By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕੰਜੂਮਰ ਰਾਈਟ ਪਰੋਟੈਕਸ਼ਨ ਆਰਗਨਾਈਜੇਸ਼ਨ ਪੰਜਾਬ ਵਲੋਂ ਮਨਾਇਆ ਗਿਆ ਇੰਟਰਨੈਸ਼ਨਲ ਕੰਜਊਮਰ ਡੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕੰਜੂਮਰ ਰਾਈਟ ਪਰੋਟੈਕਸ਼ਨ ਆਰਗਨਾਈਜੇਸ਼ਨ ਪੰਜਾਬ ਵਲੋਂ ਮਨਾਇਆ ਗਿਆ ਇੰਟਰਨੈਸ਼ਨਲ ਕੰਜਊਮਰ ਡੇ
Jalandhar

ਕੰਜੂਮਰ ਰਾਈਟ ਪਰੋਟੈਕਸ਼ਨ ਆਰਗਨਾਈਜੇਸ਼ਨ ਪੰਜਾਬ ਵਲੋਂ ਮਨਾਇਆ ਗਿਆ ਇੰਟਰਨੈਸ਼ਨਲ ਕੰਜਊਮਰ ਡੇ

Talk Hindustan
Last updated: 2026/03/17 at 9:57 AM
Talk Hindustan
Share
1 Min Read
ਕੰਜੂਮਰ ਰਾਈਟ ਪਰੋਟੈਕਸ਼ਨ ਆਰਗਨਾਈਜੇਸ਼ਨ ਪੰਜਾਬ ਵਲੋਂ ਮਨਾਇਆ ਗਿਆ ਇੰਟਰਨੈਸ਼ਨਲ ਕੰਜਊਮਰ ਡੇ
SHARE

ਜਲੰਧਰ (ਅਵਤਾਰ ਬੰਗੜ ): ਕੰਜੂਮਰ ਰਾਈਟ ਪਰੋਟੈਕਸ਼ਨ ਆਰਗਨਾਈਜੇਸ਼ਨ ਪੰਜਾਬ ਵਲੋਂ ਜਲੰਧਰ ਜਿਲੇ ਲੈਵਲ ਤੇ ਇੰਟਰਨੈਸ਼ਨਲ ਕੰਜਊਮਰ ਡੇ ਮਨਾਇਆ ਗਿਆ ਔਰ ਇੰਟਰਨੈਸ਼ਨਲ ਲੈਵਲ ਤੇ ਕੰਜਊਮਰ ਐਕਟ ਦੇ ਸਬੰਧ ਵਿੱਚ ਅਤੇ ਸਾਡੇ ਇਸ ਦੇਸ਼ ਦੇ ਕੰਜੂਮਰ ਐਕਟ, ਜੋ ਨਵਾਂ 2019 ਚ ਬਣਿਆ ,ਉਸ ਵਿਸ਼ੇ ਦੇ ਵਿੱਚ ਸੰਸਥਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਔਰ ਉਪਭੋਗਤਾ ਦੀ ਰੱਖਿਆ ਦੇ ਕਾਨੂੰਨਾਂ ਬਾਰੇ ਜਾਣੂ ਕਰਾਇਆ ।

ਇੰਟਰਨੈਸ਼ਨਲ ਕੰਜਊਮਰ ਡੇ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ ਔਰ ਇਸੇ ਲਈ ਉਹ ਪੂਰੇ ਵਰਲਡ ਦੀ ਕੰਜੂਮਰ ਦੀਆਂ ਸਮੱਸਿਆ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ ਸੀ ਤਾਂ ਕਿ ਪੂਰੀ ਦੁਨੀਆ ਨੂੰ ਇਸ ਐਕਟ ਦਾ ਫਾਇਦਾ ਹੋਵੇ ਕਿ ਲੋਕੀ ਜਾਗਰੂਕ ਹੋਣ ਔਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵਸਤੂ ਦੇ ਵਿੱਚ ਡੀਫੈਕਟ ਜਾਂ ਸਰਵਿਸ ਦੇ ਵਿੱਚ ਪਰੇਸ਼ਾਨੀ ਆਉਂਦੀ ਉਹ ਕਾਰਵਾਈ ਕਰ ਸਕਣ l

ਅੱਜ ਦੇ ਇਸ ਜ਼ਿਲਾ ਲੈਵਲ ਮੀਟਿੰਗ ਦੇ ਵਿੱਚ ਪੰਜਾਬ ਪ੍ਰਧਾਨ ਭੁਪਿੰਦਰ ਕੁਮਾਰ ਪੰਜਾਬ ਦੇ ਚੀਫ ਪੈਟਰਨ ਸ਼੍ਰੀ ਰਜੇਸ ਬਾਘਾ ਜੀ ,ਚੇਅਰ ਪਰਸਨ ਸ਼੍ਰੀਮਤੀ ਪਰਵੀਨ ਸ਼ਰਮਾ ਜੀ, ਜਨਰਲ ਸੈਕਟਰੀ ਕਮਲਜੀਤ ਕੌਰ ਗਿੱਲ ਜੀ, ਸੈਕਟਰੀ ਅਵਤਾਰ ਜੀ, ਵਰਿੰਦਰ ਜੀ, ਅਤੇ ਜਿਲ੍ਹਾ ਪ੍ਰਧਾਨ ਹਰਮੀਤ ਮੱਕੜ ਔਰ ਜਿਲੇ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਆਪੋ ਆਪਣੀ ਗੱਲ ਰੱਖੀ। ਲੋਕਾਂ ਨੂੰ ਜਾਗਰੂਕ ਕਰਨ ਲਈ ਇੰਟਰਨੈਸ਼ਨਲ ਕੰਜੂਮਰ ਡੇ ਮਨਾਇਆ । ਇਸ ਵਿਸ਼ੇ ਤੇ ਲੋਕਾਂ ਨੂੰ ਜਾਗਰੂਕ ਕੀਤਾ।

TAGGED: club
Share This Article
Facebook Twitter Whatsapp Whatsapp Telegram Copy Link
Share
Previous Article ਐਂਟੀ ਕ੍ਰਾਈਮ ਐਂਟੀ ਕਰਪਸ਼ਨ ਨੀਤੀ ਆਯੋਗ ਇੰਡੀਆ ਵੱਲੋਂ 144ਵਾਂ ਸਲਾਨਾ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਨੀਤੀ ਆਯੋਗ ਇੰਡੀਆ ਵੱਲੋਂ 144ਵਾਂ ਸਲਾਨਾ ਰਾਸ਼ਨ ਵੰਡ ਪ੍ਰੋਗਰਾਮ ਕੀਤਾ ਗਿਆ
Next Article संत बाबा ओंकार नाथ सीनियर सेकेंडरी स्कूल काला बाहियां में करवाया गया पुरस्कार वितरण समारोह संत बाबा ओंकार नाथ सीनियर सेकेंडरी स्कूल काला बाहियां में करवाया गया पुरस्कार वितरण समारोह
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?