By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਪਿੰਡ ਮਜਾਦਪੁਰ ਵਿਖੇ ਗੁਆਂਢੀਆਂ ਵਲੋਂ ਪਤੀ ਪਤਨੀ ਦੀ ਕੀਤੀ ਕੁੱਟਮਾਰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਪਿੰਡ ਮਜਾਦਪੁਰ ਵਿਖੇ ਗੁਆਂਢੀਆਂ ਵਲੋਂ ਪਤੀ ਪਤਨੀ ਦੀ ਕੀਤੀ ਕੁੱਟਮਾਰ
JalandharKapurthla

ਪਿੰਡ ਮਜਾਦਪੁਰ ਵਿਖੇ ਗੁਆਂਢੀਆਂ ਵਲੋਂ ਪਤੀ ਪਤਨੀ ਦੀ ਕੀਤੀ ਕੁੱਟਮਾਰ

Talk Hindustan
Last updated: 2024/11/13 at 9:13 PM
Talk Hindustan
Share
2 Min Read
ਪਿੰਡ ਮਜਾਦਪੁਰ ਵਿਖੇ ਗੁਆਂਢੀਆਂ ਵਲੋਂ ਪਤੀ ਪਤਨੀ ਦੀ ਕੀਤੀ ਕੁੱਟਮਾਰ
SHARE

ਕਪੂਰਥਲਾ 13 ਨਵੰਬਰ (ਗੌਰਵ ਮੜੀਆ) ਪਿੰਡ ਮਜਾਦਪੁਰ ਵਿਖੇ ਗੁਆਂਢੀਆਂ ਵਲੋਂ ਪਤੀ ਪਤਨੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਿਵਲ ਹਸਪਤਾਲ ਵਿਚ ਜੇਰੇ ਇਲਾਜ ਬਲਬੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਮਜਾਦਪੁਰ ਨੇ ਦੱਸਿਆ ਕਿ ਅੱਜ ਸਵੇਰੇ ਉਸਦੀ ਪਤਨੀ ਪਸ਼ੂਆਂ ਦਾ ਗੋਹਾ ਸੁੱਟਣ ਗਈ ਤਾਂ ਉਸਦਾ ਗੁਆਂਢੀ ਕਥਿਤ ਤੌਰ ‘ਤੇ ਉਸ ਨਾਲ ਛੇੜਛਾੜ ਕਰਨ ਕਰਨ ਲੱਗਾ ਜਿਸਤੇ ਉਸਦੀ ਪਤਨੀ ਨੇ ਉਸਦਾ ਵਿਰੋਧ ਕਰਦਿਆਂ ਰੌਲਾ ਪਾਇਆ | ਜਿਸ ਦੀ ਆਵਾਜ਼ ਸੁਣ ਕੇ ਮੈਂ ਬਾਹਰ ਆਇਆ ਤੇ ਜਦੋਂ ਮੈਂ ਉਸਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਤਾਂ ਉਸਨੇ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮੇਰੀ ਅਤੇ ਮੇਰੀ ਪਤਨੀ ‘ਤੇ ਕਥਿਤ ਤੌਰ ‘ਤੇ ਹਮਲਾ ਕਰਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ | ਬਾਅਦ ਵਿਚ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ |

ਜਿੱਥੇ ਡਿਊਟੀ ਡਾ. ਮੋਇਨ ਮੁਹੰਮਦ ਵਲੋਂ ਦੋਵਾਂ ਦੀ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਗੁਆਂਢੀਆਂ ਵਲੋਂ ਕੀਤੀ ਗਈ ਕੁੱਟਮਾਰ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ | ਪੀੜਤ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਦਿਨਾਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਤੇ ਸਾਡੇ ਪਰਿਵਾਰਕ ਮੈਂਬਰਾਂ ‘ਤੇ ਕਈ ਵਾਰ ਕਥਿਤ ਤੌਰ ‘ਤੇ ਟਰੈਕਟਰ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਹੈ | ਜਿਸ ਸਬੰਧੀ ਪਹਿਲਾਂ ਵੀ ਥਾਣਾ ਫੱਤੂਢੀਂਗਾ ਵਿਖੇ ਦਰਖਾਸਤ ਦਿੱਤੀ ਹੋਈ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ |

TAGGED: Police news
Share This Article
Facebook Twitter Whatsapp Whatsapp Telegram Copy Link
Share
Previous Article ਜ਼ਿਲ੍ਹਾ ਟਾਸਕ ਫੋਰਸ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਬੰਗਾ ਵਿਖੇ ਕੀਤੀ ਚੈਕਿੰਗ ਜ਼ਿਲ੍ਹਾ ਟਾਸਕ ਫੋਰਸ ਨੇ ਬਾਲ ਮਜ਼ਦੂਰੀ ਨੂੰ ਰੋਕਣ ਲਈ ਬੰਗਾ ਵਿਖੇ ਕੀਤੀ ਚੈਕਿੰਗ
Next Article पंजाब में शुरू हुई निकाय चुनाव की तैयारियां: इलेक्शन कमिश्नर ने जारी किया वोटर सूची के संशोधन का प्रोग्राम पंजाब में शुरू हुई निकाय चुनाव की तैयारियां: इलेक्शन कमिश्नर ने जारी किया वोटर सूची के संशोधन का प्रोग्राम
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?