By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋ ਸਤਲੁਜ ਦਰਿਆ ਦੇ ਕੰਢੇ ਚਲਾਇਆ ਗਿਆ ਸਰਚ ਆਪ੍ਰੇਸ਼ਨ, ਭਾਰੀ ਮਾਤਰਾ ਵਿਚ ਨਜ਼ਾਇਜ ਸ਼ਰਾਬ ਬਰਾਮਦ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋ ਸਤਲੁਜ ਦਰਿਆ ਦੇ ਕੰਢੇ ਚਲਾਇਆ ਗਿਆ ਸਰਚ ਆਪ੍ਰੇਸ਼ਨ, ਭਾਰੀ ਮਾਤਰਾ ਵਿਚ ਨਜ਼ਾਇਜ ਸ਼ਰਾਬ ਬਰਾਮਦ
Jalandhar

ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋ ਸਤਲੁਜ ਦਰਿਆ ਦੇ ਕੰਢੇ ਚਲਾਇਆ ਗਿਆ ਸਰਚ ਆਪ੍ਰੇਸ਼ਨ, ਭਾਰੀ ਮਾਤਰਾ ਵਿਚ ਨਜ਼ਾਇਜ ਸ਼ਰਾਬ ਬਰਾਮਦ

Talk Hindustan
Last updated: 2024/03/18 at 8:17 PM
Talk Hindustan
Share
1 Min Read
ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋ ਸਤਲੁਜ ਦਰਿਆ ਦੇ ਕੰਢੇ ਚਲਾਇਆ ਗਿਆ ਸਰਚ ਆਪ੍ਰੇਸ਼ਨ, ਭਾਰੀ ਮਾਤਰਾ ਵਿਚ ਨਜ਼ਾਇਜ ਸ਼ਰਾਬ ਬਰਾਮਦ
SHARE

ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੇ ਆਬਕਾਰੀ ਵਿਭਾਗ ਵੱਲੋਂ ਅੱਜ ਮਿਤੀ 18-03-2024 ਨੂੰ ਸਤਲੁਜ ਦਰਿਆ ਦੇ ਕੰਢੇ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਸਰਚ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੀਤ ਸਿੰਘ ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ ਵੈਸਟ ਨੇ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ)

ਪਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਜਲੰਧਰ ਈਸਟ ਅਤੇ ਜਲੰਧਰ ਵੈਸਟ ਰੇਂਜ ਦੀਆਂ ਟੀਮਾਂ ਵੱਲੋਂ ਆਬਕਾਰੀ ਅਫਸਰ ਸ੍ਰੀ ਸੁਨੀਲ ਗੁਪਤਾ, ਸ੍ਰੀ ਸਰਵਣ ਸਿੰਘ ਢਿੱਲੋਂ, ਸ੍ਰੀ ਸਾਹਿਲ ਰੰਗਾ ਅਤੇ ਸ੍ਰੀ ਹਰਜਿੰਦਰ

ਸਿੰਘ ਆਬਕਾਰੀ ਇੰਸਪੈਕਟਰਾਂ ਦੀ ਟੀਮ ਨੇ ਆਬਕਾਰੀ ਪੁਲਿਸ ਸਮੇਤ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਮਿਓਂਵਾਲ, ਭੋਲੇਵਾਲ, ਮਾਊਂ ਸਾਹਿਬ, ਭੋਡੇ, ਘਰਾੜਾ, ਸੰਘੋਵਾਲ, ਬੁਰਜ ਅਤੇ ਬੂਟੇ ਦੀਆਂ ਛੰਨਾਂ ਵਿਖੇ

ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਦੋ ਚਲਦੀਆਂ ਭੱਠੀਆਂ ਅਤੇ 22 ਪਲਾਸਟਿਕ ਦੀਆਂ ਤਰਪਾਲਾਂ ਪਕੜੀਆਂ ਗਈਆਂ, ਜਿਨ੍ਹਾਂ ਵਿਚ ਲਗਭਗ 11ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ ਗਈ। ਇਸ ਤੋਂ

ਇਲਾਵਾ ਇਕ ਨਜਾਇਜ਼ ਸ਼ਰਾਬ ਦੀ ਟਿਊਬ ਜਿਸ ਵਿਚ ਲਗਭਗ 80 ਬੋਤਲਾਂ ਨਜਾਇਜ਼ ਸ਼ਰਾਬ ਪਕੜੀ ਗਈ ਅਤੇ 4 ਲੋਹੇ ਦੇ ਡਰੰਮ ਪਕੜੇ ਗਏ। ਛਾਪਾਮਾਰ ਟੀਮ ਵੱਲੋਂ ਉਕਤ ਪਕੜਿਆ ਗਿਆ ਸਮਾਨ ਮੌਕੇ ਉੱਪਰ ਹੀ ਨਸ਼ਟ ਕਰ ਦਿੱਤਾ ਗਿਆ।

TAGGED: administration
Share This Article
Facebook Twitter Whatsapp Whatsapp Telegram Copy Link
Share
Previous Article लोकसभा चुनाव – 2024 : जिला चुनाव अधिकारी द्वारा सभी राजनीतिक दलों के प्रतिनिधियों के साथ मीटिंग, आदर्श चुनाव संहिता का पालन करने को कहा लोकसभा चुनाव – 2024 : जिला चुनाव अधिकारी द्वारा सभी राजनीतिक दलों के प्रतिनिधियों के साथ मीटिंग, आदर्श चुनाव संहिता का पालन करने को कहा
Next Article ਮੁਹੱਲਾ ਤਰਲੋਕਪੁਰਾ ਵਿਖੇ ਇਮਪ੍ਰੂਵਮੇੰਟ ਟ੍ਰਸਟ ਕਪੂਰਥਲਾ ਵਲੋਂ ਐਕਵਾਇਰ ਕੀਤੀ ਗਈ ਜਮੀਨ ਮਾਲਿਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀ ਧੱਕੇਸ਼ਾਹੀਆਂ ਖਿਲਾਫ ਆਵਾਜ਼ ਕੀਤੀ ਬੁਲੰਦ ਮੁਹੱਲਾ ਤਰਲੋਕਪੁਰਾ ਵਿਖੇ ਇਮਪ੍ਰੂਵਮੇੰਟ ਟ੍ਰਸਟ ਕਪੂਰਥਲਾ ਵਲੋਂ ਐਕਵਾਇਰ ਕੀਤੀ ਗਈ ਜਮੀਨ ਮਾਲਿਕਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੀ ਧੱਕੇਸ਼ਾਹੀਆਂ ਖਿਲਾਫ ਆਵਾਜ਼ ਕੀਤੀ ਬੁਲੰਦ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?