ਕਪੂਰਥਲਾ (ਗੌਰਵ ਮੜੀਆ ) ਅੱਜ ਅਵੀ ਰਾਜਪੂਤ ਵੱਲੋ ਸਿੱਧੂ ਕਾਰਨਰ ਦੇ ਮੋੜ ਤੇ ਪਏ ਬਹੁਤ ਵੱਡੇ ਖੱਡੇ ਨੂੰ ਹੱਲ ਕਰਵਾਨ ਲਈ ਮੀਡਿਆ ਨੂੰ ਸੰਬੋਧਨ ਕੀਤਾ ਗਿਆ ਅਤੇ ਜਲਦੀ ਹੀ ਇਸਨੂੰ ਠੀਕ ਕਰਵਾ ਕੇ ਲੋਕਾਂ ਨੂੰ ਦੁਰਘਟਨਾਵਾਂ ਤੋ ਬੱਚਾਣ ਲਈ ਪਵਡ ਦੇ ਮਹਿਕਮੇ ਨੂੰ ਬੇਨਤੀ ਕੀਤੀ ਗਈ ਅਤੇ ਜਲਦ ਇਸ ਟੋਏ ਨੂੰ ਠੀਕ ਕਰਵਾਨ ਲਈ ਅਵੀ ਰਾਜਪੂਤ ਨੂੰ PWD ਵੱਲੋ ਆਸ਼ਵਾਸਨ ਦਿਤਾ ਗਿਆ ਅਤੇ ਸਮਾਨ ਪਿਜਵਾ ਕੇ ਪੱਕੇ ਤੋਰ ਤੇ ਇਸਦਾ ਹੱਲ ਕਰਨ ਬਾਰੇ PWD ਮਹਿਕਮੇ ਵੱਲੋ ਵੀ ਠੇਕੇਦਾਰ ਨੂੰ ਆਦੇਸ਼ ਦੇ ਦਿੱਤੇ ਗਏ ਮੈਂ ਹਲਕਾ ਵਾਸੀਆਂ ਨੂੰ ਬੇਨਤੀ ਕਰਨਾ ਚਾਉਂਦਾ ਵਾਂ ਜੇ ਅੱਜ ਵੀ ਪ੍ਰਸਾਸ਼ਨ ਮਜੂਦਾ ਸਰਕਾਰ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਸਾਨੂੰ ਇਸ ਤਰਾਹ ਦੀਆਂ ਬੁਨਿਆਦੀ ਸਹੂਲਤਾਂ ਨਹੀਂ ਦੇ ਸਕਦੇ ਤਾਂ ਸਾਨੂੰ ਇਕ ਵਾਰ ਜਰੂਰ ਆਪਣੀ ਵੋਟ ਦਾ ਇਸਤਮਾਲ ਕਰਨ ਵੇਲੇ ਸੋਚਣਾ ਚਾਹੀਦਾ ਹੈ
ਕੀ ਹਲਕੇ ਕਪੂਰਥਲੇ ਦੇ ਲੋਕਾਂ ਦੀ ਵੋਟ ਦਾ ਦਾਅਵੇਦਾਰ ਤੁਹਾਡਾ ਅਪਣਾ ਲੀਡਰ ਹੈ ਜੋ ਹਰ ਸਮੇ ਹਲਕੇ ਦੇ ਲੋਕਾਂ ਵਿੱਚ ਰੇਂਦਾ ਹੈ ਅਤੇ ਲੋਕਾਂ ਦੀ ਮੁਸ਼ਕਲਾਂ ਹੱਲ ਕਰਵਾਨ ਕਈ ਮੇਹਨਤ ਕਰਦਾ ਹੈ ਯਾ ਉਹ ਇਨਸਾਨ ਜੋ ਇੰਨਾ ਰਸਾਤਿਆ ਤੋ ਰੋਜ ਨਿਕਲਦੇ ਹਨ ਪਰ ਲੋਕਾਂ ਦੀ ਜਾਨ ਦੀ ਸੇਫਟੀ ਨਾ ਸੋਚ ਕੇ ਸਿਰਫ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਲੈਣ ਦਾ ਸੋਚਦੇ ਨੇ ਅਵੀ ਰਾਜਪੂਤ ਨੇ ਹਮੇਸ਼ਾ ਹਲਕੇ ਕਪੂਰਥਲੇ ਦੇ ਹਰ ਆਮ ਇਨਸਾਨ ਦੀ ਮੁਸ਼ਕਲਾਂ ਸੁਣੀਆਂ ਅਤੇ ਹੱਲ ਕਰਵਾਨ ਦੀ ਕੋਸ਼ਿਸ਼ ਕਿੱਤੀ ਹੁਣ ਲੋਕਾਂ ਨੂੰ ਵੀ ਸਾਥ ਦੇਣਾ ਪਵੇਗਾ ਜਿਸ ਨਾਲ ਤਾਕ਼ਤ ਵੱਧ ਸਕੇ ਅਤੇ ਲੋਕਾਂ ਨੂੰ ਸਹੂਲਤਾਂ ਦਵਾਇਯਾ ਜਾਂ ਸਕੇ ਇਸ ਮੌਕੇ ਮੇਰੇ ਨਾਲ ਸੁਮੀਤ ਕਪੂਰ, ਰਾਜੇਸ਼, ਬੌਬੀ, ਸੰਜੀਵ, ਜੈ ਹਾਜ਼ਰ ਸਨ

