By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਇੰਦਰਜੀਤ ਕੁਮਾਰ ਕੰਡਾ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਨਿਯੁਕਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਇੰਦਰਜੀਤ ਕੁਮਾਰ ਕੰਡਾ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਨਿਯੁਕਤ
JalandharKapurthla

ਇੰਦਰਜੀਤ ਕੁਮਾਰ ਕੰਡਾ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਨਿਯੁਕਤ

Talk Hindustan
Last updated: 2025/02/24 at 8:08 PM
Talk Hindustan
Share
1 Min Read
ਇੰਦਰਜੀਤ ਕੁਮਾਰ ਕੰਡਾ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਨਿਯੁਕਤ
SHARE
ਕਪੂਰਥਲਾ 24 ਫਰਵਰੀ ਗੌਰਵ ਮੜੀਆ ; ਕਪੂਰਥਲਾ ਬੈਸਟ ਵੈਸਟਰਨ ਹੋਟਲ ਵਿਖੇ ਪ੍ਰਾਪਰਟੀ ਡੀਲਰ ਭਰਾਵਾਂ ਦੀ ਇਕੱਤਰਤਾ ਹੋਈ ਜਿਸ ਵਿਚ ਪ੍ਰਾਪਰਟੀ ਡੀਲਰਾਂ ਦੀਆਂ ਮੁਸ਼ਕਲਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਐਸੋਸੀਏਸ਼ਨ ਦੇ ਨਵੇਂ ਜਥੇਬੰਦਕ ਢਾਂਚੇ  ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦਾ ਗਠਨ ਕੀਤਾ  ਗਿਆ ਗਠਨ ਦੀ ਚੋਣ ਦੌਰਾਨ ਇੰਦਰਜੀਤ ਕੁਮਾਰ ਕੰਡਾ ਪ੍ਰਧਾਨ, ਕੁਲਵੰਤ ਸਿੰਘ ਗੁਲਾਟੀ ਉਪ ਪ੍ਰਧਾਨ, ਰਾਮਪਾਲ ਮੜੀਆ ਚੇਅਰਮੈਨ, ਪੰਕਜ ਸ਼ਰਮਾ ਉਪ ਚੇਅਰਮੈਨ, ਸੈਕਟਰੀ ਗੁਰਮੀਪ ਸਿੰਘ ਭੱਲਾ ਤੇ ਜਤਿੰਦਰ, ਜਨਰਲ ਸਕੱਤਰ ਰਜੇਸ਼ ਕੁਮਾਰ ਬੱਗਾ ਤੇ ਪੰਕਜ ਮੜੀਆ, ਖ਼ਜ਼ਾਨਚੀ ਰਜਿੰਦਰ ਕੁਮਾਰ ਬੰਟੀ, ਪ੍ਰੈੱਸ ਸਕੱਤਰ ਧੀਰਜ ਭੱਟੀ ਤੇ ਕਾਨੂੰਨੀ ਸਲਾਹਕਾਰ ਸ਼ਸ਼ੀ
ਕੁਮਾਰ ਨੂੰ  ਨਿਯੁਕਤ ਕੀਤਾ ਗਿਆ | ਐਸੋਸੀਏਸ਼ਨ ਦੇ ਨਵਨਿਯੁਕਤ ਪ੍ਰਧਾਨ ਇੰਦਰ ਕੁਮਾਰ ਕੰਡਾ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ  ਸੌਂਪੀ ਗਈ ਹੈ, ਉਹ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਂਦਿਆਂ ਉਨ੍ਹਾਂ ਦੇ ਸਹਿਯੋਗ ਨਾਲ ਪ੍ਰਾਪਰਟੀ ਡੀਲਰਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਕਰਨ ਮਹਾਜਨ, ਦੀਪਕ ਸਲਵਾਨ, ਮੁਕੇਸ਼ ਸਹਿਗਲ, ਹਰਜਿੰਦਰ ਸਿੰਘ, ਹਰਜੀਤ ਸਿੰਘ ਕਾਕਾ, ਕੁਲਦੀਪ ਸਿੰਘ, ਬਲਜੀਤ ਸਿੰਘ ਕਾਲਾ ਕੌਂਸਲਰ, ਸੋਨੂੰ, ਲੱਕੀ, ਜਸਪ੍ਰੀਤ, ਵਿਨੋਦ, ਗੋਲਡੀ, ਵਿਕਾਸ ਗੁਪਤਾ, ਡਿੰਪਲ ਭਸੀਨ, ਸੁਖਵਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ |
TAGGED: club
Share This Article
Facebook Twitter Whatsapp Whatsapp Telegram Copy Link
Share
Previous Article पंजाब सरकार का भ्रष्टाचार विरोधी अभियान; डिप्टी कमिश्नर ने सब रजिस्ट्रार दफ्तर किया अचानक निरीक्षण पंजाब सरकार का भ्रष्टाचार विरोधी अभियान; डिप्टी कमिश्नर ने सब रजिस्ट्रार दफ्तर किया अचानक निरीक्षण
Next Article सत्यनारायण बाजार में लगे कुढ़े के ढेर, नगर निगम की लापरवाही से फैल सकती हैं बिमारीया – कालिया/मदान सत्यनारायण बाजार में लगे कुढ़े के ढेर, नगर निगम की लापरवाही से फैल सकती हैं बिमारीया – कालिया/मदान
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?