By using this site, you agree to the Privacy Policy and Terms of Use.
Accept
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Search
© 2021 Talk Hindustan. Designed by iTree Network Solutions +91-8699235413.
Reading: ਦ ਓਪਨ ਡੋਰ ਚਰਚ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਕ੍ਰਿਸਮਿਸ ਦਾ ਦਿਹਾੜਾ ,21 ਦਿਸੰਬਰ ਨੂੰ ਚਰਚ ਤੋਂ ਸ਼ੋਭਾ ਯਾਤਰਾ ਹੋਵੇਗੀ ਰਵਾਨਾ – ਪਾਸਟਰ ਦਿਓਲ
Share
Sign In
Notification Show More
Aa
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Aa
Search
  • Home
  • India
  • Delhi
  • Punjab
  • Jalandhar
  • Politics
  • Entertainment
  • Sports
  • World
  • More
Have an existing account? Sign In
Follow US
© 2021 Talk Hindustan. Designed by iTree Network Solutions +91-8699235413.
Punjab News Today in Hindi, videos, and the latest top stories in world news, business, politics, health and more. > Jalandhar > ਦ ਓਪਨ ਡੋਰ ਚਰਚ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਕ੍ਰਿਸਮਿਸ ਦਾ ਦਿਹਾੜਾ ,21 ਦਿਸੰਬਰ ਨੂੰ ਚਰਚ ਤੋਂ ਸ਼ੋਭਾ ਯਾਤਰਾ ਹੋਵੇਗੀ ਰਵਾਨਾ – ਪਾਸਟਰ ਦਿਓਲ
JalandharKapurthla

ਦ ਓਪਨ ਡੋਰ ਚਰਚ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਕ੍ਰਿਸਮਿਸ ਦਾ ਦਿਹਾੜਾ ,21 ਦਿਸੰਬਰ ਨੂੰ ਚਰਚ ਤੋਂ ਸ਼ੋਭਾ ਯਾਤਰਾ ਹੋਵੇਗੀ ਰਵਾਨਾ – ਪਾਸਟਰ ਦਿਓਲ

Talk Hindustan
Last updated: 2023/11/29 at 10:03 PM
Talk Hindustan
Share
2 Min Read
ਦ ਓਪਨ ਡੋਰ ਚਰਚ ਵਿਖੇ ਧੂਮਧਾਮ ਨਾਲ ਮਨਾਇਆ ਜਾਵੇਗਾ ਕ੍ਰਿਸਮਿਸ ਦਾ ਦਿਹਾੜਾ ,21 ਦਿਸੰਬਰ ਨੂੰ ਚਰਚ ਤੋਂ ਸ਼ੋਭਾ ਯਾਤਰਾ ਹੋਵੇਗੀ ਰਵਾਨਾ – ਪਾਸਟਰ ਦਿਓਲ
SHARE

ਕਪੂਰਥਲਾ  ( ਗੌਰਵ ਮੜੀਆ ) : ਦ ਓਪਨ ਡੋਰ ਚਰਚ ਖੋਜੇਵਾਲਾ ਵਿਖੇ ਹਰ ਸਾਲ ਦੀ ਤਰਾਹ ਇਸ ਸਾਲ ਵੀ ਕ੍ਰਿਸਮਿਸ ਦਾ ਦਿਹਾੜਾ 25 ਦਿਸੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਖੋਜੇਵਾਲਾ ਦੀ ਧਰਤੀ ਤੇ ਦ ਓਪਨ ਡੋਰ ਚਰਚ ਵਿਖੇ ਹਰ ਸਾਲ ਕ੍ਰਿਸਮਿਸ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ 25 ਦਿਸੰਬਰ ਨੂੰ ਚਰਚ ਵਿਖੇ ਦਿਨ ਰਾਤ ਪ੍ਰਭੂ ਯਿਸ਼ੂ ਮਸੀਹ ਦਾ ਗੁਣਗਾਨ ਕੀਤਾ ਜਾਵੇਗਾ ਅਤੇ ਆਈ ਮਸੀਹੀ ਸੰਗਤ ਨੂੰ ਮੁੱਖ ਪਾਸਟਰ ਹਰਪ੍ਰੀਤ ਦਿਓਲ ਅਤੇ ਪਾਸਟਰ ਗੁਰਸ਼ਰਨ ਦਿਓਲ ਕ੍ਰਿਸਮਿਸ ਦਾ ਵਧਾਈ ਸੰਦੇਸ਼ ਦੇਣਗੇ

ਅਤੇ ਹਾਜ਼ਿਰ ਸੰਗਤ ਦੇ ਜੀਵਨ ਨੂੰ ਖੁਸ਼ਹਾਲ ਕਰਨ ਲਈ ਵਿਸ਼ੇਸ਼ ਪ੍ਰਾਥਨਾ ਕਰਨਗੇ ਇਸ ਮੌਕੇ ਪ੍ਰਧਾਨ ਸੰਧਾਵਾਲੀਆ ਨੇ ਦੱਸਿਆ ਕਿ ਸਮਾਗਮ ਦੌਰਾਨ ਸੰਗਤ ਦਾ ਪੂਰਾ ਖਿਆਲ ਰੱਖਿਆ ਗਿਆ ਜਾਵੇਗਾ ਪੰਡਾਲ ਚ ਬੈਠੀ ਸੰਗਤ ਦੇ ਵਾਹਨਾਂ ਲਈ ਪਾਰਕਿੰਗ ਵਿਵਸਥਾ,ਮੋਬਾਈਲ ਵਾਸ਼ਰੂਮ,ਸਖਤ ਸੁਰੱਖਿਆ ਪ੍ਰਬੰਧ ਤੋਂ ਅਲਾਵਾ ਖੋਜੇਵਾਲਾ ਚਰਚ ਦੇ ਸੈਂਕੜੇ ਵਲੰਟੀਅਰਾਂ ਨੇ ਸੰਗਤ ਦੀ ਸੇਵਾ ਲਈ ਬਾਖੂਬੀ ਸੇਵਾ ਨਿਭਾਉਣੀ ਹੈ ਸੰਗਤ ਲਈ ਵੱਖ ਵੱਖ ਵਿਅੰਜਨਾਂ ਦਾ ਵੱਡੇ ਪੱਧਰ ਤੇ ਲੰਗਰ ਲਗਾਇਆ ਜਾਵੇਗਾ ਜਿਕਰਯੋਗ ਹੈ ਕ੍ਰਿਸਮਿਸ ਤੋਂ 4 ਦਿਨ ਪਹਿਲਾ 21 ਦਿਸੰਬਰ ਨੂੰ ਦ ਓਪਨ ਡੋਰ ਚਰਚ ਖੋਜੇਵਾਲਾ ਤੋਂ ਸੰਗਤਾਂ ਦੀ ਭਾਰੀ ਗਿਣਤੀ ਨਾਲ ਸ਼ੋਭਾ ਯਾਤਰਾ ਰਵਾਨਾ ਹੋਵੇਗੀ ਸੋਭਾ ਯਾਤਰਾ ਦੀ ਰਵਾਨੀ ਤੋਂ ਪਹਿਲਾਂ ਦ ਓਪਨ ਡੋਰ ਚਰਚ ਵਿਚ ਸੰਗਤਾਂ ਲਈ ਲੰਗਰ ਦਾ ਵਿਸੇਸ ਪ੍ਰਬੰਧ ਕੀਤਾ ਜਾਵੇਗਾ

ਸੋਭਾ ਯਾਤਰਾ ਕਪੂਰਥਲਾ ਦੇ ਵੱਖ ਵੱਖ ਇਲਾਕਿਆਂ ਚ ਵੱਡੇ ਪੱਧਰ ਤੇ ਸਮੂਹ ਮਸੀਹੀ ਪ੍ਰੇਮੀਆਂ ਦੇ ਸਹਿਯੋਗ ਨਾਲ ਕੱਢੀ ਜਾਵੇਗੀ ਸ਼ੋਭਾ ਯਾਤਰਾ ਦੌਰਾਨ ਸੰਗਤ ਲਈ ਲੰਗਰ ਵਿਵਸਥਾ ਦਾ ਪੂਰਾ ਖਿਆਲ ਰੱਖਿਆ ਜਾਵੇਗਾ ਇਸ ਮੌਕੇ ਪਾਸਟਰ ਗੁਰਸ਼ਰਨ ਦਿਓਲ,ਪ੍ਰਧਾਨ ਜੈ ਰਾਮ ਬੱਧਨ ਕਪੂਰਥਲਾ,ਪ੍ਰਬੰਧਕ ਸੁੱਚਾ ਮਸੀਹ,ਪ੍ਰਬੰਧਕ ਮਥੁਰਾ ਦਾਸ, ਲੰਬੜਦਾਰ ਮਾਂਗੀ ਰਾਮ,ਪ੍ਰਬੰਧਕ ਬਲਵਿੰਦਰ ਕੁਮਾਰ, ਪ੍ਰਬੰਧਕ ਰਾਜਿੰਦਰ ਕੁਮਾਰ,ਪ੍ਰਬੰਧਕ ਬਲਕਾਰ ਬਿੱਟੂ,ਪ੍ਰਬੰਧਕ ਰਾਜੇਸ਼ ਕੰਬੋਜ, ਪਾਸਟਰ ਅਸ਼ਵਨੀ ਖੋਂਸਲਾ,ਜਿਲਾ ਯੂਥ ਪ੍ਰਧਾਨ ਬਲਵਿੰਦਰ ਸਾਬੀ, ਅਜੇ ਗਿਲ ਅਤੇ ਹੋਰ ਬਹੁਤ ਸਾਰੇ ਸੇਵਾਦਾਰ ਵਲੰਟੀਅਰਜ਼ ਆਦਿ ਹਾਜ਼ਿਰ ਸਨ

TAGGED: Educational
Share This Article
Facebook Twitter Whatsapp Whatsapp Telegram Copy Link
Share
Previous Article ਹਲਕੇ ਦੇ ਵਿੱਚ ਸਰਵਪੱਖੀ ਵਿਕਾਸ ਲਈ ਡੀਸੀ ਕਪੂਰਥਲਾ ਦੇ ਨਾਂਮ ਲੈ ਕੇ ਦਿਤਾ ਮੰਗ ਪੱਤਰ – ਅਵੀ ਰਾਜਪੂਤ ਹਲਕੇ ਦੇ ਵਿੱਚ ਸਰਵਪੱਖੀ ਵਿਕਾਸ ਲਈ ਡੀਸੀ ਕਪੂਰਥਲਾ ਦੇ ਨਾਂਮ ਲੈ ਕੇ ਦਿਤਾ ਮੰਗ ਪੱਤਰ – ਅਵੀ ਰਾਜਪੂਤ
Next Article पंजाब से बड़ी खबर : पूर्व कैबिनेट मंत्री साधु सिंह धर्मसोत के घर पर की ईडी रेड पंजाब से बड़ी खबर : पूर्व कैबिनेट मंत्री साधु सिंह धर्मसोत के घर पर की ईडी रेड
Leave a comment Leave a comment

Leave a Reply Cancel reply

Your email address will not be published. Required fields are marked *

Jalandhar News Website
Punjab News Today in Hindi, videos, and the latest top stories in world news, business, politics, health and more.Punjab News Today in Hindi, videos, and the latest top stories in world news, business, politics, health and more.
Follow US
© 2021 Talk Hindustan. Designed by iTree Network Solutions +91-8699235413.
  • Privacy Policy
  • Terms and Conditions
  • Disclaimer
  • Grievance
  • Our Authors
  • Contact Us
Welcome Back!

Sign in to your account

Lost your password?