By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਮਵਾੜਾ ਮੰਦਿਰ ਰਈਆ ਵਿਖੇ ਤਿੰਨ ਰੋਜ਼ਾ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਮਵਾੜਾ ਮੰਦਿਰ ਰਈਆ ਵਿਖੇ ਤਿੰਨ ਰੋਜ਼ਾ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਗਿਆ
JalandharKapurthla

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਮਵਾੜਾ ਮੰਦਿਰ ਰਈਆ ਵਿਖੇ ਤਿੰਨ ਰੋਜ਼ਾ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਗਿਆ

Talk Hindustan
Last updated: 2024/04/21 at 9:18 PM
Talk Hindustan
Share
2 Min Read
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਮਵਾੜਾ ਮੰਦਿਰ ਰਈਆ ਵਿਖੇ ਤਿੰਨ ਰੋਜ਼ਾ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਗਿਆ
SHARE

ਕਪੂਰਥਲਾ (ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਰਾਮਵਾੜਾ ਮੰਦਿਰ ਰਈਆ ਵਿਖੇ ਤਿੰਨ ਰੋਜ਼ਾ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਗਿਆ।ਜਿਸ ਦੇ ਦੂਜੇ ਦਿਨ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸਾਧਵੀ ਗਰਿਮਾ ਭਾਰਤੀ ਜੀ ਨੇ ਕਥਾ ਦਾ ਵਾਚਨ ਕੀਤਾ। ਰਾਮਚਰਿਤ ਮਾਨਸ ਦੇ ਆਧਾਰ ‘ਤੇ ਹਨੂੰਮਾਨ ਜੀ ਦੀ ਸ਼ਖਸੀਅਤ ਦਾ ਵਰਣਨ ਕਰਦੇ ਹੋਏ ਸਾਧਵੀ ਜੀ ਨੇ ਦੱਸਿਆ ਕਿ ਹਨੂੰਮਾਨ ਜੀ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਹਨ, ਹਨੂੰਮਾਨ ਜੀ ਨੇ ਹਰ ਪ੍ਰਸਥਿਤੀ ਵਿਚੋਂ ਲੰਘਦੇ ਹੋਏ ਆਪਣੇ ਲਕਸ਼ ਨੂੰ ਹਾਸਲ ਕੀਤਾ।.

ਸਾਧਵੀ ਜੀ ਨੇ ਅੱਗੇ ਦੱਸਿਆ ਗੋਸਵਾਮੀ ਤੁਲਸੀਦਾਸ ਜੀ ਦੱਸਦੇ ਹਨ ਕਿ ਇੱਥੇ ਹਨੂੰਮਾਨ ਜੀ ਇੱਕ ਸੰਤ ਦਾ ਪ੍ਰਤੀਕ ਹਨ, ਅਤੇ ਲੰਕਿਨੀ ਆਤਮਾ ਦਾ ਪ੍ਰਤੀਕ ਹੈ। ਹਨੂੰਮਾਨ ਜੀ ਦਾ ਪ੍ਰਹਾਰ ਕਰਨਾ ਭਾਵ ਸਤਿਸੰਗ ਰੂਪੀ ਵਿਚਾਰਾਂ ਦਾ ਮਨ ਰੂਪੀ ਬੁਰੇ ਵਿਕਾਰਾਂ ਤੇ ਪ੍ਰਹਾਰ ਹੈ।

ਸਾਧਵੀ ਜੀ ਨੇ ਦੱਸਿਆ ਕਿ ਜਦੋਂ ਜਦੋਂ ਵੀ ਮਾਨਵ ਜਾਤੀ ਵਿਕਾਰਾਂ ਨਾਲ ਗ੍ਰਸਤ ਹੁੰਦੀ ਹੈ, ਤਾਂ ਉਸ ਸਮੇ ਦੇ ਪੂਰਣ ਸੰਤ ਅਤੇ ਗੁਰੂ ਮਨੁੱਖ ਜਾਤੀ ਨੂੰ ਸਿੱਧੇ ਰਾਹੇ ਪਾਉਣ ਲਈ ਉਸ ਨੂੰ ਬ੍ਰਹਮ ਗਿਆਨ ਪ੍ਰਦਾਨ ਕਰਦੇ ਹਨ। ਬ੍ਰਹਮਾ ਗਿਆਨ ਦੇ ਦੁਆਰਾ ਜੀਵ ਆਤਮਾ ਆਪਣੇ ਘਟ ਦੇ ਅੰਦਰ ਪ੍ਰਮਾਤਮਾ ਦੇ ਦਰਸ਼ਨ ਕਰਕੇ ਉਸ ਪਰਮਾਤਮਾ ਦੀ ਭਗਤੀ ਵੱਲ ਵਧਦੀ ਹੈ। ਸਾਡੇ ਗ੍ਰੰਥ ਕਹਿੰਦੇ ਹਨ ਕਿ ਪੂਰਨ ਗੁਰੂ ਦੇ ਗਿਆਨ ਤੋਂ ਬਿਨਾਂ ਵਿਕਾਰਾਂ ਤੋਂ ਮੁਕਤੀ ਸੰਭਵ ਨਹੀਂ ਹੈ। ਹਨੂੰਮਾਨ ਜੀ ਦੇ ਰੂਪ ਵਿੱਚ ਇੱਕ ਸੰਤ ਦੇ ਆਉਣ ਨਾਲ ਲੰਕਿਨੀ ਦਾ ਜੀਵਨ ਵੀ ਬਦਲ ਗਿਆ।

ਇਸ ਲਈ ਜੀਵਨ ਵਿਚ ਪੂਰਣ ਗੁਰੂ ਦਾ ਹੋਣਾ ਸਭ ਦੇ ਲਈ ਬਹੁਤ ਜਰੂਰੀ ਹੈ। ਕਥਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼੍ਰੀ ਹੇਮਦੀਪ ਮੰਨਣ ਜੀ (ਆਰ.ਐੱਸ.ਐੱਸ. ਮੈਂਬਰ), ਸ਼੍ਰੀ ਰਾਜੇਸ਼ ਟਾਂਗਰੀ (ਪ੍ਰਧਾਨ ਰਈਆ ਗ੍ਰਾਮੀਣ, ਭਾਜਪਾ), ਸ਼੍ਰੀ ਸਵਤੰਤਰ ਕੁਮਾਰ ਜੀ (ਰਾਮਵਾੜਾ ਮੰਦਰ ਕਮੇਟੀ ਮੈਂਬਰ),ਇੰਦਰ ਮੋਹਨ ਜੀ (ਬਾਵਾ ਲਾਲ ਦਿਆਲ ਮੰਦਰ ਕਮੇਟੀ ਮੈਂਬਰ) ਪਹੁੰਚੇ। ਕਥਾ ਵਿਚ ਆਈਆਂ ਸੰਗਤਾਂ ਨੇ ਕਥਾ ਦੇ ਨਾਲ-ਨਾਲ ਭਜਨਾਂ ਦਾ ਪੂਰਾ ਆਨੰਦ ਮਾਣਿਆ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article हरियाणा के गुरुग्राम में दर्दनाक हादसा, श्मशान घाट की दीवार गिरने से 4 लोगों की मौत हरियाणा के गुरुग्राम में दर्दनाक हादसा, श्मशान घाट की दीवार गिरने से 4 लोगों की मौत
Next Article कांग्रेस पार्टी ने लोकसभा चुनावो के लिए अपनी अगली लिस्ट की जारी……..  देखें किसे कहा से मिला टिकट कांग्रेस पार्टी ने लोकसभा चुनावो के लिए अपनी अगली लिस्ट की जारी…….. देखें किसे कहा से मिला टिकट
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?