By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11 ਦਸੰਬਰ ਤੱਕ ਵਧਾਇਆ, 08 ਦਸੰਬਰ ਕਰਨਗੇ ਆਪ ਦੇ ਐਮਐਲਏ ਦਾ ਘੇਰਾਵ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11 ਦਸੰਬਰ ਤੱਕ ਵਧਾਇਆ, 08 ਦਸੰਬਰ ਕਰਨਗੇ ਆਪ ਦੇ ਐਮਐਲਏ ਦਾ ਘੇਰਾਵ
Jalandhar

ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11 ਦਸੰਬਰ ਤੱਕ ਵਧਾਇਆ, 08 ਦਸੰਬਰ ਕਰਨਗੇ ਆਪ ਦੇ ਐਮਐਲਏ ਦਾ ਘੇਰਾਵ

Talk Hindustan
Last updated: 2023/12/06 at 7:45 PM
Talk Hindustan
Share
2 Min Read
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11 ਦਸੰਬਰ ਤੱਕ ਵਧਾਇਆ, 08 ਦਸੰਬਰ ਕਰਨਗੇ ਆਪ ਦੇ ਐਮਐਲਏ ਦਾ ਘੇਰਾਵ
SHARE

ਜਲੰਧਰ 06 : ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਆਪਣੀਆਂ ਮੰਗਾ ਨੂੰ ਲੈਕੇ ਪਿਛਲੇ ਕਾਫੀ ਸਮੇ ਤੋਂ ਕਲਮ ਛੋੜ ਹੜਤਾਲ ਕਰ ਰਹੀ ਹੈ , ਅਤੇ ਲਗਾਤਾਰ ਹਰ ਰੋਜ ਪੰਜਾਬ ਸਰਕਾਰ ਦੇ ਅੜੀਅਲ ਰਵੀਏ ਕਾਰਨ ਧਰਨੇ ਪ੍ਰਦਰਸ਼ਨ ਕਰ ਰਹੀ ਹੈ , ਯੂਨਿਅਨ ਦੁਵਾਰਾ ਲਗਾਏ ਜਾ ਰਹੇ ਸਰਕਾਰ ਵਿਰੋਧੀ ਧਰਨਿਆਂ ਕਾਰਨ ਪੰਜਾਬ ਦੀ ਜਨਤਾ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਅਤੇ ਹਰ ਰੋਜ ਹਜ਼ਾਰਾਂ ਲੋਕ ਪੰਜਾਬ ਦੀਆ ਤਹਿਸੀਲਾਂ ਵਿਚ ਆਪਣਾ ਕੰਮ ਕਰਵਾਉਣ ਆਉਂਦੇ ਹੈ ਪਰ ਨਿਰਾਸ਼ ਹੀ ਵਾਪਿਸ ਚਲੇ ਜਾਂਦੇ ਹਨ

ਅੱਜ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਦੀ ਦੁਵਾਰਾ ਹੋਈ ਆਨਲਾਈਨ ਮੀਟਿੰਗ ਵਿੱਚ ਫੈਸਲੇ ਲਏ ਗਏ ਹਨ, ਮਿਤੀ 08.11.2023 ਤੋਂ ਲਗਾਤਾਰ ਚੱਲ ਹੀ ਆ ਰਹੀ ਕਲਮ ਛੋੜ/ ਕੰਪਿਊਟਰ ਬੰਦ ਹੜਤਾਲ ਨੂੰ ਮਿਤੀ 11.12.2023 ਤੱਕ ਵਧਾਇਆ ਜਾਂਦਾ ਹੈ, ਹੜਤਾਲ ਦੌਰਾਨ ਸਮੁੱਚੇ ਦਫਤਰੀ ਕਾਮੇ ਆਪਣੀ ਹਾਜ਼ਰੀ ਲਗਾ ਕੇ ਖ਼ਜ਼ਾਨਾ ਦਫਤਰਾਂ ਦੇ ਬਾਹਰ ਦਰੀਆਂ ਤੇ ਬੈਠਣਗੇ ਕੋਈ ਵੀ ਦਫਤਰੀ ਕਰਮਚਾਰੀ ਆਪਣੀ ਸੀਟ ਤੇ ਨਹੀਂ ਬੈਠੇਗਾ। ਇਸ ਦੌਰਾਨ ਜੇਕਰ ਕੋਈ ਵੀ ਕੈਬਨਿਟ ਮੰਤਰੀ ਕਿਸੇ ਜਿਲ੍ਹੇ ਵਿੱਚ ਸਰਕਾਰੀ ਦੌਰੇ ਤੇ ਆਉਂਦਾ ਹੈ ਤਾਂ ਉਸ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।

ਅਤੇ 08.12.2023 ਨੂੰ ਜਥੇਬੰਦੀਆਂ ਨੂੰ ਨਾਲ ਲੈ ਕੇ ਸਮੁੱਚੇ ਪੰਜਾਬ ਡੀ.ਸੀ ਦਫਤਰਾਂ ਦੇ ਸਾਹਮਣੇ ਇਕੱਠੇ ਹੋ ਕੇ ਵਹੀਕਲ ਮਾਰਚ ਕਰਦੇ ਹੋਏ ਸਮੁੱਚੇ ਪੰਜਾਬ ਵਿੱਚ ਐਮ.ਐਲ.ਏ/ਮੰਤਰੀਆਂ (ਜਿੱਥੇ ਆਮ ਆਦਮੀ ਪਾਰਟੀ ਦਾ ਕੋਈ ਐਮ.ਐਲ.ਏ /ਮੰਤਰੀ ਨਾ ਹੋਵੇ ਉੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਨਚਾਰਜ ਦੇ ਦਫਤਰਾਂ)ਦੇ ਦਫਤਰਾਂ ਦਾ ਘਰਾਓ ਕੀਤਾ ਜਾਵੇਗਾ ਅਤੇ 11.12.2023 ਸਮੁੱਚੇ ਦਫਤਰਾਂ ਦੀ ਤਾਲਾਬੰਦੀ ਕਰਕੇ ਸਮੂਹ ਮਨਿਟਟੀਰੀਅਲ ਕਾਮੇ ਡੀ.ਸੀ ਦਫਤਰਾਂ ਜਾਂ ਖਜ਼ਾਨਾ ਦਾ ਦਫਤਰਾਂ ਦੇ ਬਾਹਰ ਪੂਰਾ ਦਿਨ ਧਰਨੇ ਦੇਣਗੇ ਤੇ ਮਿਤੀ 11.12.2023 ਨੂੰ ਸੂਬਾ ਬਾਡੀ ਦੀ ਮੀਟਿੰਗ ਕਰਕੇ ਹੋਰ ਸਖਤ ਐਕਸ਼ਨ ਉਲੀਕਿਆ ਜਾਵੇਗਾ ਜੀ| ਅਤੇ ਮਿਤੀ 09.12.2023 ਨੂੰ ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਮੋਹਾਲੀ ਵਿਖੇ ਕੀਤੀ ਜਾ ਰਹੀ ਰੈਲੀ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਗਿਆ

TAGGED: administration
Share This Article
Facebook Twitter Whatsapp Whatsapp Telegram Copy Link
Share
Previous Article पंजाब सरकार ने किए 12 नायब तहसीलदाराें के तबादले पंजाब सरकार ने किए 12 नायब तहसीलदाराें के तबादले
Next Article ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਲਈ ਜੰਗੀਪੱਧਰ ਤੇ ਚੱਲ ਰਹੀਆਂ ਹਨ ਤਿਆਰੀਆਂ ,ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ-ਪਾਸਟਰ ਦਿਓਲ ਖੋਜੇਵਾਲਾ ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਕ੍ਰਿਸਮਿਸ ਮਨਾਉਣ ਲਈ ਜੰਗੀਪੱਧਰ ਤੇ ਚੱਲ ਰਹੀਆਂ ਹਨ ਤਿਆਰੀਆਂ ,ਪ੍ਰਭੂ ਯਿਸ਼ੂ ਮਸੀਹ ਦੇ ਦਿਖਾਏ ਰਸਤੇ ਤੇ ਚਲਕੇ ਜੀਵਨ ਸਫਲ ਕਰੋ-ਪਾਸਟਰ ਦਿਓਲ ਖੋਜੇਵਾਲਾ
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?