By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਵਾੰਜੇ ਰੱਖਣਾ ਸਰਕਾਰ ਦੀ ਨਾਕਾਮੀ – ਅਵੀ ਰਾਜਪੂਤ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਵਾੰਜੇ ਰੱਖਣਾ ਸਰਕਾਰ ਦੀ ਨਾਕਾਮੀ – ਅਵੀ ਰਾਜਪੂਤ
JalandharKapurthla

ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਵਾੰਜੇ ਰੱਖਣਾ ਸਰਕਾਰ ਦੀ ਨਾਕਾਮੀ – ਅਵੀ ਰਾਜਪੂਤ

Talk Hindustan
Last updated: 2023/12/21 at 9:35 PM
Talk Hindustan
Share
3 Min Read
ਹਲਕੇ ਦੇ ਪਿੰਡਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਵਾੰਜੇ ਰੱਖਣਾ ਸਰਕਾਰ ਦੀ ਨਾਕਾਮੀ – ਅਵੀ ਰਾਜਪੂਤ
SHARE

ਕਪੂਰਥਲਾ ( ਗੌਰਵ ਮੜੀਆ ) ਬੀਤੇ ਦਿਨੀ (ਸ਼ਹੀਦ ਊਧਮ ਸਿੰਘ ਸੇਵਾ ਸੋਸਾਇਟੀ ਦੇ ਸਰਪ੍ਰਸਤ ) ਅਵੀ ਰਾਜਪੂਤ ਸੇਵਾਦਾਰ ਹਲਕਾ ਕਪੂਰਥਲਾ ਨੇ ਡੀ ਸੀ ਸਾਹਿਬ ਦੇ ਨਾਮ ਮੰਗ ਪੱਤਰ ਪ੍ਰਸਾਸ਼ਨ ਨੂੰ ਸੌਮਪਯਾ ਅਤੇ ਉਸ ਵਿੱਚ ਸਿੱਦੇ ਤੌਰ ਤੇ ਅਵੀ ਰਾਜਪੂਤ ਨੇ ਪ੍ਰਸਾਸ਼ਨ ਨੂੰ ਇਹ ਚੇਤਾਵਨੀ ਵੀ ਦਿੱਤੀ ਕੀ ਜੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋ ਦੂਰ ਰੱਖਿਆ ਗਿਆ ਤਾਂ ਆਨ ਵਾਲੇ ਸਮੇ ਵਿੱਚ ਇਕ ਵੱਡਾ ਸ਼ਾਂਤਮਈ ਧਰਨਾ DC ਕੰਪਲੈਕਸ ਦੇ ਬਾਹਰ ਲਗਾਇਆ ਜਾਵੇਗਾ ਕਿਉਕਿ ਮੇਰਾ ਕੰਮ ਸਿਰਫ ਮੰਗ ਪੱਤਰ ਦੇਣਾ ਨਹੀਂ ਬਲਕਿ ਹਲਕੇ ਦੇ ਲੋਕਾਂ ਦੀਆ ਪ੍ਰੇਸ਼ਾਨੀਆਂ ਦਾ ਹੱਲ ਕਰਵਾਣਾ ਹੈ ਕਾਫੀ ਪਿੰਡਾਂ ਵਿੱਚ ਪੰਚਾਇਤਾ ਵੱਲੋ ਪਾਣੀ ਦੀ ਸਰਕਾਰੀ ਮੋਟਰਾਂ ਦੀ ਬਿਲ ਨਾ ਪਰਨ ਕਰਕੇ ਪਿੰਡਾਂ ਦੇ ਕਈ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਅਤੇ ਕਈ ਵਿਚਾਰੇ ਪੈਸੇ ਉਧਾਰ ਲੈ ਕੇ ਮੋਟਰਾਂ ਲਵਾ ਕੇ ਬਿਜਲੀ ਦੇ ਵੱਡੇ ਵੱਡੇ ਬਿੱਲ ਭਰਨ ਲਈ ਮਜਬੂਰ ਹੋਏ ਪਏ ਨੇ

ਜਿਸ ਕਾਰਨ ਗਰੀਬ ਪਰਿਵਾਰ ਦੇ ਬਿਜਲੀ ਮਹਿਕਮਾ ਵਲੋਂ ਧੱਕੇ ਨਾਲ ਮੀਟਰ ਵੀ ਕੱਟ ਦਿੱਤੇ ਗਏ ਨੇ ਜੋ ਕੀ ਸਰਾਸਰ ਸਰਕਾਰ ਦੀ ਧੱਕੇਸ਼ਾਹੀ ਹੈ ਗਰੀਬਾਂ ਨੂੰ ਹੋਰ ਗਰੀਬ ਬਨਾਨ ਦੀ ਬਦਲਾਅ ਵਾਲੀ ਸਰਕਾਰ ਨੇ ਗਰੀਬਾਂ ਲਈ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਪਰ ਹੋਇਆ ਹਾਲੇ ਤੱਕ ਕੁਜ ਨਹੀਂ ਹਾਲੇ ਤੱਕ ਵੀ ਪਿੰਡਾਂ ਵਿੱਚ ਗਰੀਬ ਪਰਿਵਾਰਾ ਨੂੰ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਪਾਲਿਸੀ ਤਹਿਤ ਬਾਲਿਆ ਵਾਲੀ ਛੱਤਾਂ ਦੀ ਆਰਥਿਕ ਸਹਾਇਤਾ ਨਹੀਂ ਮਿਲ ਪਾ ਰਹੀ ਪ੍ਰਸਾਸ਼ਨ ਦੇ ਅਧਿਕਾਰੀ ਦਸਦੇ ਨੇ ਕੀ 2011 ਵਿੱਚ ਇਨਾ ਬਾਲਿਆ ਦੀ ਛੱਤਾਂ ਦਾ ਸਰਵੇ ਹੋਇਆ ਸੀ ਜੋ ਗਲਤ ਹੋ ਗਿਆ ਸੀ

ਉਸ ਤੋ ਬਾਅਦ ਸਰਵੇ ਨਹੀਂ ਹੋ ਸਕਿਆ ਬਹੁਤ ਸ਼ਰਮ ਦੀ ਗੱਲ ਵਾਂ ਗਰੀਬਾਂ ਵੱਲੋ ਵੋਟਾਂ ਵਿੱਚ ਸਭ ਤੋ ਵੱਧ ਅਪਣਾ ਯੋਗਦਾਨ ਦਿਤਾ ਜਾਣਦਾ ਪਰ ਉਨ੍ਹਾਂ ਨੂੰ ਸਹੂਲਤਾਂ ਦੇਣ ਵਿੱਚ ਸਰਕਾਰਾਂ ਵੱਲੋ ਸਭ ਤੋ ਘੱਟ ਯੋਘਦਾਨ ਦਿਤਾ ਜਾਂਦਾ ਹੈ ਪਾਵੇ ਪਿੰਡਾਂ ਵਿੱਚ ਯੂਥ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਜਿੰਮ ਦੇਣੇ ਹੋਣ ਯਾ ਗਰਾਉਂਡਾ ਦੀ ਦੇਖ ਭਾਲ ਕਰਨੀ ਹੋਵੇ ਉਸ ਮਾਮਲੇ ਵਿੱਚ ਵੀ ਗ੍ਰਾਉੰਡ ਲੈਵਲ ਤੇ ਰਿਪੋਰਟ ਜ਼ੀਰੋ ਹੈ ਬੱਸ ਪਿੰਡਾਂ ਦੇ ਵਿੱਚ ਅੱਜ ਤੱਕ ਕਿਸੇ ਨੇ ਚੰਗੇ ਤਰੀਕੇ ਨਾਲ ਛੱਪੜਾ ਦੀ ਸਫਾਈ ਨਹੀਂ ਹੋ ਸਕੀ ਬੱਚਿਆਂ ਦੇ ਲਈ ਹਰ ਸਮੇ ਡਰ ਦਾ ਮਾਹੌਲ ਹੁੰਦਾ ਹੈ ਖੁਖਰੇਨ ਪਿੰਡ ਵਿੱਚ ਸਰਕਾਰੀ ਸਕੂਲ ਦੇ ਛੱਪਰ ਦੇ ਹਾਲਾਤ ਅੱਜ ਵੀ ਇੰਨੇ ਡਰਾਵਣੇ ਅਤੇ ਤਰਸਯੋਗ ਹਨ ਕੋਈ ਪਿੰਡ ਦੇ ਮੋਹਤਵਾਰ ਲੋਕਾਂ ਦੇ ਲਈ ਨਹੀਂ ਸੋਚ ਰਹੇ ਹੋਰ ਬਹੁਤ ਸਾਰੇ ਪਿੰਡਾਂ ਦੇ ਮਸਲੇ ਨੇ ਜਿਸ ਬਾਰੇ ਪ੍ਰਸਾਸ਼ਨ ਨੂੰ ਦੱਸਿਆ ਗਿਆ ਅਤੇ ਹੱਲ ਕਰਵਾਨ ਲਈ ਕਿਹਾ ਗਿਆ

ਇਸ ਮੌਕੇ ਮੇਰੇ ਨਾਲ ਧੀਰਜ ਨੱਯਰ, ਲਖਬੀਰ ਸਿੰਘ, ਮਲਕੀਤ ਸਿੰਘ, ਨਿੱਮਾ, ਸੁਖਦੇਵ ਸਿੰਘ, ਨਾਜ਼ੀਰ ਚੰਦ,ਵਰਿੰਦਰ, ਸੁਨੀਲ, ਗੋਲੂ, ਕੁਲਵੰਤ, ਮਨਜੀਤ ਸਿੰਘ, ਨਿਰਮਲ ਕੌਰ, ਸ਼ਿੰਦਰ ਕੌਰ, ਜਯੋਤੀ, ਪੂਨਮ, ਪ੍ਰਕਾਸ਼ ਕੌਰ, ਮੋਨਿਕਾ, ਰੇਖਾ, ਸਰਬਜੀਤ ਕੌਰ, ਸੁਮਿਤਰੀ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਰਾਜਕੁਮਾਰੀ, ਪ੍ਰੀਤੀ, ਨਰਿੰਦਰ ਕੌਰ, ਸਰਬਜੀਤ ਕੌਰ, ਨਰਿੰਦਰ ਕੌਰ, ਸੋਨੀਆ, ਰਾਨੋ, ਗੁਰੋਂ, ਕਮਲੇਸ਼ ਕੌਰ, ਸੁਮਨਪ੍ਰੀਤ ਕੌਰ, ਤਾਜੇਦਰ ਕੌਰ, ਸੰਦੀਪ ਕੌਰ, ਕੁਸ਼ਲਯਾ ਰਾਣੀ, ਮਿੰਦੋ, ਆਦਿ ਹੋਰ ਵੀ ਵੱਡੀ ਗਿਣਤੀ ਵਿੱਚ ਬੀਬੀਆਂ ਹਾਜਰ ਸਨ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article ਭਾਰਤੀਯ ਜਨਤਾ ਪਾਰਟੀ ਵਲੋਂ ਕਪੂਰਥਲਾ ਵਿਖੇ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ, ਭਾਜਪਾ ਸੂਬਾ ਸੰਗਠਨ ਮੰਤਰੀ ਸ਼੍ਰੀਨੀਵਾਸਲੂ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਭਾਰਤੀਯ ਜਨਤਾ ਪਾਰਟੀ ਵਲੋਂ ਕਪੂਰਥਲਾ ਵਿਖੇ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ, ਭਾਜਪਾ ਸੂਬਾ ਸੰਗਠਨ ਮੰਤਰੀ ਸ਼੍ਰੀਨੀਵਾਸਲੂ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ
Next Article एक लाख रुपए रिश्वत मांगने के दोष अधीन जल सप्लाई और सेनिटेशन विभाग के एस. डी. ओ. और फ़िटर हैलपर विजीलैंस द्वारा गिरफ़्तार एक लाख रुपए रिश्वत मांगने के दोष अधीन जल सप्लाई और सेनिटेशन विभाग के एस. डी. ओ. और फ़िटर हैलपर विजीलैंस द्वारा गिरफ़्तार
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?