By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਰਾੜੀ ‘ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪਵਨ ਟੀਨੂੰ ਦਾ ਨਾਅਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ, ਕਿਹਾ- ਵੋਟਰ ਪੰਜਾਬ ਦੀਆਂ ਦੋਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਰਾੜੀ ‘ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪਵਨ ਟੀਨੂੰ ਦਾ ਨਾਅਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ, ਕਿਹਾ- ਵੋਟਰ ਪੰਜਾਬ ਦੀਆਂ ਦੋਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ
JalandharKapurthla

ਕਰਾੜੀ ‘ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪਵਨ ਟੀਨੂੰ ਦਾ ਨਾਅਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ, ਕਿਹਾ- ਵੋਟਰ ਪੰਜਾਬ ਦੀਆਂ ਦੋਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾਉਣਗੇ

Talk Hindustan
Last updated: 2024/04/29 at 8:59 PM
Talk Hindustan
Share
1 Min Read
ਕਰਾੜੀ ‘ਚ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪਵਨ ਟੀਨੂੰ ਦਾ ਨਾਅਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ, ਕਿਹਾ- ਵੋਟਰ ਪੰਜਾਬ ਦੀਆਂ ਦੋਖੀ ਪਾਰਟੀਆਂ ਦੇ ਉਮੀਦਵਾਰਾਂ ਨੂੰ  ਮੂੰਹ ਨਹੀਂ ਲਗਾਉਣਗੇ
SHARE

ਜਲੰਧਰ, 29 €ਅਪ੍ਰੈਲ (ਪੱਤਰ ਪ੍ਰੇਰਕ)- ਆਮ ਆਦਮੀ ਪਾਰਟੀ ਦੇ ਉਮੀਦਵਾਰ ਲੋਕ ਸਭਾ ਹਲਕਾ ਜਲੰਧਰ ਪਵਨ ਕੁਮਾਰ ਟੀਨੂੰ ਦਾ ਪਿੰਡ ਕਰਾੜੀ ਵਿਖੇ ਵੱਖ-ਵੱਖ ਨੇੜਲੇ ਪਿੰਡਾਂ ਦੇ ਲੋਕਾਂ ਦੇ ਵੱਡੇ ਇਕੱਠ ਵੱਲੋਂ ‘ਆਪ’ ਵਿੱਚ ਸ਼ਮੂਲੀਅਤ ਕਰਦਿਆਂ ਪਵਨ ਟੀਨੂੰ ਦੀ ਹਿਮਾਇਤ ਦਾ ਐਲਾਨ ਕੀਤਾ | ਇਸ ਮੌਕੇ ਪਵਨ ਟੀਨੂੰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀਆਂ ਨੇ ਆਪੋ ਆਪਣੀ ਹੁਕਮਰਾਨੀ ਦੌਰਾਨ ਪੰਜਾਬ ਨਾਲ ਇਨ੍ਹਾਂ ਧਰੋਹ ਕਮਾਇਆ ਹੈ ਕਿ ਪੰਜਾਬ ਦੇ ਵੋਟਰ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ |

ਇਸ ਮੌਕੇ ਪਰਮਜੀਤ ਮਿਨਹਾਸ ਬਲਾਕ ਪ੍ਰਧਾਨ, ਸੂਬੇਦਾਰ ਕਰਨੈਲ ਚੰਦ ਸੈਕਟਰੀ, ਮਾਸਟਰ ਰਾਕੇਸ਼ ਕੁਮਾਰ ਸੁਰੀਲਾ, ਹਰਭਜਨ ਦਾਸ ਮਿਨਹਾਸ, ਬਬਲੂ ਰਾਮ ਕਰਾੜੀ, ਰਾਮ ਆਸਰਾ, ਗੁਰਨਾਮ ਦਾਸ ਮਿਨਹਾਸ, ਰਾਹੁਲ ਚਕੋੜੀਆ, ਜਰਨੈਲ ਚੰਦ ਧੀਰ, ਬਲਜਿੰਦਰ ਕੌਰ ਸਰਪੰਚ, ਸ਼ੰਭੂ ਰਾਮ ਪੰਚ, ਹਰਭਜਨ ਦਾਸ ਲੰਬੜਦਾਰ, ਅਮਰੀਕ ਸਿੰਘ ਜੌਹਲ ਸੈਕਟਰੀ, ਗੁਰਮੀਤ ਸਿੰਘ ਐਨ ਆਰ ਆਈ, ਸਤਨਾਮ ਸਿੰਘ ਮਨਕੋਟੀਆ ਬਲਾਕ ਪ੍ਰਧਾਨ, ਪਰਦੀਪ ਸਿੰਘ ਬਲਾਕ ਪ੍ਰਧਾਨ, ਭੁਪਿੰਦਰ ਸਿੰਘ, ਅਮਰੀਕ ਸਿੰਘ, ਪ੍ਰਭਦਿਆਲ ਮੈਂਬਰ ਐਸ.ਸੀ. ਕਮਿਸ਼ਨ ਚੰਡੀਗੜ੍ਹ, ਭਾਗ ਰਾਮ ਸਰਪੰਚ ਸੰਘਵਾਲ, ਗੁਰਮੀਤ ਸਿੰਘ ਐਨ ਆਰ ਆਈ ਤੇ ਹੋਰ ਅਣਗਿਣਤ ਲੋਕ ਸ਼ਾਮਲ ਸਨ |

TAGGED: Political
Share This Article
Facebook Twitter Whatsapp Whatsapp Telegram Copy Link
Share
Previous Article विपक्षी दल हारी हुई लड़ाई लड़ रहे हैं – पवन टीनू, गोपालपुर और अलावलपुर में भारी सभा ने समर्थन पर लगाई मुहर विपक्षी दल हारी हुई लड़ाई लड़ रहे हैं – पवन टीनू, गोपालपुर और अलावलपुर में भारी सभा ने समर्थन पर लगाई मुहर
Next Article मोहिंदर भगत वा राजविंदर कौर थियारा  गुरु घर हुए नतमस्तक, इसके उपरान्त उन्होंने गीता मंदिर में टेका माथा मोहिंदर भगत वा राजविंदर कौर थियारा गुरु घर हुए नतमस्तक, इसके उपरान्त उन्होंने गीता मंदिर में टेका माथा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?