By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: “ਛੁਟਕਾਰੇ ਦਾ ਪਰਬ” ਜਲੰਧਰ ਵਿਖੇ ਬੱਰਲਟਨ ਪਾਰਕ,ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ – ਮੁੱਖ ਪਾਸਟਰ ਹਰਪ੍ਰੀਤ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > “ਛੁਟਕਾਰੇ ਦਾ ਪਰਬ” ਜਲੰਧਰ ਵਿਖੇ ਬੱਰਲਟਨ ਪਾਰਕ,ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ – ਮੁੱਖ ਪਾਸਟਰ ਹਰਪ੍ਰੀਤ ਦਿਓਲ
Jalandhar

“ਛੁਟਕਾਰੇ ਦਾ ਪਰਬ” ਜਲੰਧਰ ਵਿਖੇ ਬੱਰਲਟਨ ਪਾਰਕ,ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ – ਮੁੱਖ ਪਾਸਟਰ ਹਰਪ੍ਰੀਤ ਦਿਓਲ

Talk Hindustan
Last updated: 2023/08/22 at 9:47 PM
Talk Hindustan
Share
3 Min Read
“ਛੁਟਕਾਰੇ ਦਾ ਪਰਬ” ਜਲੰਧਰ ਵਿਖੇ ਬੱਰਲਟਨ ਪਾਰਕ,ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ – ਮੁੱਖ ਪਾਸਟਰ ਹਰਪ੍ਰੀਤ ਦਿਓਲ
SHARE

ਕਪੂਰਥਲਾ ( ਗੌਰਵ ਮੜੀਆ )  ਦ ਓਪਨ ਡੋਰ ਚਰਚ ਖੋਜੇਵਾਲਾ ਵਲੋਂ ਛੁਟਕਾਰੇ ਦਾ ਪਰਬ ਜਲੰਧਰ ਵਿਖੇ ਬੱਰਲਟਨ ਪਾਰਕ, ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ ਸਮਾਂ ਸ਼ਾਮ 6 ਤੋਂ ਰਾਤ 10 ਵਜੇ ਤੱਕ ਹੋਵੇਗਾ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੁਟਕਾਰੇ ਦਾ ਪਰਬ ਓਹਨਾ ਭੈਣ ਭਰਾਵਾਂ ਲਈ ਹੈ ਜਿਹਨਾਂ ਦੀ ਜ਼ਿੰਦਗੀ ਦਾ ਆਕਾਸ਼ ਕਾਲੇ ਬਾਦਲਾਂ ਨੇ ਘੇਰ ਲਿਆ ਹੈ ਜਿਂਵੇ ਕਿ ਜਿਹਨਾਂ ਦੀ ਜਿੰਦਗੀ ਚ ਚਾਰੋ ਪਾਸੇ ਦੁੱਖ ਤਕਲੀਫ਼,ਬਿਮਾਰੀਆਂ,,ਕਾਰੋਬਾਰ – ਨੌਕਰੀ ਅਤੇ ਪੈਸੇ ਦਾ ਰਾਹ ਬੰਦ ਹੋ ਜਾਣਾ,ਆਤਮ ਹਤਿਆ ਦੇ ਖਿਆਲ ਆਉਣੇ,ਔਲਾਦ ਦਾ ਨਾ ਹੋਣਾ,ਬੱਚਿਆਂ ਦਾ ਪੜਾਈ ਲਿਖਾਈ ਚ ਮਨ ਨਾ ਲੱਗਣਾ,ਘਰ ਚ ਜਵਾਨ ਲੜਕੇ ਲੜਕੀਆਂ ਦੇ ਵਿਆਹ ਦੇ ਸੰਜੋਗ ਨਾ ਬਣਨੇ,ਕੰਮ ਕਾਜ ਚ ਮਨ ਨਾ ਲੱਗਣਾ ਆਦਿ ਇਹ ਸਭ ਸੱਮਸਿਆਵਾਂ ਦਾ ਹਲ ਪ੍ਰਭੂ ਯਿਸ਼ੂ ਮਸੀਹ ਹੈ ਦਿਓਲ ਨੇ ਕਿਹਾ ਕਿ ਛੁਟਕਾਰੇ ਦਾ ਪਰਬ ਦਾ ਮਤਲਬ ਹੈ

ਇਹਨਾਂ ਸਾਰੀ ਸੱਮਸਿਆਵਾਂ ਦਾ ਜ਼ਿੰਦਗੀ ਚੋ ਛੁਟਕਾਰਾ ਪਾਉਣਾ ਹੈ ਪ੍ਰੰਤੂ ਇਹ ਤੱਦ ਹੀ ਸੰਭਵ ਹੈ ਜੇ ਉਸ ਦਿਨ ਪ੍ਰਭੂ ਯਿਸ਼ੂ ਮਸੀਹ ਦਾ ਲੜ੍ਹ ਫੜ ਲਈਏ ਸਿਆਣੇ ਕਹਿੰਦੇ ਹਨ ਗੁਰੂ ਬਿਨਾ ਗਤ ਨਹੀਂ,ਸ਼ਾਹ ਬਿਨਾ ਪਤ ਨਹੀਂ, ਇੱਥੇ ਗੁਰੂ ਤੇ ਸ਼ਾਹ ਦੋਵੇ ਪ੍ਰਭੂ ਯਿਸ਼ੂ ਮਸੀਹ ਹੈ ਜੋ ਇਨਸਾਨ ਪਰਮੇਸ਼ਵਰ ਤੋਂ ਵਿਮੁੱਖ ਹੋਇਆ ਪਿਆ ਹੈ ਓਹਦੀ ਜ਼ਿੰਦਗੀ ਨੂੰ ਸ਼ੈਤਾਨ ਨੇ ਘੇਰ ਲਿਆ ਹੈ ਇਹ ਸੱਮਸਿਆਵਾਂ ਦਾ ਕਾਰਨ ਸ਼ੈਤਾਨ ਦਾ ਪਹਿਰਾ ਹੈ ਇਸ ਲਈ ਤੁਸੀਂ ਜਦੋ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਲੈਣਾ ਸ਼ੁਰੂ ਕਰ ਦਿੰਦੇ ਹੋ ਤੇ ਸ਼ੈਤਾਨ ਵੀ ਤੁਹਾਡਾ ਖਹਿੜਾ ਛੱਡ ਭੱਜ ਜਾਂਦੇ ਹਨ ਪਰ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਪੁਰੀ ਨਿਹਚਾ ਅਤੇ ਵਿਸ਼ਵਾਸ ਨਾਲ ਹਰ ਸਾਹ ਨਾਲ ਲੈਣ ਨਾਲ ਤੁਹਾਡੀ ਜ਼ਿੰਦਗੀ ਨਰਕ ਤੋਂ ਸਵਰਗ ਬਣ ਜਾਵੇਗੀ ਸਾਰੇ ਬਿਗੜੇ ਕੰਮ ਆਪਣੇ ਆਪ ਬਣਨ ਲੱਗ ਜਾਂਦੇ ਹਨ ਤੁਸੀਂ ਬਸ ਪ੍ਰਭੂ ਦਾ ਨਾਮ ਲੈਣਾ ਹੈ

ਇਸਦੀ ਤਹਾਨੂੰ ਕਈ ਉਧਾਰਨ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਸੰਗਤ ਦੀ ਗਵਾਹੀਆਂ ਚ ਦੇਖਣ ਨੂੰ ਮਿਲ ਜਾਵੇਗੀ ਇਸ ਲਈ ਆਪਣੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਛੁਟਕਾਰੇ ਦਾ ਪਰਬ ਜਲੰਧਰ ਵਿਖੇ ਬੱਰਲਟਨ ਪਾਰਕ, ਨੇੜੇ ਮਕਸੂਦਾਂ 5 ਸਤੰਬਰ 2023 ਦਿਨ ਮੰਗਲਵਾਰ ਨੂੰ ਸਮਾਂ ਸ਼ਾਮ 6 ਵਜੇ ਪੁੱਜਕੇ ਆਪਣਾ ਜੀਵਨ ਸਫਲ ਕਰੋ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਸੰਧਾਵਾਲੀਆ,ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਆਦਿ ਹਾਜ਼ਿਰ ਸਨ

Share This Article
Facebook Twitter Whatsapp Whatsapp Telegram Copy Link
Share
Previous Article ਯੂਥ ਬੀਜੇਪੀ ਨੇ ਥਾਣਾ ਇੰਚਾਰਜ ਅਰਬਨ ਸਟੇਟ ਬਲਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ ਯੂਥ ਬੀਜੇਪੀ ਨੇ ਥਾਣਾ ਇੰਚਾਰਜ ਅਰਬਨ ਸਟੇਟ ਬਲਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ
Next Article पंचायतें भंग करने के खिलाफ सड़क पर आई कांग्रेस, मोहाली में धरना देकर की नारेबाजी पंचायतें भंग करने के खिलाफ सड़क पर आई कांग्रेस, मोहाली में धरना देकर की नारेबाजी
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?