ਕਪੂਰਥਲਾ ( ਗੌਰਵ ਮੜੀਆ ) ਬੀਤੇ ਦਿਨੀ ਸ਼ਹੀਦ ਊਧਮ ਸਿੰਘ ਸੋਸਾਇਟੀ ਦੀ ਟੀਮ ਦੇ ਸਰਪ੍ਰਸਤ ਹਲਕਾ ਸੇਵਾਦਾਰ ਕਪੂਰਥਲਾ ਅਵੀ ਰਾਜਪੂਤ ਨੇ ਹਲਕੇ ਦੇ ਲੋਕਾਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਮੰਗ ਪੱਤਰ ਡੀ ਸੀ ਕਪੂਰਥਲਾ ਨੂੰ ਦਿਤਾ ਜਿਸ ਵਿੱਚ ਪਿੰਡਾਂ ਵਿੱਚ ਲੋਕਾਂ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਜਾਨੁ ਕਰਵਾਇਆ ਜਿਸ ਵਿੱਚ ਪਿੰਡਾਂ ਵਿੱਚ ਸੈਕਟਰੀ ਅਤੇ ਲਗਾਇ ਕੁਜ ਪ੍ਰਬੰਧਕਾਂ ਵੱਲੋ ਪਿੰਡਾਂ ਦੇ ਕੰਮਾਂ ਨੂੰ ਅਨਗੋਲੇ ਕੀਤੇ ਜਾਂ ਰਿਹਾ ਜਿਸ ਵਿੱਚ ਯੂਥ ਨੂੰ ਨਾ ਪਿੰਡਾਂ ਵਿੱਚ ਜਿੰਮ ਮੁਹਈਆਂ ਕਰਵਾਏ ਜਾਂ ਰਹੇ

ਅਤੇ ਕਈ ਪਿੰਡਾਂ ਵਿੱਚ ਨਾ ਗ੍ਰਾਂਟਾ ਡੀ ਸਹੀ ਵਰਤੋਂ ਹੋ ਰਹੀ ਅਤੇ ਨਾ ਹੀ ਪਿੰਡਾਂ ਵਿੱਚ 5 ਮਰਲੇ ਦੇ ਪਲਾਟ ਦਿੱਤੇ ਜਾਂ ਰਹੇ ਜੋ ਕੀ ਬਹੁਤ ਜਰੂਰੀ ਨੇ ਇਸ ਬਾਰੇ ਡੀ ਸੀ ਸਾਹਿਬ ਨੂੰ ਜਾਨੁ ਕਰਵਾਇਆ BDO ਢਿਲਵਾਂ ਕਈ ਪਿੰਡਾਂ ਦੇ ਲੋਕਾਂ ਦੇ ਕੰਮਾਂ ਨੂੰ ਅਨਗੋਲੇ ਕਰ ਰਹੇ ਨੇ ਜਿਸ ਦਾ ਪਿੰਡਾਂ ਦੇ ਲੋਕਾਂ ਵਿੱਚ ਬਹੁਤ ਰੋਸ਼ ਹੈ ਇਸ ਬਾਰੇ ਵੀ ਜਾਂਚ ਕਾਰਨ ਬਾਰੇ ਮੰਗ ਪੱਤਰ ਵਿੱਚ ਦੱਸਿਆ ਗਿਆ ਬਲਜੀਤ ਕਾਲੇ ਨਾਮ ਦੇ ਵਿਅਕਤੀ ਉੱਪਰ CHILD ਲੇਬਰ ਦੇ ਅਧੀਨ ਬਣਦੀ ਕਾਰਵਾਈ ਕਰਨ ਲਈ ਵੀ ਮੰਗ ਪੱਤਰ ਵਿੱਚ ਦੱਸਿਆ ਗਿਆ ਤਾਂ ਕੀ ਕੋਈ ਹੋਰ ਬੱਚਿਆਂ ਦਾ ਸੋਸ਼ਣ ਨਾ ਕਰ ਸਕੇ
ਸ਼ਹਿਰ ਵਿੱਚ ਸਿਵਲ ਹੌਸਪੀਟਲ ਵਿੱਚ ਸਟਾਫ ਪ੍ਰੋਪਰ ਭਰਤੀ ਕੀਤਾ ਜਾਵੇ ਤਾਂ ਕੀ ਲੋਕਾਂ ਨੂੰ ਕਪੂਰਥਲੇ ਵਿੱਚ ਬਣਦੀ ਸਹੂਲਤਾਂ ਮਿਲ ਸਕਣ ਅਤੇ ਸਿਵਲ ਹੌਸਪੀਟਲ ਕਪੂਰਥਲਾ ਵਿੱਚ ICU ਜਲਦੀ ਸ਼ੁਰੂ ਕੀਤਾ ਜਾਵੇ ਜੋ ਕੀ( ਚਿੱਟੇ ਹਾਥੀ ਵਾਂਗ )ਬੰਦ ਕੀਤਾ ਪਿਆ ਹੈ ਰਾਤ ਦੇ ਸਮੇ ਪੁਲਿਸ ਦਾ ਪ੍ਰਬੰਧ ਜਰੂਰ ਹੋਵੇ ਐਮਰਜੰਸੀ ਸਿਵਲ ਹੌਸਪੀਟਲ ਦੇ ਬਾਹਰ ਤਾਂ ਕੀ ਮਰੀਜਾ ਨੂੰ ਅਤੇ ਲੇਡੀਜ਼ ਸਟਾਫ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਾ ਆ ਸਕੇ ਇਸ ਮੌਕੇ ਮੇਰੇ ਨਾਲ ਧੀਰਜ ਨੱਯਰ, ਕੁਲਦੀਪਕ ਧੀਰ, ਸੁਮੀਤ ਕਪੂਰ, ਲਖਬੀਰ ਸਿੰਘ, ਨਿੱਮਾ, ਜਸਵੰਤ,ਮਲਕੀਤ, ਸਤੀਸ਼,ਨਵਦੀਪ, ਸੁਨੀਲ,, ਗੋਲੂ, ਰੂਬਲ, ਆਦਿ ਹਾਜਰ ਸਨ

