By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸੰਬੰਧ ਚ 27 ਤੋਂ 29 ਤਾਰੀਕ ਤਕ ਜਲੰਧਰ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮਾਪ ਕੀਤਾ ਜਾਰੀ, ਦੱਸੀ ਪਾਰਕਿੰਗ ਦੀ ਵਿਵਸਥਾ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸੰਬੰਧ ਚ 27 ਤੋਂ 29 ਤਾਰੀਕ ਤਕ ਜਲੰਧਰ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮਾਪ ਕੀਤਾ ਜਾਰੀ, ਦੱਸੀ ਪਾਰਕਿੰਗ ਦੀ ਵਿਵਸਥਾ
Jalandhar

ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸੰਬੰਧ ਚ 27 ਤੋਂ 29 ਤਾਰੀਕ ਤਕ ਜਲੰਧਰ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮਾਪ ਕੀਤਾ ਜਾਰੀ, ਦੱਸੀ ਪਾਰਕਿੰਗ ਦੀ ਵਿਵਸਥਾ

Talk Hindustan
Last updated: 2023/09/27 at 10:12 AM
Talk Hindustan
Share
3 Min Read
ਸ਼੍ਰੀ ਸਿੱਧ ਬਾਬਾ ਸੋਢਲ ਜੀ ਦੇ ਮੇਲੇ ਦੇ ਸੰਬੰਧ ਚ  27 ਤੋਂ 29 ਤਾਰੀਕ ਤਕ ਜਲੰਧਰ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਮਾਪ ਕੀਤਾ ਜਾਰੀ, ਦੱਸੀ ਪਾਰਕਿੰਗ ਦੀ ਵਿਵਸਥਾ
SHARE

ਜਲੰਧਰ : ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਸਲਾਨਾ ਜੋੜ ਮੇਲਾ ਮਿਤੀ 27/09/2023 ਤੋਂ ਮਿਤੀ 29/09/2023 ਤੱਕ ਸੋਢਲ ਮੰਦਰ, ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ/ਸੰਗਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਲਈ
ਸ਼ਰਧਾਲੂਆਂ/ਸੰਗਤਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ  ਕੁਲਦੀਪ ਸਿੰਘ ਚਾਹਲ  ਕਮਿਸ਼ਨਰ ਪੁਲਿਸ ਜਲੰਧਰ  ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਵਿੱਚ ਟਰੈਫਿਕ ਪੁਲਿਸ ਕਮਿਸ਼ਨਰੇਟ ਜਲੰਧਰ ਵਲੋਂ ਸੋਢਲ ਮੰਦਰ ਨੂੰ ਆਉਣ-ਜਾਣ ਵਾਲੇ ਰਸਤਿਆਂ ਪਰ ਸ਼ਰਧਾਲੂਆਂ ਅਤੇ ਪਬਲਿਕ ਦੀ ਨਿਰਵਿਘਨ ਆਵਾਜਾਈ ਲਈ ਹੇਠ ਲਿਖੇ ਅਨੁਸਾਰ ਚੋਂਕਾਂ/ਰਸਤਿਆਂ ਤੋਂ ਟਰੈਫਿਕ ਡਾਇਰਵਟ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਮੱਦਦ ਨਾਲ ਵਾਹਨ ਪਾਰਕਿੰਗ ਸਥਾਨਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਇਸ ਦੋਰਾਨ ਟਰੈਫਿਕ ਵਿਵਸਥਾ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚੱਲਦੀ ਰਹੇ।
ਕਮਿਸ਼ਨਰੇਟ ਜਲੰਧਰ Civil Line Road near Hotel President, Jalandhar. 144001, Tel 0181-2227296.

Contents
ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ :- ਵਾਹਨ ਪਾਰਕਿੰਗ ਸਥਾਨਾਂ ਦਾ ਵੇਰਵਾ :-

ਟਰੈਫਿਕ ਡਾਇਵਰਸ਼ਨਾਂ ਦਾ ਵੇਰਵਾ :-

(1) ਦੁਆਬਾ ਚੋਂਕ   (2) ਟਾਂਡਾ ਚੌਂਕ,  (3) ਚੰਦਨ ਨਗਰ ਰੇਲਵੇ ਕਰਾਸਿੰਗ,  ( 4) ਨਿਊ ਸਬਜੀ ਮੰਡੀ ਇੰਡਸਟਰੀ ਏਰੀਆ, ( 5) ਰਾਮ ਨਗਰ ਫਾਟਕ,

( 6) ਰੇਲਵੇ ਕਰਾਸਿੰਗ ਟਾਂਡਾ ਫਾਟਕ, ( 7) ਗਾਜ਼ੀਗੁੱਲਾ ਚੋਂਕ, ( 8) ਪਠਾਨਕੋਟ ਚੋਂਕ,

ਵਾਹਨ ਪਾਰਕਿੰਗ ਸਥਾਨਾਂ ਦਾ ਵੇਰਵਾ :-

(1)ਲੱਭੂ ਰਾਮ ਦੋਆਬਾ ਸੀਨੀ:ਸੈਕੰਡਰੀ ਸਕੂਲ ਦੀ ਗਰਾਂਊਡ ਦੇ ਅੰਦਰ ( ਦੁਪਹੀਆ ਵਾਹਨ )

(2) ਗਰੇਨ ਮਾਰਕੀਟ (ਪੰਜਾਬ ਮੰਡੀ ਬੋਰਡ) ਨੇੜੇ ਪ੍ਰਕਾਸ਼ ਆਈਸ ਕਰੀਮ (ਨੇੜੇ ਗਾਜੀਗੁੱਲਾ ਚੋਂਕ) ( ਲਾਈਟ/ਦੁਪਹੀਆ ਵਾਹਨ )

( 3 ) ਦੇਵੀ ਸਹਾਏ ਐਸ.ਡੀ ਸੀਨੀਅਰ ਸੈਕੰਡਰੀ ਸਕੂਲ (ਨੇੜੇ ਚੰਦਨ ਨਗਰ ਫਾਟਕ) ( ਦੁਪਹੀਆ ਵਾਹਨ )

( 4 ) ਲੀਡਰ ਫੈਕਟਰੀ ਨੇੜੇ ਥਾਣਾ ਡਵੀਜ਼ਨ ਨੰਬਰ-1 ( ਲਾਈਟ/ਦੁਪਹੀਆ ਵਾਹਨ )

( 5 ) ਦੋਆਬਾ ਚੋਂਕ ਤੋਂ ਦੇਵੀ ਤਲਾਬ ਮੰਦਿਰ ਦੋਨੋਂ ਸਾਈਡ  ( ਲਾਈਟ ਵਾਹਨ )

( 6) ਮਿੰਨੀ ਸਬਜੀ ਮੰਡੀ, ਸਈਪੁਰ ਰੋਡ ( ਦੁਪਹੀਆ ਵਾਹਨ )

ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 27/09/2023 ਤੋਂ ਮਿਤੀ 29/09/2023 ਤੱਕ ਸਾਲਾਨਾ ਸੋਢਲ ਮੇਲੇ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਸੋਢਲ ਮੰਦਰ, ਜਲੰਧਰ ਨੂੰ ਲੱਗਦੇ ਰੂਟ/ਚੋਂਕਾਂ/ਲਿੰਕ ਰਸਤਿਆ ਦਾ ਇਸਤੇਮਾਲ ਕਰਨ ਦੀ ਬਜਾਏ ਉਕਤ ਅਨੁਸਾਰ ਬਦਲਵੇਂ ਰੂਟਾਂ ਅਤੇ ਵਾਹਨ ਪਾਰਕਿੰਗ ਸਥਾਨਾਂ ਦਾ ਇਸਤੇਮਾਲ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਨੂੰ ਆਪਣਾ ਸਹਿਯੋਗ ਦੇਣ ਤਾਂ ਜੋ ਟਰੈਫਿਕ ਜਾਮ ਤੋਂ ਬਚਿਆ ਜਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ ਟਰੈਫਿਕ ਪੁਲਿਸ ਹੈਲਪ ਲਾਈਨ ਨੰਬਰ 0181-2227296 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share This Article
Facebook Twitter Whatsapp Whatsapp Telegram Copy Link
Share
Previous Article धार्मिक कार्यक्रम में प्रसाद उठाकर खाना युवक को पड़ा भारी ,लोगो ने खंभे से बांधकर बेल्ट और डंडे से पीटा, युवक की मौत धार्मिक कार्यक्रम में प्रसाद उठाकर खाना युवक को पड़ा भारी ,लोगो ने खंभे से बांधकर बेल्ट और डंडे से पीटा, युवक की मौत
Next Article जिला स्तरीय ‘प्राईस एंड रैंट निर्धारण समिति’ द्वारा नगर सुधार ट्रस्ट की रिहायशी/व्यवसायिक संपत्तियों की आरक्षित कीमत तय जिला स्तरीय ‘प्राईस एंड रैंट निर्धारण समिति’ द्वारा नगर सुधार ट्रस्ट की रिहायशी/व्यवसायिक संपत्तियों की आरक्षित कीमत तय
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?