ਕਰਤਾਰਪੁਰ 11 ਅਗਸਤ (ਜਸਵੰਤ ਵਰਮਾ ) ਕਾਂਗਰਸ ਪਾਰਟੀ ਦੇ ਕਰਤਾਰਪੁਰ ਹਲਕਾ ਇੰਚਾਰਜ ਰਜਿੰਦਰ ਸਿੰਘ ਸਾਬਕਾ ਐਸ. ਐਸ.ਪੀ ਦਾ ਜਨਮ ਦਿਨ ਵਰਿੰਦਰ ਸ਼ਰਮਾ ਬਿੰਦੂ ਐਡਵੋਕੇਟ ,ਨਿਵਾਸ ਸਥਾਨ ਤੇ ਕੇਕ ਕੱਟ ਕੇ ਮਨਾਇਆ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਰਜਿੰਦਰ ਸਿੰਘ ਨੂੰ ਜਨਮ ਦਿਨ ਦੀਆਂ ਵਧਾਈਆਂ ਦਿਤੀਆਂ ਅਤੇ ਆਉਣ ਵਾਲੇ ਭਵਿੱਖ ਚ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ |ਰਜਿੰਦਰ ਸਿੰਘ ਨੇ ਆਪਣੀ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਅਤੇ ਵਰਿੰਦਰ ਸ਼ਰਮਾ ਬਿੰਦੂ ਦਾ ਤਹਿ ਦਿਲੋਂ ਧੰਨਵਾਦ ਕੀਤਾ|
ਇਸ ਮੌਕੇ ਤੇ ਵਰਿੰਦਰ ਸ਼ਰਮਾ ਬਿੰਦੂ ਐਡਵੋਕੇਟ , ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ ਸੀ ਡਿਪਾਰਟਮੈਂਟ ਦੇ ਪ੍ਰਧਾਨ ਹੀਰਾ ਲਾਲ ਖ਼ੋਸਲਾ, ਰੇਨੂ ਸੇਠ ,ਕੌਂਸਲਰ ਬਾਲ ਮੁਕੰਦ ਬਾਲੀ ,ਰਾਜਪਾਲ ਸਿੰਘ ( ਰਾਜਾ )ਹਸਨਮੰਡਾ ,ਬਾਬਲ , ਸ਼ਕਤੀ ਕੁਮਾਰ ,ਮੁਕੇਸ਼ ਸ਼ੁਕਲਾ,ਨਰਿੰਦਰ ਸਿੰਘ ਅਰੋੜਾ ,ਮੋਹਿਤ ਸੇਠ,ਨਰੇਸ਼ ਕੁਮਾਰ ਗੋਰਾ, ਜੰਗ ਬਹਾਦਰ ਪੱਪੂ ,ਰਜੇਸ਼ ਸੂਰੀ , ਬਾਬਾ, ਰਾਜਾ,ਅਰਵਿੰਦ ਢੰਡਾ,ਕਮਲ ਸ਼ਰਮਾ ਕਾਲਾ, ਹੈਪੀ ਢੰਡਾ,ਅੰਜੂ ਬੈਂਸ ਅਤੇ ਕਾਂਗਰਸ ਵਰਕਰ ਤੇ ਸ਼ਰਮਾ ਪਰਿਵਾਰ ਹਾਜਰ ਸਨ

