ਕਪੂਰਥਲਾ ( ਗੌਰਵ ਮੜੀਆ ) ਸ਼੍ਰੀ ਮਾਤਾ ਦੁਰਗਾ ਮੰਦਿਰ ਪ੍ਰਬੰਧਕੀ ਸਭਾ ਵਲੋਂ ਦੁਰਗਾ ਮੰਦਿਰ ਵਿਚ ਸ਼੍ਰੀ ਦੁਰਗਾ ਸਤੂਤੀ ਪਾਠ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਭਾ ਦੇ ਸਮੂਹ ਮੇਂਬਰ ਹਾਜ਼ਰ ਰਹੇ ਤੇ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਅਜੈ ਕਸ਼੍ਯਪ, ਰਾਜੇਸ਼ ਕਸ਼੍ਯਪ, ਰਾਕੇਸ਼ ਕਸ਼ਯਪ, ਕਿਸ਼ਨ ਲਾਲ, ਸ਼ਾਮ ਲਾਲ, ਕਰਦੀਪ ਕਸ਼ਯਪ, ਪ੍ਰੇਮ ਕਨੌਜਿਆ, ਆਦਿ ਸ਼ਰਧਾਲੂ ਸ਼ਾਮਿਲ ਸਨ