ਰੋਗਰਾਮ ਵਿੱਚ ਸਹਿਯੋਗ ਦਿੰਦੇ ਹੋਏ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਕੰਮ ਕਰਨ ਦੀ ਅਪੀਲ ਕੀਤੀ।ਉਨ੍ਹਾਂਨੇ ਪੰਚਾਇਤ ਪੱਧਰ ਤੇ ਨਸ਼ਾ ਮੁਕਤੀ ਪ੍ਰੋਗਰਾਮ ਚਲਾਉਣ ਦੀ ਗੱਲ ਵੀ ਕਹੀ।ਇਸ ਮੌਕੇ ਤੇ ਨਰੇਸ਼ ਪੰਡਿਤ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਦਾ ਮਕਸਦ ਲੋਕਾਂ ਨੂੰ ਸਿਹਤਮੰਦ ਬਣਾਉਣਾ ਅਤੇ ਸਵੱਛਤਾ ਪ੍ਰਤੀ ਦੇ ਪ੍ਰਤੀ ਜਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਦੱਸਿਆ ਕਿ ਮੈਰਾਥਨ ਦੌਰਾਨ ਲੋਕਾਂ ਨੂੰ ਡਰੱਗਸ ਪ੍ਰਤੀ ਜਾਗਰੂਕ ਕੀਤਾ ਜਾਵੇਗਾ।ਨਸ਼ਿਆਂ ਦਾ ਪ੍ਰਭਾਵ ਜਿਸ ਤਰ੍ਹਾਂ ਨਾਲ ਵਧਦਾ ਜਾ ਰਿਹਾ ਹੈ।ਅਜਿਹੇ ਚ ਹਰ ਉਮਰ ਵਰਗ ਦੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ।ਉਨ੍ਹਾਂਨੇ ਕਿਹਾ ਕਿ ਹਰ ਉਮਰ ਵਰਗ ਦੇ ਲੋਕ ਇਸ ਮੈਰਾਥਨ ਵਿੱਚ ਹਿੱਸਾ ਲੈ ਰਹੇ ਹਨ।

ਮੈਰਾਥਨ ਦਾ ਰੂਟ 10 ਕਿਲੋਮੀਟਰ ਲੰਬਾ ਹੋਵੇਗਾ,

ਭਾਗੀਦਾਰ ਗੋਬਿੰਦ ਗੌਧਾਮ ਗਊਸ਼ਾਲਾ ਕਾਂਜਲੀ ਰੋਡ ਤੋਂ ਦੌੜ ਦੀ ਸ਼ੁਰੂਆਤ ਕਰਨਗੇ,ਜੋ ਗੋਬਿੰਦ ਗੌਧਾਮ ਗਊਸ਼ਾਲਾ ਕਾਂਜਲੀ ਰੋਡ ਤੋਂ ਕਾਂਜਲੀ,ਚੂਹੜਵਾਲ ਚੁੰਗੀ,ਮਿਲਨ ਪੈਲੇਸ,ਡੀਸੀ ਚੌਕ, ਜਲੰਧਰ ਬਾਈਪਾਸ,ਔਜਲਾ ਫਾਟਕ, ਝਗੜ ਸਿੰਘ ਸਮਾਧ ਤੋਂ ਦਾਣਾ ਮੰਡੀ ਪਹੁੰਚੇਗੀ।ਉਥੋਂ ਰਮਨੀਕ ਚੌਕ,ਚੋਰਬੱਤੀ ਚੌਕ,ਭਗਵਾਨ ਵਾਲਮੀਕੀ ਚੌਕ,ਸ਼ਿਵ ਮੰਦਰ ਕਚਹਿਰੀ ਚੌਕ,ਸ਼ਹੀਦ ਭਗਤ ਸਿੰਘ ਚੌਕ,ਸਦਰ ਬਾਜ਼ਾਰ,ਜਲੋਖਾਨਾ ਚੌਕ,ਸ਼ਾਲੀਮਾਰ ਬਾਗ ਤੋਂ ਹੁੰਦੇ ਹੋਏ ਵਾਪਸ ਗੋਬਿੰਦ ਗੌਧਾਮ ਗਊਸ਼ਾਲਾ ਕਾਂਜਲੀ ਰੋਡ ਵਿਖੇ ਸਮਾਪਤ ਹੋਵੇਗੀ।ਇਸ ਵਾਰ ਦੇ ਈਵੈਂਟ ਵਿੱਚ ਕੁਝ ਨਵਾਂ ਦੇਖਣ ਨੂੰ ਮਿਲੇਗਾ।ਪੇਸ਼ੇਵਰ ਦੌੜਾਕਾਂ ਦੇ ਨਾਲ-ਨਾਲ ਸਕੂਲਾਂ ਦੇ ਵਿਸ਼ੇਸ਼ ਭਾਗੀਦਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਮਹਿਲਾ-ਪੁਰਸ਼ ਭਾਗ ਲੈਣ ਵਾਲਿਆਂ ਨੂੰ ਵੱਖਰੇ-ਵੱਖਰੇ ਇਨਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ।

TAGGED: club
Share This Article
Facebook Twitter Whatsapp Whatsapp Telegram Copy Link
Share
Previous Article दर्दनाक हादसा : तेज रफ्तार यात्री बस अनियंत्रित होकर पलटी, सात लोगों की मौत- 25 से ज्यादा घायल दर्दनाक हादसा : तेज रफ्तार यात्री बस अनियंत्रित होकर पलटी, सात लोगों की मौत- 25 से ज्यादा घायल
Next Article ਪਿੰਡ ਖੋਜੇਵਾਲ ਦੇ ਮੁੱਖ ਗੇਟ ‘ਤੇ ਦ ਓਪਨ ਡੋਰ ਚਰਚ ਵਲੋ ਕ੍ਰਿਸਮਿਸ ਦੇ ਸਬੰਧ ‘ਚ ਲਗਾਏ ਗਏ ਧਾਰਮਿਕ ਫਲੈਕਸ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਨੇ ਫਾੜਿਆ, ਮਸੀਹੀ ਭਾਈਚਾਰੇ ਵਿੱਚ ਰੋਸ਼ ਪਿੰਡ ਖੋਜੇਵਾਲ ਦੇ ਮੁੱਖ ਗੇਟ ‘ਤੇ ਦ ਓਪਨ ਡੋਰ ਚਰਚ ਵਲੋ ਕ੍ਰਿਸਮਿਸ ਦੇ ਸਬੰਧ ‘ਚ ਲਗਾਏ ਗਏ ਧਾਰਮਿਕ ਫਲੈਕਸ ਬੋਰਡਾਂ ਨੂੰ ਸ਼ਰਾਰਤੀ ਅਨਸਰਾਂ ਨੇ ਫਾੜਿਆ, ਮਸੀਹੀ ਭਾਈਚਾਰੇ ਵਿੱਚ ਰੋਸ਼
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?