By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਪੂਰਥਲਾ ਚ ਆਟੋ ਚਾਲਕਾਂ ਵਲੋਂ ਈ -ਰਿਕਸ਼ਾ ਚਾਲਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ-ਪ੍ਰਧਾਨ ਮਨਵਿੰਦਰ ਸਿੰਘ ਹੈਪੀ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਪੂਰਥਲਾ ਚ ਆਟੋ ਚਾਲਕਾਂ ਵਲੋਂ ਈ -ਰਿਕਸ਼ਾ ਚਾਲਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ-ਪ੍ਰਧਾਨ ਮਨਵਿੰਦਰ ਸਿੰਘ ਹੈਪੀ
Jalandhar

ਕਪੂਰਥਲਾ ਚ ਆਟੋ ਚਾਲਕਾਂ ਵਲੋਂ ਈ -ਰਿਕਸ਼ਾ ਚਾਲਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ-ਪ੍ਰਧਾਨ ਮਨਵਿੰਦਰ ਸਿੰਘ ਹੈਪੀ

Talk Hindustan
Last updated: 2023/08/22 at 9:38 PM
Talk Hindustan
Share
2 Min Read
ਕਪੂਰਥਲਾ ਚ ਆਟੋ ਚਾਲਕਾਂ ਵਲੋਂ ਈ -ਰਿਕਸ਼ਾ ਚਾਲਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ-ਪ੍ਰਧਾਨ ਮਨਵਿੰਦਰ ਸਿੰਘ ਹੈਪੀ
SHARE

ਕਪੂਰਥਲਾ ( ਗੌਰਵ ਮੜੀਆ )  ਈ -ਰਿਕਸ਼ਾ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਮਨਵਿੰਦਰ ਸਿੰਘ ਹੈਪੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਕਪੂਰਥਲਾ ਚ ਆਟੋ ਚਾਲਕਾਂ ਵਲੋਂ ਈ -ਰਿਕਸ਼ਾ ਚਾਲਕਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਓਹਨਾ ਨੂੰ ਸਵਾਰੀ ਚੁੱਕਣ ਨਹੀਂ ਦਿੱਤੀ ਜਾ ਰਹੀ ਹੈ ਜੇਕਰ ਸਵਾਰੀ ਬਿਠਾਕੇ ਈ ਰਿਕਸ਼ਾ ਆਪਣੀ ਮੰਜਿਲ ਵੱਲ ਜਾ ਰਿਹਾ ਹੁੰਦਾ ਹੈ

ਤੇ ਕੋਈ ਨਾ ਕੋਈ ਉਸ ਰੂਟ ਦਾ ਆਟੋ ਚਾਲਕ ਈ ਰਿਕਸ਼ਾ ਚਾਲਕ ਨੂੰ ਰੋਕ ਕੇ ਸਵਾਰੀ ਉਤਰਵਾ ਦਿੰਦੇ ਹਨ ਜਿਹਨਾਂ ਵਿੱਚ ਔਰਤਾਂ ਤੇ ਲੜਕੀਆਂ ਵੀ ਬੈਠੀਆਂ ਹੁੰਦੀਆਂ ਹਨ ਇਸ ਤੋਂ ਅਲਾਵਾ ਰਿਕਸ਼ਾ ਚਾਲਕ ਦੀ ਰਿਕਸ਼ਾ ਦੀ ਚਾਬੀ ਕੱਢ ਲਿੰਦੇ ਹਨ ਤੇ ਚਾਲਕ ਨੂੰ ਗਾਲ ਮੰਦਾ ਬੋਲਦੇ ਹਨ ਅਤੇ ਕਈ ਵਾਰ ਮਾਰ ਕੁਟਾਈ ਵੀ ਕਰਦੇ ਹਨ ਇਸ ਤੋਂ ਅਲਾਵਾ ਈ ਰਿਕਸ਼ਾ ਚਾਲਕ ਨੂੰ 1000 ਰੁਪਏ ਜਾ ਇਸ ਤੋਂ ਵੀ ਵੱਧ ਨਾਜਾਇਜ਼ ਜੁਰਮਾਨਾ ਪਾਕੇ ਗੁੰਡਾ ਟੈਕਸ ਵਸੂਲਦੇ ਹਨ

ਪ੍ਰਧਾਨ ਹੈਪੀ ਨੇ ਕਿਹਾ ਕਿ ਇਸ ਸਾਰੀ ਧੱਕੇਸ਼ਾਹੀ ਪਿੱਛੇ ਆਟੋ ਚਾਲਕਾਂ ਤੇ ਇੱਕ ਸਿਆਸੀ ਲੀਡਰ ਦਾ ਹੱਥ ਹੈ ਜਿਸਦੀ ਸ਼ਹਿ ਤੇ ਇਹ ਕਪੂਰਥਲਾ ਚ ਆਟੋ ਚਾਲਕਾਂ ਦੀ ਨਾਜਾਇਜ਼ ਧੱਕੇਸ਼ਾਹੀ ਹੋ ਰਹੀ ਹੈ ਯੂਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਹੈਪੀ ਅਤੇ ਸਮੂਹ ਈ ਰਿਕਸ਼ਾ ਚਾਲਕਾਂ ਨੇ ਜਿਲਾ ਪ੍ਰਸਾਸ਼ਨ ਤੇ ਪੁਲਿਸ ਪ੍ਰਸਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਟੋ ਚਾਲਕਾਂ ਦੀ ਗੁੰਡਾਗਰਦੀ ਬੰਦ ਕਰਵਾਈ ਜਾਵੇ ਤੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

Share This Article
Facebook Twitter Whatsapp Whatsapp Telegram Copy Link
Share
Previous Article ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਨੱਲ ਮੰਡੀ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਿਆ ਗਿਆ ਜਾਇਜਾ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਨੱਲ ਮੰਡੀ ਵਿਖੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਲਿਆ ਗਿਆ ਜਾਇਜਾ
Next Article ਯੂਥ ਬੀਜੇਪੀ ਨੇ ਥਾਣਾ ਇੰਚਾਰਜ ਅਰਬਨ ਸਟੇਟ ਬਲਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ ਯੂਥ ਬੀਜੇਪੀ ਨੇ ਥਾਣਾ ਇੰਚਾਰਜ ਅਰਬਨ ਸਟੇਟ ਬਲਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?