By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਵੇਗਾ ਗੁਡ ਫਰਾਇਡੇ ਅਤੇ ਈਸਟਰ – ਪਾਸਟਰ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਵੇਗਾ ਗੁਡ ਫਰਾਇਡੇ ਅਤੇ ਈਸਟਰ – ਪਾਸਟਰ ਦਿਓਲ
JalandharKapurthla

ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਵੇਗਾ ਗੁਡ ਫਰਾਇਡੇ ਅਤੇ ਈਸਟਰ – ਪਾਸਟਰ ਦਿਓਲ

Talk Hindustan
Last updated: 2024/03/21 at 3:14 PM
Talk Hindustan
Share
2 Min Read
ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਵੇਗਾ ਗੁਡ ਫਰਾਇਡੇ ਅਤੇ ਈਸਟਰ – ਪਾਸਟਰ ਦਿਓਲ
SHARE

ਕਪੂਰਥਲਾ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ 29 ਮਾਰਚ ਦਿਨ ਵੀਰਵਾਰ ਨੂੰ ਗੁਡ ਫਰਾਇਡੇ ਅਤੇ 31 ਮਾਰਚ ਦਿਨ ਐਤਵਾਰ ਨੂੰ ਈਸਟਰ ਡੇ ਮਨਾਇਆ ਜਾਵੇਗਾ ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਗੁਡ ਫਰਾਇਡੇ ਅਤੇ ਈਸਟਰ ਡੇ ਵਾਲੇ ਦਿਨ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਪੈਸ਼ਲ ਹੀਲਿੰਗ ਪ੍ਰੇਅਰ ਕੀਤੀ ਜਾਵੇਗੀ

ਇਸ ਮੌਕੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਪੰਡਾਲ ਚ ਹਾਜ਼ਿਰ ਸੰਗਤ ਲਈ ਪ੍ਰਾਥਨਾਵਾਂ ਕਰਨਗੇ ਜਿਸ ਵਿੱਚ ਬਿਮਾਰ, ਲਾਚਾਰ,ਨਸ਼ਿਆਂ ਚ ਫਸੇ,ਕਰਜ਼ ਦੇ ਬੋਝ ਚ ਦੱਬੇ ਅਤੇ ਦੁਸ਼ਟ ਆਤਮਾਵਾਂ ਤੋਂ ਤੰਗ ਲੋਕਾਂ ਲਈ ਪਾਸਟਰ ਦਿਓਲ ਪਰਮੇਸ਼ਵਰ ਅੱਗੇ ਖਾਸ ਤੋਰ ਤੇ ਇਬਾਦਤ ਕਰਨਗੇ ਸੋ ਇਸ ਲਈ ਸੰਗਤ ਆਪਣੇ ਨਾਲ ਹੋਰ ਵੀ ਦੁਖਾਂ ਚ ਫਸੇ ਲੋਕਾਂ ਨੂੰ ਨਾਲ ਲੈਕੇ ਆਓ ਅਤੇ ਪੁੰਨ ਕਮਾਕੇ ਆਪਣਾ ਜੀਵਨ ਸਫਲ ਕਰੋ

ਦ ਓਪਨ ਡੋਰ ਚਰਚ ਖੋਜੇਵਾਲਾ ਚ ਰੋਜਾਨਾ ਵ੍ਰ੍ਰਤ ਕਰਵਾਏ ਜਾ ਰਹੇ ਹਨ ਅਤੇ ਦੁਪਹਿਰ ਬਾਦ ਲੰਗਰ ਛਕਾਕੇ ਵਰਤ ਖੁਲਵਾਏ ਜਾ ਰਹੇ ਹਨ ਅਤੇ ਆਖਰੀ ਵ੍ਰ੍ਰਤ 31 ਮਾਰਚ ਨੂੰ ਰੱਖੇ ਜਾਣਗੇ ਗੁਡ ਫਰਾਇਡੇ ਅਤੇ ਈਸਟਰ ਡੇ ਵਾਲੇ ਦਿਨ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਪੈਸ਼ਲ ਹੀਲਿੰਗ ਪ੍ਰੇਅਰ ਮੌਕੇ ਪਾਸਟਰ ਗੁਰਸ਼ਰਨ ਦਿਓਲ ਬੇਔਲਾਦ ਜੋੜਿਆ ਲਈ ਖਾਸ ਪ੍ਰਾਥਨਾ ਕਰਨਗੇ ਅਤੇ ਪਰਮੇਸ਼ਵਰ ਅੱਗੇ ਖਾਲੀ ਗੋਦ ਵਾਲੀ ਬੀਬੀਆਂ ਅਤੇ ਭੈਣਾਂ ਲਈ ਔਲਾਦ ਦੀ ਦਾਤ ਮੰਗਣਗੇ ਇਸ ਮੌਕੇ ਪਾਸਟਰ ਅਗਸਟਿਨ,ਪਾਸਟਰ ਸੰਦੀਪ,ਪ੍ਰਬੰਧਕ ਰਾਜੇਸ਼ ਕੰਬੋਜ,ਕੁਲਵੰਤ,ਦਲਜੀਤ, ਮਥੁਰਾ ਦਾਸ,ਸੁੱਚਾ ਮਸੀਹ,ਸੰਜੀਵ ਕੁਮਾਰ,ਰਜਿੰਦਰ ਕੁਮਾਰ,ਮਾਂਗੀ ਰਾਮ,ਨਰਿੰਦਰ ਠਾਕੁਰ,ਓਮ ਪ੍ਰਕਾਸ਼, ਸੱਭਰਵਾਲ,ਡਾ.ਮਨੋਹਰ ਲਾਲ,ਡਾ. ਸਰਵਣ,ਮਨਜੀਤ ਸਿੰਘ,ਰਾਜਵਿੰਦਰ ਸਿੰਘ ਝੰਡ ਆਦਿ ਸ਼ਾਮਿਲ ਸਨI

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਆਮਦਨ ਕਰ ਵਿਭਾਗ ਨੇ ਆਗਾਮੀ ਲੋਕ ਸਭਾ ਚੋਣਾਂ 2024 ਵਿੱਚ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਕੀਤੇ ਪੁਖ਼ਤਾ ਪ੍ਰਬੰਧ ਆਮਦਨ ਕਰ ਵਿਭਾਗ ਨੇ ਆਗਾਮੀ ਲੋਕ ਸਭਾ ਚੋਣਾਂ 2024 ਵਿੱਚ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਕੀਤੇ ਪੁਖ਼ਤਾ ਪ੍ਰਬੰਧ
Next Article ईडी ने सीएम केजरीवाल को किया गिरफ्तार, आप नेताओं का विरोध प्रदर्शन ईडी ने सीएम केजरीवाल को किया गिरफ्तार, आप नेताओं का विरोध प्रदर्शन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?