By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਨਾ ਹੋਇਆ ਤਾਂ ਕਿਸਾਨ ਯੂਨੀਅਨ ਜਿਲਾ ਜਲੰਧਰ ਲੱਖੋਵਾਲ ਕਰੇਗੀ ਸੰਘਰਸ਼
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਨਾ ਹੋਇਆ ਤਾਂ ਕਿਸਾਨ ਯੂਨੀਅਨ ਜਿਲਾ ਜਲੰਧਰ ਲੱਖੋਵਾਲ ਕਰੇਗੀ ਸੰਘਰਸ਼
Jalandhar

ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਨਾ ਹੋਇਆ ਤਾਂ ਕਿਸਾਨ ਯੂਨੀਅਨ ਜਿਲਾ ਜਲੰਧਰ ਲੱਖੋਵਾਲ ਕਰੇਗੀ ਸੰਘਰਸ਼

Talk Hindustan
Last updated: 2024/09/07 at 4:54 PM
Talk Hindustan
Share
4 Min Read
ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਨਾ ਹੋਇਆ ਤਾਂ ਕਿਸਾਨ ਯੂਨੀਅਨ ਜਿਲਾ ਜਲੰਧਰ ਲੱਖੋਵਾਲ ਕਰੇਗੀ ਸੰਘਰਸ਼
SHARE

ਜਲੰਧਰ :  ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜਿਲਾ ਜਲੰਧਰ ਦੀ ਮੀਟਿੰਗ ਪਿੰਡ ਕੁਰਾਲੀ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸਰਦਾਰ ਜਸਵੰਤ ਸਿੰਘ ਸਿੰਘਪੁਰਦੋਨਾ ਜਿਲ੍ਹਾ ਜਲੰਧਰ ਪ੍ਰਧਾਨ ਨੇ ਕੀਤੀ ਇਸ ਦੀ ਜਾਣਕਾਰੀ ਪਰਮਿੰਦਰ ਸਿੰਘ ਭਿੰਦਾ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ ਨੂੰ ਕਿਸਾਨਾਂ ਨੇ ਆਪਣੀਆਂ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ

ਕੀ ਡੀਏਪੀ ਖਾਦ ਨਾ ਮਿਲਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਡੀਏਪੀ ਖਾਦ ਡੀਪੂਆਂ ਦੇ ਵਿੱਚ ਤੁਰੰਤ ਭੇਜੀ ਜਾਵੇ ਅਤੇ ਜੋ ਸੈਲਰ ਮਾਲਕਾਂ ਦੇ ਕੋਲੋਂ ਅਜੇ ਤੱਕ ਸਰਕਾਰ ਨੇ ਚੌਲ ਨਹੀਂ ਚੱਕੇ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਝੋਨੇ ਪ੍ਰਤੀ ਮੁਸ਼ਕਲ ਆ ਸਕਦੀ ਹੈ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਆਈ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੰਘਰਸ਼ ਕਰਨ ਲਈ ਪੂਰੀ ਤਿਆਰ ਬੈਠੀ ਹੈ

ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਵੇ ਕਿਉਂਕਿ ਥੋੜੇ ਹੀ ਸਮੇਂ ਵਿੱਚ ਝੋਨਾ ਮੰਡੀਆਂ ਚ ਆਉਣ ਲੱਗ ਜਾਵੇਗਾ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਦੋਨਾਂ ਨੇ ਦੱਸਿਆ ਕਿ ਜੋ ਅਵਾਰਾ ਪਸ਼ੂ ਅਤੇ ਗੁਜਰ ਪਸ਼ੂ ਲੈ ਕੇ ਘੁੰਮਦੇ ਹਨ ਸੜਕਾਂ ਤੇ ਲੱਗੇ ਹੋਏ ਦਰਖਤਾਂ ਨੂੰ ਇਹ ਖਾ ਰਹੇ ਹਨ ਤੇ ਖਰਾਬ ਕਰ ਰਹੇ ਹਨ ਅਤੇ ਇਹਨਾਂ ਅਵਾਰਾ ਪਸ਼ੂਆਂ ਦੇ ਕਰਕੇ ਕਈ ਹਾਸਦੇ ਵਾਪਰ ਰਹੇ ਹਨ ਜਿਸ ਲਈ ਗੁਜਰਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਤਾਂ ਜੋ ਸੜਕ ਕਿਨਾਰੇ ਲੱਗੇ ਰੁੱਖਾਂ ਦਾ ਅਜਾੜਾ ਨਾ ਹੋਵੇ ਅਤੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਛੱਡਿਆ ਜਾਵੇ

ਇਸ ਮੌਕੇ ਤੇ ਜ਼ਿਲ੍ਹਾ ਜਲੰਧਰ ਪ੍ਰਧਾਨ ਜਸਵੰਤ ਸਿੰਘ ਸਿੰਘਪੁਰਦੋਨਾ ਬਲਦੇਵ ਸਿੰਘ ਪੂਨੀਆ ਬੂਟਾ ਸਿੰਘ ਹਲਕਾ ਪ੍ਰਧਾਨ ਸ਼ਾਹਕੋਟ ਹਲਕਾ ਪ੍ਰਧਾਨ ਕਰਤਾਰਪੁਰ ਮਨਮੋਹਣ ਸਿੰਘ ਨਿਜਰ ਪਰਮਿੰਦਰ ਸਿੰਘ ਭਿੰਦਾ ਜਿਲਾ ਪ੍ਰੈਸ ਸਕੱਤਰ ਸਤਵੰਤ ਸਿੰਘ ਕੋਟਲਾ ਸੀਨੀਅਰ ਮੀਤ ਪ੍ਰਧਾਨ ਬਲਕਾਰ ਸਿੰਘ ਪੂਨੀਆ ਜਸਵੀਰ ਸਿੰਘ ਮੁਰੀਦਵਾਲ ਗੁਰਬਚਨ ਸਿੰਘ ਮਾਧੋ ਤਲਵੰਡੀ ਮਲਕੀਤ ਸਿੰਘ ਬਿੱਲੀ ਵੜੈਚ ਕੇਵਲ ਸਿੰਘ ਰੂਪੇਵਾਲ ਸਰਦਾਰ ਦਿਲਬਾਗ ਸਿੰਘ ਕੁਰਾਲੀ ਪ੍ਰਧਾਨ ਹਰਕਮਲ ਸਿੰਘ ਮੁਧ ਲੰਬੜਦਾਰ ਸ਼ਿਵਰਾਜ ਸਿੰਘ ਕੁਲਵਿੰਦਰ ਸਿੰਘ ਯੂਥ ਪ੍ਰਧਾਨ ਨਕੋਦਰ ਕੁਲਵੰਤ ਸਿੰਘ ਗੁਰਜੀਤ ਸਿੰਘ ਮਨਜਿੰਦਰ ਸਿੰਘ ਖਾਲਸਾ ਅਮਰੀਕ ਸਿੰਘ ਜਗਤਾਰ ਸਿੰਘ ਕਰਤਾਰਪੁਰ ਸੌਦਾਗਰ ਖਾਨ ਕੁਰਾਲੀ ਤਰਸੇਮ ਸਿੰਘ ਨਿਰਭੈ ਸਿੰਘ ਪਾਲ ਸਿੰਘ ਮਨਜੀਤ ਰਾਮ ਮੋਹਣ ਸਿੰਘ ਸਿੰਦੀ ਲਖਵਿੰਦਰ ਸਿੰਘ ਧੀਣਾ ਤੋਗਾ ਸਿੰਘ ਧੀਣਾ

ਗੁਰਵਿੰਦਰ ਸਿੰਘ ਚਿੱਟੀ ਸੰਤੋਖ ਸਿੰਘ ਚਿੱਟੀ ਜਰਨਲ ਸਕੱਤਰ ਬਲਜੀਤ ਸਿੰਘ ਮੰਡ ਅਕਬਾਲ ਸਿੰਘ ਬੱਲੂ ਸੁਖਵਿੰਦਰ ਸਿੰਘ ਲਲੀਆਂ ਮਨਜੀਤ ਸਿੰਘ ਮੰਡ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਹੁਸੈਨਪੁਰ ਗੁਰਸ਼ਰਨਜੀਤ ਸਿੰਘ ਰਸੂਲਪੁਰ ਸਤਪਾਲ ਨਾਲਾ ਸੁਖਵਿੰਦਰ ਸਿੰਘ ਆਵਾਦਾਨ ਸਿਮਰਜੀਤ ਸਿੰਘ ਬਾਦਸ਼ਾਹਪੁਰ ਪਰਮਜੀਤ ਸਿੰਘ ਉਦੋਪੁਰ ਕੁਲਵੰਤ ਸਿੰਘ ਬੋਪਾ ਰਾਏ ਹਿੰਮਤ ਸਿੰਘ ਅਸੂਲਪੁਰ ਮਨਜਿੰਦਰ ਸਿੰਘ ਧੁੰਨਾ ਸਿੰਘ ਜਸਵੀਰ ਸਿੰਘ ਅਵਤਾਰ ਸਿੰਘ ਗੁਰਜੰਟ ਸਿੰਘ ਬਲਵਿੰਦਰ ਸਿੰਘ ਮਿਸਤਰੀ ਸੁੱਚਾ ਸਿੰਘ ਹਰਦੀਪ ਸਿੰਘ ਭਜਨ ਸਿੰਘ ਹਿੰਮਤ ਸਿੰਘ ਲੰਬੜਦਾਰ ਨਰਿੰਦਰ ਸਿੰਘ ਬੁਧ ਸਿਮਰਜੀਤ ਸਿੰਘ ਸਰਬਜੀਤ ਸਿੰਘ

ਗੁਰਪ੍ਰੀਤ ਸਿੰਘ ਲਖਵਿੰਦਰ ਸਿੰਘ ਹਰਵਿੰਦਰ ਸਿੰਘ ਗੁਰਵਿੰਦਰ ਸਿੰਘ ਮਨਦੀਪ ਸਿੰਘ ਪਰਮਜੀਤ ਸਿੰਘ ਬਾਬਾ ਸੁਖਜਿੰਦਰ ਸਿੰਘ ਸੁਖਪਾਲ ਸਿੰਘ ਸੰਧੂ ਪਵਿੱਤਰ ਸਿੰਘ ਨਰੇਸ਼ ਕੁਮਾਰ ਸਾਧੂ ਸਿੰਘ ਦਲਵੀਰ ਸਿੰਘ ਮਨਜਿੰਦਰ ਸਿੰਘ ਚੈਨ ਰਾਮ ਜਗਦੀਪ ਸਿੰਘ ਜਸਪਾਲ ਸਿੰਘ ਸਤਬੀਰ ਸਿੰਘ ਮਨਜੀਤ ਸਿੰਘ ਸਰਪੰਚ ਸੁਰਜੀਤ ਸਿੰਘ ਨਿਜਰ ਤਰਨਵੀਰ ਸਿੰਘ ਸੁਰਜੀਤ ਸਿੰਘ ਰਾਮਪੁਰ ਖੁਸ਼ਵਿੰਦਰ ਸਿੰਘ ਹੇਅਰ ਆਦਿ ਹਾਜ਼ਰ ਸਨ

TAGGED: Farmers
Share This Article
Facebook Twitter Whatsapp Whatsapp Telegram Copy Link
Share
Previous Article ਪਿੰਡ ਪੀਰਜੈਨ ਦੇ ਪੈਟਰੋਲ ਪੰਪ ‘ਤੇ ਸ਼ੇਰ ਦੇ ਘੁੰਮਣ ਦੀ ਵਾਇਰਲ ਹੋਈ ਵਿਡੀਓ ਝੂਠੀ ਅਫਵਾਹ: ਇੰਸਪੈਕਟਰ ਅਮਰਜੀਤ ਸਿੰਘ  ਪਿੰਡ ਪੀਰਜੈਨ ਦੇ ਪੈਟਰੋਲ ਪੰਪ ‘ਤੇ ਸ਼ੇਰ ਦੇ ਘੁੰਮਣ ਦੀ ਵਾਇਰਲ ਹੋਈ ਵਿਡੀਓ ਝੂਠੀ ਅਫਵਾਹ: ਇੰਸਪੈਕਟਰ ਅਮਰਜੀਤ ਸਿੰਘ 
Next Article जम्मू-कश्मीर विधान सभा चुनाव : भाजपा ने जारी की उम्मीदवारों की छठी लिस्ट जम्मू-कश्मीर विधान सभा चुनाव : भाजपा ने जारी की उम्मीदवारों की छठी लिस्ट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?