By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਕਰਤਾਰਪੁਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਇਕ ਟਾਈਮ ਹੋਣ ਕਾਰਨ ਸ਼ਹਿਰ ਨਿਵਾਸੀ ਹੋ ਰਹੇ ਪਰੇਸ਼ਾਨ — ਸੂਦ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਕਰਤਾਰਪੁਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਇਕ ਟਾਈਮ ਹੋਣ ਕਾਰਨ ਸ਼ਹਿਰ ਨਿਵਾਸੀ ਹੋ ਰਹੇ ਪਰੇਸ਼ਾਨ — ਸੂਦ
Jalandhar

ਕਰਤਾਰਪੁਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਇਕ ਟਾਈਮ ਹੋਣ ਕਾਰਨ ਸ਼ਹਿਰ ਨਿਵਾਸੀ ਹੋ ਰਹੇ ਪਰੇਸ਼ਾਨ — ਸੂਦ

Talk Hindustan
Last updated: 2025/09/10 at 7:00 PM
Talk Hindustan
Share
2 Min Read
ਕਰਤਾਰਪੁਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਇਕ ਟਾਈਮ ਹੋਣ ਕਾਰਨ ਸ਼ਹਿਰ ਨਿਵਾਸੀ ਹੋ ਰਹੇ ਪਰੇਸ਼ਾਨ — ਸੂਦ
SHARE

ਕਰਤਾਰਪੁਰ 10 ਸਤੰਬਰ (ਜਸਵੰਤ ਵਰਮਾ ) ਬੀਤੇ ਕਈ ਦਿਨਾਂ ਤੋਂ ਕਰਤਾਰਪੁਰ ਸ਼ਹਿਰ ਨਿਵਾਸੀ ਬਹੁਤ ਪਰੇਸ਼ਾਨ ਹਨ ਕਿਉਂਕਿ ਬੀਤੇ ਕਈ ਦਿਨਾਂ ਤੋਂ ਕਰਤਾਰਪੁਰ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਸਿਰਫ ਇੱਕ ਟਾਈਮ ਕੁਝ ਘੰਟਿਆਂ ਲਈ ਦਿੱਤੀ ਜਾਂਦੀ ਹੈ ਜਿਸ ਕਾਰਨ ਕਈ ਇਲਾਕਿਆਂ ਵਿੱਚ ਤਾਂ ਪਾਣੀ ਹੀ ਨਹੀਂ ਪਹੁੰਚ ਪਾ ਰਿਹਾ ਇਹ ਵਿਚਾਰ ਸਿਟੀ ਕਾਂਗਰਸ ਕਰਤਾਰਪੁਰ ਦੇ ਪ੍ਰਧਾਨ ਗੋਪਾਲ ਸੂਦ ਨੇ ਪ੍ਰਗਟ ਕਰਦਿਆਂ ਕਿਹਾ ਕਰਤਾਰਪੁਰ ਨਗਰ ਕੌਂਸਲ ਹਰ ਮਾਮਲੇ ਵਿੱਚ ਫੇਲ ਨਜ਼ਰ ਆ ਰਹੀ ਹੈ ਨਾ ਇਹਨਾਂ ਕੋ ਸਫਾਈ ਪ੍ਰਬੰਧ ਹੋ ਰਹੇ ਹਨ, ਨਾ ਸੀਵਰੇਜ ਸੰਭਲ ਰਿਹਾ ਜਿਸ ਕਾਰਨ ਆਰੀਆ ਨਗਰ ਕਰਤਾਰਪੁਰ ਅਤੇ ਚੰਦਨਗਰ ਕਰਤਾਰਪੁਰ ਵਿੱਚ ਡਾਇਰੀਆ ਅਤੇ ਹੋਰ ਬਿਮਾਰੀਆਂ ਫੈਲ ਚੁੱਕੀਆਂ ਹਨ

ਉਹਨਾਂ ਕਿਹਾ ਮੈਂ ਪਹਿਲੀ ਵਾਰ ਦੇਖਿਆ ਹੈ ਕਿ ਸੀਵਰੇਜ ਦੇ ਫਾਲਟ ਲੱਭਣ ਨੂੰ ਇੰਨੇ ਦਿਨ ਲੱਗ ਗਏ ਤੇ ਲੋਕ ਪਰੇਸ਼ਾਨ ਹੋ ਰਹੇ ਹਨ ਪਾਣੀ ਲਈ ਹਾਲੇ ਲੋਕਾਂ ਨੂੰ ਕਿੰਨੇ ਦਿਨ ਪਰੇਸ਼ਾਨ ਹੋਣਾ ਪਊਗਾ ਇਹ ਰੱਬ ਹੀ ਜਾਣਦਾ ਉਹਨਾਂ ਬਿਜਲੀ ਵਿਭਾਗ ਬਾਰੇ ਵੀ ਕਿਹਾ ਕਿ ਪਤਾ ਨਹੀਂ ਕਦੋਂ ਕੱਟ ਲਾ ਦਿੰਦੇ ਹਨ ਕਈ ਦਿਨ ਕੱਟ ਲਾ ਕੇ ਬਿਜਲੀ ਮੁਰੰਮਤ ਕਰਕੇ ਵੀ ਇਹਨਾਂ ਕੋਲੋਂ ਬਿਜਲੀ ਸਪਲਾਈ ਸਹੀ ਨਹੀਂ ਦਿੱਤੀ ਜਾ ਰਹੀ ਗੋਪਾਲ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਨਾਲ ਖੜੀ ਹੈ ਜੇਕਰ ਨਗਰ ਕੌਂਸਲ ਨੇ ਪਾਣੀ ਸਪਲਾਈ, ਅਤੇ ਸੀਵਰੇਜ  ਸਮੱਸਿਆ  ਨੂੰ ਸਹੀ ਨਹੀਂ ਕੀਤਾ ਤਾਂ ਕਾਂਗਰਸ ਪਾਰਟੀ,ਸ਼ਹਿਰ ਨਿਵਾਸਿਆਂ ਨੂੰ ਨਾਲ ਲੈ ਕੇ  ਨਗਰ ਕੌਂਸਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰੇਗੀ ਸੂਦ ਨੇ ਇਹ ਵੀ ਕਿਹਾ ਕਿ ਬਰਸਾਤ ਦੌਰਾਨ ਕਈ ਲੋਕਾਂ ਦੇ ਘਰ ਡਿੱਗ ਗਏ ਹਨ ਸਰਕਾਰ ਸਰਵੇ ਕਰਕੇ ਉਹਨਾਂ ਨੂੰ ਉਚਿਤ ਮੁਆਵਜ਼ਾ ਵੀ ਦੇਵੇ

TAGGED: Political
Share This Article
Facebook Twitter Whatsapp Whatsapp Telegram Copy Link
Share
Previous Article रेस्टोरेंट ,क्लब और अन्य लाइसेंस प्राप्त खाने-पीने वाले स्थानों को रात 12 बजे तक पूरी तरह बंद करने के आदेश रेस्टोरेंट ,क्लब और अन्य लाइसेंस प्राप्त खाने-पीने वाले स्थानों को रात 12 बजे तक पूरी तरह बंद करने के आदेश
Next Article जिला मैजिस्ट्रेट द्वारा जिले के 9 सरकारी स्कूलों में 11 और 12 सितंबर को छुट्टियों की घोषणा जिला मैजिस्ट्रेट द्वारा जिले के 9 सरकारी स्कूलों में 11 और 12 सितंबर को छुट्टियों की घोषणा
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?