By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਨੀਲ ਕੰਠ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਜਨ੍ਮਸ਼ਟਮੀ ਦਾ ਦਿਹਾੜਾ ਮਨਾਇਆ ਗਿਆ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਨੀਲ ਕੰਠ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਜਨ੍ਮਸ਼ਟਮੀ ਦਾ ਦਿਹਾੜਾ ਮਨਾਇਆ ਗਿਆ
Jalandhar

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਨੀਲ ਕੰਠ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਜਨ੍ਮਸ਼ਟਮੀ ਦਾ ਦਿਹਾੜਾ ਮਨਾਇਆ ਗਿਆ

Talk Hindustan
Last updated: 2023/09/08 at 9:44 PM
Talk Hindustan
Share
4 Min Read
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਨੀਲ ਕੰਠ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਜਨ੍ਮਸ਼ਟਮੀ ਦਾ ਦਿਹਾੜਾ ਮਨਾਇਆ ਗਿਆ
SHARE

ਕਪੂਰਥਲਾ ( ਗੌਰਵ ਮੜੀਆ ) ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਨੀਲ ਕੰਠ ਮੰਦਿਰ ਪ੍ਰਬੰਧਕ ਕਮੇਟੀ ਦੇ ਦੁਆਰਾ ਅਰਬਨ ਇਸਟੇਟ,ਕਪੂਰਥਲਾ ਮੰਦਿਰ ਦੇ ਪ੍ਰਾਂਗਣ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ‘ਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਸੰਯਾਸੀ ਸ਼ਿਸ਼ ਮਹਾਤਮਾ ਸੁਨੀਲ ਜੀ ਅਤੇ ਸ਼ੀਸ਼ਿਆਂਵਾਂ ਸਾਧਵੀ ਪੁਸ਼ਪਭਾਦਰਾ ਭਾਰਤੀ, ਸਾਧਵੀ ਮਿਹੀ ਭਾਰਤੀ ਜੀ ਦੁਆਰਾ ਸ਼੍ਰੀ ਕ੍ਰਿਸ਼ਨ ਜੀ ਦਾ ਭਾਵਪੂਰਨ ਮਹਿਮਗਾਨ ਕੀਤਾ।ਸਾਧਵੀ ਗਰਿਮਾ ਭਾਰਤੀ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਪਿੱਛੇ ਛੁਪੇ ਰਹੱਸਾਂ ਨੂੰ ਉਜਾਗਰ ਕੀਤਾ। ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਲੀਲਾਵਾਂ ਦੋ ਪੱਧਰਾਂ ‘ਤੇ ਘਟਿਤ ਹੁੰਦੀਆਂ ਹਨ, ਇੱਕ ਵਿਹਾਰਕ ਅਤੇ ਦੂਜਾ ਅਸਲ।

ਵਿਹਾਰਕ ਲੀਲਾ ਬਾਹਰੀ ਸਤ੍ਹਾ ‘ਤੇ ਹੁੰਦੀ ਹੈ ਜੋ ਸ਼੍ਰੀ ਕ੍ਰਿਸ਼ਨ ਜੀ ਦੁਆਰਾ ਗੋਕੁਲ ਦੇ ਸਾਰੇ ਨਿਵਾਸੀਆਂ ਦੇ ਸਾਹਮਣੇ ਕੀਤੀ ਗਈ ਸੀ। ਸਭ ਨੇ ਇਹਨਾਂ ਬਾਹਰੀ ਸਥੂਲ ਅੱਖਾਂ ਰਾਹੀਂ ਦੇਖਿਆ। ਵਿਹਾਰਕ ਲੀਲਾਵਾਂ ਅੰਦਰੂਨੀ ਸੰਸਾਰ ਵਿੱਚ ਵਾਪਰਦੀ ਹੈ, ਜਿਸਨੂੰ ਇੱਕ ਸਾਧਕ ਧਿਆਨ ਦੀਆਂ ਡੂੰਘਾਈਆਂ ਵਿੱਚ ਉਤਰ ਕੇ ਆਪਣੇ ਅੰਦਰੂਨੀ ਸੰਸਾਰ ਵਿੱਚ ਵੇਖਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਰੀਰ ਰੂਪ ਧਾਰਨ ਕਰ ਕੇ ਆਉਣ ਦਾ ਮਕਸਦ ਤਾਂ ਹਰ ਰੂਹ ਦੇ ਅੰਦਰ ਉਨ੍ਹਾਂ ਦੇ ਨਿਰਾਕਾਰ ਰੂਪ ਨੂੰ ਪ੍ਰਗਟ ਕਰਨਾ ਸੀ। ਪਰ ਅੱਜ ਸਾਡੇ ਸਮਾਜ ਦੀ ਵਿਡੰਬਨਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਮਨੋਰੰਜਨ ਦਾ ਦਿਨ ਬਣ ਗਿਆ ਹੈ, ਜਿਸ ਵਿੱਚ ਲੋਕ ਇਸ ਤਿਉਹਾਰ ਨੂੰ ਆਪਣੇ ਤਰੀਕੇ ਮਨਾਉਂਦੇ ਹਨ। ਇਹ ਤਿਉਹਾਰ ਮੱਖਣ ਮਿਸ਼ਰੀ ਖਾਣ ਅਤੇ ਰਾਸ ਰਚਾਉਣ ਤੱਕ ਹੀ ਸੀਮਤ ਰਿਹਾ ਹੈ। ਸਾਡੇ ਦੁਆਰਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਉਣਾ ਉਦੋਂ ਹੀ ਸਾਰਥਕ ਹੋਵੇਗਾ

ਜਦੋਂ ਅਸੀਂ ਆਪਣੇ ਅੰਦਰਲੇ ਪ੍ਰਭੂ ਨੂੰ ਸਾਰ ਰੂਪ ਵਿੱਚ ਜਾਣਾਂਗੇ।ਭਗਵਾਨ ਕ੍ਰਿਸ਼ਨ ਜੀ ਦੀ ਮੱਖਣ ਚੋਰੀ ਕਰਨ ਦੀ ਲੀਲਾ ਸ੍ਰਿਸ਼ਟੀ ਦੇ ਸਾਰ ਤੱਤਵ ਪਰਮਾਤਮਾ ਨੂੰ ਆਪਣੇ ਜੀਵਨ ਅੰਦਰ ਜਾਣਨ ਦਾ ਸੰਦੇਸ਼ ਦਿੰਦੀ ਹੈ।ਈਸ਼ਵਰ ਪ੍ਰਦਰਸ਼ਨ ਦਾ ਵਿਸ਼ਾ ਨਹੀਂ ਬਲਕਿ ਦਰਸ਼ਨ ਦਾ ਵਿਸ਼ਾ ਹੈ।ਓਹਨਾ ਦੀ ਹਰ ਇਕ ਲੀਲਾ ਪਿੱਛੇ ਸਮੁੱਚੀ ਮਾਨਵ ਜਾਤੀ ਲਈ ਸੰਦੇਸ਼ ਛਿਪਿਆ ਹੈ। ਗੋਪਾਲ ਦੇ ਰੂਪ ਵਿਚ ਮਾਤਾ ਕਹਾਉਣ ਵਾਲੀ ਗਊ ਮਾਤਾ ਦੇ ਪ੍ਰਤੀ ਕਰਤੱਵ ਪਾਲਣ, ਸਤਿਕਾਰ ਭਾਵਨਾ ਜਗਾਓਣ ਦੀ ਪ੍ਰੇਰਨਾ ਦਿੰਦੀ ਹੈ। ਭਗਵਾਨ ਕ੍ਰਿਸ਼ਨ ਨਾਰੀ ਉਧਾਰਕ, ਕੁਸ਼ਲ ਰਾਜਨੀਤਿਕ, ਸਮਾਜ ਸੇਵਕ ਅਤੇ ਇਕ ਕੁਸ਼ਲ ਰਾਜਾ ਦੇ ਰੂਪ ਵਿਚ ਸਮਾਜ ਲਈ ਪ੍ਰੇਰਨਾ ਸਰੋਤ ਹਨ। ਜਰੂਰਤ ਹੈ ਭਗਵਾਨ ਕ੍ਰਿਸ਼ਨ ਜੀ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਦੇ ਕਲਿਆਣ ਲਈ ਉਸ ਗਿਆਨ ਮਾਰਗ ਉਪਰ ਚਲੀਏ, ਭਗਵਾਨ ਕ੍ਰਿਸ਼ਨ ਜੀ ਦੁਆਰਾ ਰਚਿਤ ਸ਼੍ਰੀਮਦ ਭਾਗਵਤ ਗੀਤਾ ਦੇ ਮਾਧਿਅਮ ਨਾਲ ਦਿਖਾਇਆ ਹੈ।


ਇਸ ਮੌਕੇ ਸ਼੍ਰੀਮਤੀ ਰਾਜਬੰਸ ਕੌਰ ਰਾਣਾ ਜੀ ਪੂਰਵ ਵਿਧਾਇਕ,ਸ਼੍ਰੀਮਤੀ ਕੁਲਵੰਤ ਕੌਰ, ਮੇਅਰ ਕਪੂਰਥਲਾ, s. ਰਣਜੀਤ ਸਿੰਘ ਖੋਜੇਵਾਲ, ਜਿਲਾ ਪ੍ਰਧਾਨ ਬੀ ਜੇ ਪੀ, ਮਨੋਜ ਭਸੀਨ ਪੂਰਵ ਚੇਅਰਮੈਨ ਇੰਪਰੂਵਮੇਂਟ ਟਰੱਸਟ , ਨੀਲ ਕੰਠ ਮੰਦਰ ਕਮੇਟੀ ਦੇ ਪ੍ਰਧਾਨ ਧਰਮ ਚੰਦ ਸ਼ਰਮਾ ਜੀ, ਪ੍ਰਧਾਨ ਐਡਵੋਕੇਟ ਪ੍ਰਦੀਪ ਕੁਮਾਰ ਤੁਲੀ, ਸਰਪ੍ਰਸਤ ਜਤਿੰਦਰ ਗੁਪਤਾ, ਜਨਰਲ ਸਕੱਤਰ ਦੀਪਕ ਅਰੋੜਾ, ਸੀਨੀਅਰ ਮੀਤ ਪ੍ਰਧਾਨ ਸੂਰਜ ਅਗਰਵਾਲ, ਅਸ਼ੀਸ਼ ਕੁੰਦਰਾ, ਸੰਨੀ ਗੁਪਤਾ, ਦੀਪਕ ਗਰੋਵਰ ਰਾਕੇਸ਼ ਪਰਾਸ਼ਰ, ਜੀਤ ਕੁਮਾਰ ਥਰੇਜਾ, ਸੁਨੀਲ ਮੜੀਆ, ਡਾ. ਐਡਵੋਕੇਟ ਅਨੁਜ.ਆਨੰਦ, ਨਰੇਸ਼ ਅਗਰਵਾਲ, ਰਾਕੇਸ਼ ਸ਼ਰਮਾ, ਸੁਨੰਦਨ ਸ਼ਰਮਾ, ਕਮਲ ਰਾਵਲ, ਸੰਜੀਵ ਸ਼ਰਮਾ, ਰੋਹਿਤ ਅਰੋੜਾ, ਸੁਸ਼ੀਲ ਕੁਮਾਰ ਵਸ਼ਿਸ਼ਟ, ਪ੍ਰਭਾਤ ਬਜਾਜ, ਅਮਰਜੀਤ ਅਰੋੜਾ, ਪ੍ਰਦੀਪ ਕੰਗ, ਵਿਕਾਸ ਪੁਰੀ, ਹਰੀਸ਼ ਸੂਦ, ਐਸ.ਕੇ.ਸੂਦ, ਡੀ.ਐਨ.ਅਦਕ, ਸਿਮਰਨ ਕੰਗ. , ਅਲਕਾ ਕੋਲੇਰਾ, ਸੁਨੀਤਾ ਮਾਡੀਆ, ਸੁਨੀਤਾ ਸ਼ਰਮਾ, ਨਿਧੀ ਅਰੋੜਾ, ਵੰਦਨਾ ਅਗਰਵਾਲ, ਰਜਿੰਦਰ ਕੌਰ, ਸੁਮਨ ਸ਼ਰਮਾ, ਮਹਿਕ ਆਨੰਦ ਅਤੇ ਨਿਸ਼ਾ ਜੀ ਦੇ ਨਾਲ ਹੀ ਸੰਸਥਾਨ ਦੀ ਲੋਕਲ ਸ਼ਾਖਾ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ ਜੀ ਵੀ ਹਾਜ਼ਰ ਰਹੇ।

Share This Article
Facebook Twitter Whatsapp Whatsapp Telegram Copy Link
Share
Previous Article ਖੁਸ਼ਹਾਲ ਅਤੇ ਕਾਮਯਾਬ ਜਿੰਦਗੀ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਤੇ ਚਲਿਆ ਜਾਵੇ : ਖੋਜੇਵਾਲ ਖੁਸ਼ਹਾਲ ਅਤੇ ਕਾਮਯਾਬ ਜਿੰਦਗੀ ਲਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ਤੇ ਚਲਿਆ ਜਾਵੇ : ਖੋਜੇਵਾਲ
Next Article कौशल विकास घोटाले में गिरफ्तार हुए पूर्व सीएम चंद्रबाबू नायडू कौशल विकास घोटाले में गिरफ्तार हुए पूर्व सीएम चंद्रबाबू नायडू
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?