By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਅਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਦਾ ਪ੍ਰੋਗਰਾਮ ਦਾ ਆਯੋਜਨ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਅਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਦਾ ਪ੍ਰੋਗਰਾਮ ਦਾ ਆਯੋਜਨ
JalandharKapurthla

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਅਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਦਾ ਪ੍ਰੋਗਰਾਮ ਦਾ ਆਯੋਜਨ

Talk Hindustan
Last updated: 2024/04/01 at 8:05 PM
Talk Hindustan
Share
2 Min Read
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਅਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਦਾ ਪ੍ਰੋਗਰਾਮ ਦਾ ਆਯੋਜਨ
SHARE

ਕਪੂਰਥਲਾ (ਗੌਰਵ ਮੜੀਆ )ਕਪੂਰਥਲਾ ਦੇ ਪਟੇਲ ਨਗਰ ਵਿੱਚ ਵੈਦਿਕ ਸਤਿਸੰਗ ਪਰਿਵਾਰ ਭਲਾਈ ਪ੍ਰਬੰਧਕ ਕਮੇਟੀ ਵੱਲੋਂ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੁਆਰਾ ਭਗਵਾਨ ਸ਼੍ਰੀ ਰਾਮ ਨੂੰ ਸਮਰਪਿਤ ਅਧਿਆਤਮਿਕ ਪ੍ਰਵਚਨ ਅਤੇ ਭਜਨ ਸੰਕੀਰਤਨ ਦਾ ਪ੍ਰੋਗਰਾਮ ਕਰਵਾਇਆ ਗਿਆ। ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਜਯੰਤੀ ਭਾਰਤੀ ਜੀ ਨੇ ਕਿਹਾ ਕਿ ਸ਼੍ਰੀ ਰਾਮ ਭਾਰਤੀਆਂ ਦੇ ਜੀਵਨ ਪ੍ਰਾਣ ਹਨ। ਰਾਮ ਹਰ ਇਨਸਾਨ ਦੇ ਮਨ ਵਿੱਚ ਹਨ, ਮਰਯਾਦਾ, ਰਾਜ ਧਰਮ, ਅਤੇ ਪੁਤਰ ਧਰਮ ਦੀ ਅਜਿਹੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲੇਗੀ। .ਧਰਮ ਅਤੇ ਨੀਤੀ ਦਾ ਸੁਮੇਲ ਹੈ, ਸ਼੍ਰੀ ਰਾਮ। ਸ਼੍ਰੀ ਰਾਮ ਨੂੰ ਜਾਣ ਕੇ ਹੀ ਅਸੀਂ ਉਨ੍ਹਾਂ ਦਾ ਆਦਰਸ਼ ਜੀਵਨ ਬਤੀਤ ਕਰ ਸਕਾਂਗੇ।

ਉਨ੍ਹਾਂ ਤੱਕ ਪਹੁੰਚਣ ਦਾ ਮਾਰਗ ਸਦਾ ਤੋਂ ਹੀ ਹਨੂੰਮਾਨ ਜੀ ਜੈਸੇ ਸੰਤ ਰਹੇ ਹਨ। ਸੰਤਾ ਦੀ ਸੰਗਤਿ ਨੂੰ ਪ੍ਰਾਪਤ ਕਰ ਕੇ ਜਿਵੇਂ ਮਾਤਾ ਸ਼ਬਰੀ ਨੇ ਉਨ੍ਹਾਂ ਨੂੰ ਪ੍ਰਾਪਤ ਕੀਤਾ। ਪਰ ਅੱਜ ਉਹਨਾਂ ਹੀ ਸ਼੍ਰੀ ਰਾਮ ਦੇ ਭਗਤ ਅੱਜ ਪਾਪ, ਬੇਇਨਸਾਫੀ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਇੰਨੇ ਧਸ ਚੁੱਕੇ ਹਨ ਕਿ ਸ਼੍ਰੀ ਰਾਮ ਦਾ ਨਾਂ ਕੇਵਲ ਸ਼ਬਦਾਂ ਵਿੱਚ ਹੀ ਰਹਿ ਗਿਆ ਹੈ।ਅੱਜ ਲੋੜ ਹੈ ਮਨੁੱਖਤਾ ਵਿੱਚ ਭਗਵਾਨ ਰਾਮ ਦੇ ਉਹੀ ਜੀਵਨ ਆਦਰਸ਼ ਫਿਰ ਤੋਂ ਸਥਾਪਿਤ ਕਰਨ ਦੀ। ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਮਾਨਵ ਮਨਾਂ ਦੇ ਅੰਦਰ ਇੱਕ ਵਾਰ ਫਿਰ ਰਾਮ ਰਾਜ ਦੀ ਸਥਾਪਨਾ ਲਈ ਬ੍ਰਹਮਗਿਆਨ ਪ੍ਰਦਾਨ ਕਰ ਕੇ ਜੀਵਨ ਜਿਉਣ ਦਾ ਮਾਰਗ ਦਿਖਾ ਰਹੇ ਹਨ।
ਇਨ੍ਹਾਂ ਪ੍ਰੇਰਨਾਦਾਇਕ ਵਿਚਾਰਾਂ ਦੇ ਨਾਲ-ਨਾਲ ਹੋਰ ਸਾਧਵੀ ਭੈਣਾਂ ਦੇ ਸੁਰੀਲੇ ਕੰਠਾ ਰਾਹੀਂ ਸੁੰਦਰ ਭਜਨ ਗਾ ਕੇ ਸਮਾਂ ਬੰਨ ਲਿਆ ਗਿਆ।

ਇਸ ਧਾਰਮਿਕ ਸਮਾਗਮ ਦੌਰਾਨ ਅਚਾਰੀਆ ਦੇਵ ਰਾਜ, ਧਰਮ ਚੰਦ ਸ਼ਰਮਾ ਜੀ, ਇੰਦਰਜੀਤ ਪਸਰੀਚਾ ਜੀ, ਪ੍ਰਧਾਨ ਧਰਮਪਾਲ ਉੱਪਲ, ਸ਼੍ਰੀ ਮਦਨ ਲਾਲ ਤੁਲੀ, ਤ੍ਰਿਅੰਬਲ ਮੋਹਨ ਬਾਲੀ, ਓਮਕਾਰ ਸਿੰਘ, ਡਾ.ਰਣਵੀਰ ਕੌਸ਼ਲ, ਸ਼੍ਰੀ ਸ਼ਿਆਮ ਸੁੰਦਰ ਅਗਰਵਾਲ, ਸ. ਰਣਜੀਤ ਸਿੰਘ ਖੋਜੇਵਾਲ, ਸ਼੍ਰੀ ਸੁਖਜਿੰਦਰ ਸਿੰਘ ਜੀ ਆਦਿ ਹਾਜਰ ਸਨ।

TAGGED: spiritual
Share This Article
Facebook Twitter Whatsapp Whatsapp Telegram Copy Link
Share
Previous Article ਰਮੇਸ਼ ਸ਼ਰਮਾ ਬਣੇ ਭਾਜਪਾ ਹਲਕਾ ਭੁਲੱਥ ਦੇ ਕਨਵੀਨਰ, ਸਾਬਕਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਿੱਤੋ ਨਿਯੁਕਤੀ ਪੱਤਰ ਰਮੇਸ਼ ਸ਼ਰਮਾ ਬਣੇ ਭਾਜਪਾ ਹਲਕਾ ਭੁਲੱਥ ਦੇ ਕਨਵੀਨਰ, ਸਾਬਕਾ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦਿੱਤੋ ਨਿਯੁਕਤੀ ਪੱਤਰ
Next Article ਗਾਇਕ ਜੱਸ ਕਾਂਜਲੀ ਦਾ ਸਿੰਗਲ ਟਰੈਕ ਸੁਰਮੇ ਦੀ ਧਾਰੀ ਰਿਲੀਜ ਗਾਇਕ ਜੱਸ ਕਾਂਜਲੀ ਦਾ ਸਿੰਗਲ ਟਰੈਕ ਸੁਰਮੇ ਦੀ ਧਾਰੀ ਰਿਲੀਜ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?