By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਖੋਜੇਵਾਲ ਚਰਚ ਵਿਖੇ ਪੰਤੇਕੁਸਤ ਦਾ ਤਿਉਹਾਰ 25 ਮਈ ਅਤੇ 28 ਮਈ ਨੂੰ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਖੋਜੇਵਾਲ ਚਰਚ ਵਿਖੇ ਪੰਤੇਕੁਸਤ ਦਾ ਤਿਉਹਾਰ 25 ਮਈ ਅਤੇ 28 ਮਈ ਨੂੰ
Jalandhar

ਖੋਜੇਵਾਲ ਚਰਚ ਵਿਖੇ ਪੰਤੇਕੁਸਤ ਦਾ ਤਿਉਹਾਰ 25 ਮਈ ਅਤੇ 28 ਮਈ ਨੂੰ

Talk Hindustan
Last updated: 2023/05/17 at 5:11 AM
Talk Hindustan
Share
2 Min Read
ਖੋਜੇਵਾਲ ਚਰਚ ਵਿਖੇ ਪੰਤੇਕੁਸਤ ਦਾ ਤਿਉਹਾਰ 25 ਮਈ ਅਤੇ 28 ਮਈ ਨੂੰ
SHARE

ਕਪੂਰਥਲਾ (ਗੌਰਵ ਮੜੀਆ) ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਪੰਤੇਕੁਸਤ ਦਾ ਤਿਉਹਾਰ 25 ਮਈ ਦਿਨ ਵੀਰਵਾਰ ਅਤੇ 28 ਮਈ ਦਿਨ ਐਤਵਾਰ ਨੂੰ ਹੋ ਰਿਹਾ ਹੈ ਚਰਚ ਦੇ ਮੁੱਖ ਪਾਸਟਰ ਹਰਪ੍ਰੀਤ ਦਿਓਲ ਨੇ ਹੋ ਰਹੇ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਤੇਕੁਸਤ ਦਾ ਤਿਉਹਾਰ ਦਾ ਮਤਲਬ ਅਭਿਸ਼ੇਕ ਨਾਲ ਭਰ ਜਾਣ ਦਾ ਦਿਨ ਹੁੰਦਾ ਹੈ

ਇਸਦਾ ਮਸੀਹੀ ਸਮਾਜ ਚ ਬਹੁਤ ਵੱਡਾ ਮੱਹਤਵ ਹੈ ਲੋਕਾਂ ਤੱਕ ਪ੍ਰਭੂ ਯਿਸ਼ੂ ਮਸੀਹ ਦਾ ਸੰਦੇਸ਼ ਦੇਣ ਅਤੇ ਸੰਗਤਾਂ ਨੂੰ ਪਵਿੱਤਰ ਤਾਈ ਵਾਲਾ ਜੀਵਨ ਬਤੀਤ ਕਰਨ ਲਈ ਅਤੇ ਹਰ ਪ੍ਰਕਾਰ ਦੇ ਨਸ਼ੇ ਦੀ ਜਕੜ ਵਿੱਚ ਫਸੇ ਲੋਕਾਂ ਨੂੰ ਨਸ਼ਿਆਂ ਤੋਂ ਅਜ਼ਾਦ ਕਰਵਾਉਣ ਲਈ ਦੁਖੀਆਂ,ਬਿਮਾਰਾਂ,ਲਾਚਾਰਾਂ ਅਤੇ ਬੇਔਲਾਦ ਜੋੜ੍ਹਿਆਂ ਨੂੰ ਔਲਾਦ ਦੀ ਦਾਤ ਬਖਸ਼ਣ ਲਈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ ਵਿਸ਼ੇਸ਼ ਪ੍ਰਾਰਥਨਾਵਾਂ ਅਰਦਾਸਾਂ ਕੀਤੀਆਂ ਜਾਣਗੀਆਂ।

ਇਹ ਪ੍ਰੋਗਰਾਮ 25 ਮਈ ਦਿਨ ਵੀਰਵਾਰ ਅਤੇ 28 ਮਈ ਦਿਨ ਐਤਵਾਰ ਨੂੰ ਸਵੇਰੇ 10 ਤੋਂ 2ਵਜੇ ਤੱਕ ਹੋਵੇਗਾ ਪਾਸਟਰ ਦਿਓਲ ਨੇ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਚੜਕੇ ਸੰਗਤ ਸਮਾਗਮ ਚ ਪੁੱਜਕੇ ਆਪਣੇ ਦੁਖਾਂ ਤੋਂ ਛੁੱਟਕਾਰਾ ਪਾਵੇ।

ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ, ਪਾਸਟਰ ਅਗਸਟਿਨ,ਬਿਸ਼ਪ ਸਮੂਏਲ ਸੋਨੀ ਪੀ ਸੀ ਪੀ ਸੀ, ਪਾਸਟਰ ਧਰਮਿੰਦਰ ਬਾਜਵਾ ਪੀ ਸੀ ਪੀ ਸੀ, ਸੈਕਰੇਟਰੀ ਲਖਵਿੰਦਰ ਮੱਟੂ ਪੀ ਸੀ ਪੀ ਸੀ, ਪਾਸਟਰ ਦੀਪਕ ਸਲਾਹਕਾਰ ਪੀ ਸੀ ਪੀ ਸੀ,ਯੂਥ ਪ੍ਰਧਾਨ ਸਾਬੀ ਕਪੂਰਥਲਾ ਪੀ ਸੀ ਪੀ ਸੀ, ਪ੍ਰਧਾਨ ਜੈ ਰਾਮ,ਪਾਸਟਰ ਸੰਦੀਪ,ਪ੍ਰਬੰਧਕ ਰਾਜਵਿੰਦਰ, ਪ੍ਰਬੰਧਕ ਸੁੱਚਾ ਮਸੀਹ, ਪ੍ਰਬੰਧਕ ਮਥੁਰਾ ਦਾਸ,ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ,ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਵਿੰਦਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ ਅਤੇ ਕਈ ਹੋਰ ਸਲਾਹਕਾਰ ਵੀ ਮੌਜੂਦ ਸਨ I

Share This Article
Facebook Twitter Whatsapp Whatsapp Telegram Copy Link
Share
Previous Article पी.ए.पी परिसर में आज होगी पंजाब कैबिनेट की बैठक,कबाना रिजॉर्ट में ‘सरकार आपके द्वार’ कार्यक्रम के तहत जनतक मिलनी का आयोजन पी.ए.पी परिसर में आज होगी पंजाब कैबिनेट की बैठक,कबाना रिजॉर्ट में ‘सरकार आपके द्वार’ कार्यक्रम के तहत जनतक मिलनी का आयोजन
Next Article साइंस सिटी में विश्व दूरसंचार दिवस पर “नमस्ते भविष्य: दूरसंचार के चमत्कारों की शुरुआत” विषय पर विशेष व्याख्यान का आयोजन साइंस सिटी में विश्व दूरसंचार दिवस पर “नमस्ते भविष्य: दूरसंचार के चमत्कारों की शुरुआत” विषय पर विशेष व्याख्यान का आयोजन
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?