By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਡਾ ਦਵਿੰਦਰ ਸਿੰਘ ਕਾਲੜਾ ਨੂੰ ਚੈਅਰਮੇਨ ਇੰਟੇਲੇਕਚੁਅਲ ਵਿੰਗ ਅਤੇ ਅਡਵਾਇਸਰੀ ਕਮੇਟੀ ਕਪੂਰਥਲਾ ਅਤੇ ਸ.ਪਰਮਜੀਤ ਸਿੰਘ ਦੋਆਬਾ ਨੂੰ ਕਪੂਰਥਲਾ ਦੇ ਕੌਰ ਕਮੇਟੀ ਦੇ ਚੇਅਰਮੈਨ ਥਾਪਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਡਾ ਦਵਿੰਦਰ ਸਿੰਘ ਕਾਲੜਾ ਨੂੰ ਚੈਅਰਮੇਨ ਇੰਟੇਲੇਕਚੁਅਲ ਵਿੰਗ ਅਤੇ ਅਡਵਾਇਸਰੀ ਕਮੇਟੀ ਕਪੂਰਥਲਾ ਅਤੇ ਸ.ਪਰਮਜੀਤ ਸਿੰਘ ਦੋਆਬਾ ਨੂੰ ਕਪੂਰਥਲਾ ਦੇ ਕੌਰ ਕਮੇਟੀ ਦੇ ਚੇਅਰਮੈਨ ਥਾਪਿਆ
JalandharKapurthla

ਡਾ ਦਵਿੰਦਰ ਸਿੰਘ ਕਾਲੜਾ ਨੂੰ ਚੈਅਰਮੇਨ ਇੰਟੇਲੇਕਚੁਅਲ ਵਿੰਗ ਅਤੇ ਅਡਵਾਇਸਰੀ ਕਮੇਟੀ ਕਪੂਰਥਲਾ ਅਤੇ ਸ.ਪਰਮਜੀਤ ਸਿੰਘ ਦੋਆਬਾ ਨੂੰ ਕਪੂਰਥਲਾ ਦੇ ਕੌਰ ਕਮੇਟੀ ਦੇ ਚੇਅਰਮੈਨ ਥਾਪਿਆ

Talk Hindustan
Last updated: 2024/04/18 at 8:15 PM
Talk Hindustan
Share
3 Min Read
ਡਾ ਦਵਿੰਦਰ ਸਿੰਘ ਕਾਲੜਾ ਨੂੰ ਚੈਅਰਮੇਨ ਇੰਟੇਲੇਕਚੁਅਲ ਵਿੰਗ ਅਤੇ ਅਡਵਾਇਸਰੀ ਕਮੇਟੀ ਕਪੂਰਥਲਾ ਅਤੇ ਸ.ਪਰਮਜੀਤ ਸਿੰਘ ਦੋਆਬਾ ਨੂੰ ਕਪੂਰਥਲਾ ਦੇ ਕੌਰ ਕਮੇਟੀ ਦੇ ਚੇਅਰਮੈਨ ਥਾਪਿਆ
SHARE

ਕਪੂਰਥਲਾ( ਗੌਰਵ ਮੜੀਆ ) ਹਲਕਾ ਕਪੂਰਥਲਾ ਦੇ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਵੱਲੋਂ ਹਲਕੇ ਦੇ ਪ੍ਰਮੁੱਖ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਸਾਬਕਾ ਜਿਲਾ ਪ੍ਰਧਾਨ ਜਥੇਦਾਰ ਜਗੀਰ ਸਿੰਘ ਵਡਾਲਾ ਜੀ ਦੀ ਦੇਖਰੇਖ ਹੇਠ ਪਾਰਟੀ ਦਫ਼ਤਰ ਵਿੱਖੇ ਬੁਲਾਈ ਗਈ। ਜਿਸ ਵਿੱਚ ਅਗਾਮੀ ਲੋਕ ਸਭਾ ਚੋਣਾਂ ਬਾਰੇ ਪਾਰਟੀ ਨੀਤੀ ਬਾਰੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਦੌਰਾਨ ਹਲਕਾ ਇੰਚਾਰਜ ਸ.ਹਰਕ੍ਰਿਸ਼ਨ ਸਿੰਘ ਵਾਲੀਆ ਨੇ ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਸ.ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰੇ ਉਪਰੰਤ ਕਪੂਰਥਲਾ ਦੇ ਨਾਮਵਰ ਅਕਾਲੀ ਪਰਿਵਾਰਾਂ ਚੋਂ ਡਾਕਟਰ ਦਵਿੰਦਰ ਸਿੰਘ ਕਾਲੜਾ ਜੀ ਨੂੰ ਚੈਅਰਮੇਨ ਇੰਟੇਲੇਕਚੁਅਲ ਵਿੰਗ ਅਤੇ ਅਡਵਾਇਸਰੀ ਕਮੇਟੀ ਹਲਕਾ ਕਪੂਰਥਲਾ, ਅਤੇ ਸ.ਪਰਮਜੀਤ ਸਿੰਘ ਦੋਆਬਾ ਜੀ ਨੂੰ ਹਲਕਾ ਕਪੂਰਥਲਾ ਦੇ ਕੌਰ ਕਮੇਟੀ ਦੇ ਚੇਅਰਮੈਨ ਥਾਪਿਆ ਹੈ !

ਇੱਥੇ ਇਹ ਜ਼ਿਕਰਯੋਗ ਹੈ ਇਹ ਦੋਨੇ ਪਰਿਵਾਰ ਪਿੱਛਲੇ ਲੰਮੇ ਸਮੇਂ ਤੋਂ ਪੂਰੀ ਤਨਦੇਹੀ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਵੱਖ ਵੱਖ ਥਾਵਾਂ ਤੇ ਸੇਵਾ ਨਿਭਾਉਂਦੇ ਆ ਰਹੇ ਹਨ। ਇਥੇ ਦਸਣਯੋਗ ਹੈ ਕੀ ਡਾ.ਦਵਿੰਦਰ ਸਿੰਘ ਕਾਲੜਾ ਜੀ ਦੀ ਧਰਮਪਤਨੀ ਬੀਬੀ ਬਲਜਿੰਦਰ ਕੌਰ ਕਾਲੜਾ ਜੋ ਕਿ ਕਾਫ਼ੀ ਲੰਮੇ ਅਰਸੇ ਤੋਂ ਇਸਤਰੀ ਅਕਾਲੀ ਦਲ ਵਿੱਚ ਬਤੌਰ ਜਿਲਾ ਪ੍ਰਧਾਨ ਵੱਜੋਂ ਸੇਵਾ ਕਰਦੇ ਆ ਰਹੇ ਹਨ ਨੇ ਪਿੱਛਲੇ ਦਿਨੀਂ ਇਸਤਰੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਜੀ ਦੀ ਕਪੂਰਥਲਾ ਫੇਰੀ ਸਮੇਂ ਵੀ ਆਪਣੇ ਗ੍ਰਹਿ ਵਿੱਖੇ ਬੀਬੀਆਂ ਦੇ ਇੱਕ ਵੱਡੇ ਜਥੇ ਨਾਲ ਸੂਬਾ ਪ੍ਰਧਾਨ ਦੀ ਇੱਕ ਪ੍ਰਭਾਵਸ਼ਾਲੀ ਮੀਟਿੰਗ ਕਰਵਾਈ ਸੀ।
ਇਸੇ ਮੌਕੇ ਦੋਨਾਂ ਨਵਨਿਯੁਕਤ ਅਹੁਦੇਦਾਰਾਂ ਨੇ ਇੱਕ ਅਵਾਜ ਵਿੱਚ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੱਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਕਪੂਰਥਲਾ ਹਲਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਨੇ ਇਹਨਾ ਨਿਯੁਕਤੀਆਂ ਤੇ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਓਥੇ ਜ਼ੋਰਦਾਰ ਸੁਆਗਤ ਕਰਦੇ ਹੋਏ ਪਾਰਟੀ ਹਈਕਮਾਂਡ ਅਤੇ ਹਲਕਾ ਇੰਚਾਰਜ ਐਚ ਐਸ ਵਾਲੀਆ ਦਾ ਧੰਨਵਾਦ ਕੀਤਾ। ਇਹ੍ਹਨਾਂ ਨਿਯੁਕਤੀਆਂ ਦਾ ਸੁਆਗਤ ਕਰਨ ਸਮੇਂ ਪ੍ਰਮੁੱਖ ਤੌਰ ਤੇ ਸੀਨੀਅਰ ਅਕਾਲੀ ਆਗੂ ਸਾਬਕਾ ਕੌਂਸਲਰ ਸ ਹਰਬੰਸ ਸਿੰਘ ਵਾਲੀਆ, ਦਲਜੀਤ ਸਿੰਘ ਸਾਬਕਾ ਚੇਅਰਮੈਨ ਅਤੇ ਪੀ ਏ ਸੀ ਮੇਮ੍ਬਰ ,ਅਜੇ ਬਬਲਾ ਪੀ ਏ ਸੀ ਮੈਂਬਰ,ਕਪੂਰਥਲਾ ਹਲਕੇ ਦੇ ਪ੍ਰਧਾਨ ਰਜਿੰਦਰ ਸਿੰਘ ਧੰਜਲ, ਤਨਵੀਰ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਕਪੂਰਥਲਾ,ਪ੍ਰਬ ਵਾਲੀਆ ਯੂਥ ਅਕਾਲੀ ਆਗੂ,ਅਸ਼ੋਕ ਭਗਤ MC, ਦਿਨੇਸ਼ ਕੁਮਾਰ,ਜਗਜੀਤ ਸਿੰਘ ਸ਼ੰਮੀ ਸੀਨੀਅਰ ਅਕਾਲੀ ਆਗੂ, ਪਰਮਿੰਦਰ ਸਿੰਘ ਬੌਬੀ, ਜਸਪਾਲ ਨਾਹਰ, ਦਿਨੇਸ਼ ਕੁਮਾਰ, ਮਲਕੀਤ ਸਿੰਘ ਪਿੰਨਾ, ਕਮਲਦੀਪ ਸਿੰਘ ਵਾਲੀਆ, ਜਤਿੰਦਰ ਸਿੰਘ ਸੌਰਵ ਵਾਲੀਆ, ਮਨਿੰਦਰ ਸਿੰਘ, ਅਮਰਜੀਤ ਸਿੰਘ ਥਿੰਦ, ਜਰਨੈਲ ਸਿੰਘ, ਹਰਜਿੰਦਰ ਸਿੰਘ ਖਨੋਵਾਲ, ਸੋਹਨ ਲਾਲ, ਮਲਕੀਤ ਸਿੰਘ ਪਿਨਾ,ਬੀਬੀ ਬਲਜਿੰਦਰ ਕੌਰ, ਬੀਬੀ ਮਮਤਾ ਨਾਹਰ ਨਾਮ ਜ਼ਿਕਰਯੋਗ ਹਨ।

TAGGED: Political
Share This Article
Facebook Twitter Whatsapp Whatsapp Telegram Copy Link
Share
Previous Article सिद्धू मूसेवाला की सरपंच माता के जाली दस्तखत कर पेंशन लगवाने की कोशिश, अज्ञात पर केस दर्ज सिद्धू मूसेवाला की सरपंच माता के जाली दस्तखत कर पेंशन लगवाने की कोशिश, अज्ञात पर केस दर्ज
Next Article ਕਪੂਰਥਲਾ ਦੀ ਪੰਜ ਵਿਦਿਆਰਥਣਾ ਮੈਰਿਟ ਵਿਚ, ਦਸਵੀ ਕਲਾਸ ਦੇ ਨਤੀਜੇ ਰਹੇ ਸ਼ਾਨਦਾਰ ਕਪੂਰਥਲਾ ਦੀ ਪੰਜ ਵਿਦਿਆਰਥਣਾ ਮੈਰਿਟ ਵਿਚ, ਦਸਵੀ ਕਲਾਸ ਦੇ ਨਤੀਜੇ ਰਹੇ ਸ਼ਾਨਦਾਰ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?